Elige una pista para reproducir
Music on the rocks
ਵੇਖ ਤੈਨੂੰ ਗੋਰੀਏ ਨਸ਼ਾ ਹੋਇਆ ਏ black ਦਾ
ਮੁੰਡਾ ਕਰੀ ਫਿਰੇ ਲਾਲ ਅੱਖ ਹੋਇਆ ਏ ਫਿਰੇ ਟੈਟ ਜਿਆ
ਕਾਲੇ ਪਰਸ ਚ ਚਿੱਟੀ ਪੰਨੀ ਰੱਖਦਾ
ਚਿੱਟੀ ਪੰਨੀ ਵਿੱਚ ਰੱਖੇ ਮੁੰਡਾ ਕਾਲੀ ਹੂਰ ਨੀ
ਪੀ ਕੇ ਜੂਠੀ ਤੇਰੀ ਚਾਹ ਹੋਜੇ ਦੁੱਗਣਾ ਸਰੂਰ ਨੀ
ਰੰਗ ਲਾਲ ਹੋਜੇ ਆਜੇ ਚਿਹਰੇ ਉੱਤੇ ਨੂਰ ਨੀ
ਪੀ ਕੇ ਜੂਠੀ ਤੇਰੀ ਚਾਹ ਹੋਜੇ ਦੁੱਗਣਾ ਸਰੂਰ ਨੀ
ਰੰਗ ਲਾਲ ਹੋਜੇ ਆਜੇ ਚਿਹਰੇ ਉੱਤੇ ਨੂਰ ਨੀ
ਬਾਕੀ ਛੱਡਤਾ ਸਮਾਨ ਸਾਰਾ ਟੁੱਟਦਾ ਸਰੀਰ ਨੀ
ਜਦੋਂ ਦੀ ਥਯਾਈ ਮੈਂਨੂੰ ਬਣ ਕੇ ਤੂੰ ਹੀਰ ਨੀ
ਤੇਰੇ ਤੋਂ ਇਲਾਵਾ ਨਸ਼ਾ ਇਕ ਹੋਰ ਜੱਟੀਏ
ਸ਼ੱਕ ਲਈਏ ਦੁੱਧ ਲਾਕੇ ਡੋਡਿਆਂ ਨੂੰ ਚੀਰ ਨੀ
ਹੱਕ ਤੇਰੇ ਉੱਤੇ ਸੋਂਟੀ ਆਲਾ ਰੱਖਦਾ
ਕਹਿੰਦਾ ਹੋਣ ਨੈਓਂ ਦੇਣਾ ਤੈਨੂੰ ਮੱਸਾ ਦੂਰ ਨੀ
ਪੀ ਕੇ ਜੂਠੀ ਤੇਰੀ ਚਾਹ ਹੋਜੇ ਦੁੱਗਣਾ ਸਰੂਰ ਨੀ
ਰੰਗ ਲਾਲ ਹੋਜੇ ਆਜੇ ਚਿਹਰੇ ਉੱਤੇ ਨੂਰ ਨੀ
ਪੀ ਕੇ ਜੂਠੀ ਤੇਰੀ ਚਾਹ ਹੋਜੇ ਦੁੱਗਣਾ ਸਰੂਰ ਨੀ
ਰੰਗ ਲਾਲ ਹੋਜੇ ਆਜੇ ਚਿਹਰੇ ਉੱਤੇ ਨੂਰ ਨੀ
ਜਦ ਕੋਲ ਹੋਵੇ ਮਿਲਦਾ ਸਕੂਨ ਦਿਲ ਮੇਰੇ ਨੂੰ
ਉੱਠਦੇ ਹੀ ਪਹਿਲਾਂ ਬਿਲੋ ਵੇਖਾਂ ਤੇਰੇ ਚਿਹਰੇ ਨੂੰ
ਹੱਥ ਨਾ ਮੈਂ ਲਾਵਾਂ ਸੱਚੀ ਹੋਰ ਕਿਸੇ ਚੀਜ਼ ਨੂੰ
ਫੀਮ ਤੋਂ ਨਾ ਰੋਕੀ ਇਹ ਲੱਗੀ ਹੱਦ ਮੇਰੇ ਨੂੰ
ਜੇ ਕਰੇਗੀ ਪਿਆਰ ਮੁੰਡਾ ਸੁਧਰ ਜੂ ਆਪੇ
ਜਦ ਜਾਵਾਂ ਪੁੱਠੇ ਪਾਸੇ ਮੈਨੂੰ ਦੇਵੀ ਘੂਰ ਨੀ
ਪੀ ਕੇ ਜੂਠੀ ਤੇਰੀ ਚਾਹ ਹੋਜੇ ਦੁੱਗਣਾ ਸਰੂਰ ਨੀ
ਰੰਗ ਲਾਲ ਹੋਜੇ ਆਜੇ ਚਿਹਰੇ ਉੱਤੇ ਨੂਰ ਨੀ
ਪੀ ਕੇ ਜੂਠੀ ਤੇਰੀ ਚਾਹ ਹੋਜੇ ਦੁੱਗਣਾ ਸਰੂਰ ਨੀ
ਰੰਗ ਲਾਲ ਹੋਜੇ ਆਜੇ ਚਿਹਰੇ ਉੱਤੇ ਨੂਰ ਨੀ