Elige una pista para reproducir
Tatva K, style baby
M for my country tradition
ਨਈ ਜਾਣਾ, ਨਈ ਜਾਣਾ
ਨਈ ਜਾਣਾ, ਨਈ ਜਾਣਾ ਮੇਰੀ ਮਾਏ
ਮੈਂ ਇਹਦੇ ਨਾਲ ਨਈ ਜਾਣਾ
ਨਈ ਜਾਣਾ, ਨਈ ਜਾਣਾ ਮੇਰੀ ਮਾਏ
ਮੈਂ ਇਹਦੇ ਨਾਲ ਨਈ ਜਾਣਾ
ਨਈ ਜਾਣਾ, ਨਈ ਜਾਣਾ ਮੇਰੀ ਮਾਏ
ਮੈਂ ਇਹਦੇ ਨਾਲ ਨਈ ਜਾਣਾ
ਪਿਹਲੀ-ਪਿਹਲੀ ਵਾਰ ਮੈਨੂ ਦੇਓਰ ਲੈਣ ਆ ਗਯਾ
ਪਿਹਲੀ-ਪਿਹਲੀ ਵਾਰ ਮੈਨੂ ਦੇਓਰ ਲੈਣ ਆ ਗਯਾ
ਦੇਓਰ ਦੇ ਨਾਲ ਮੇਰੀ ਜਾਂਦੀ ਆਏ ਬਾਲਾ
ਘੁੰਡ ਚੁਕਾ ਨਾ ਜਾਏ
ਮੂਹੋਂ ਬੋਲਾ ਨਾ ਜਾਏ
ਕੁੰਡਾ ਖੋਲੇਯਾ ਨਾ ਜਾਏ
ਦੇਓਰ ਵੇ,ਦੇਓਰ ਤੇ ਦਿਲ ਦਾ ਚੋਰ
ਮੈਂ ਇਹਦੇ ਨਾਲ ਨਈ ਜਾਣਾ
ਨਈ ਜਾਣਾ, ਨਈ ਜਾਣਾ ਮੇਰੀ ਮਾਏ
ਮੈਂ ਇਹਦੇ ਨਾਲ ਨਈ ਜਾਣਾ
ਨਈ ਜਾਣਾ, ਨਈ ਜਾਣਾ ਮੇਰੀ ਮਾਏ
ਮੈਂ ਇਹਦੇ ਨਾਲ ਨਈ ਜਾਣਾ
ਨਈ ਜਾਣਾ, ਨਈ ਜਾਣਾ
ਮੈਂ ਇਹਦੇ ਨਾਲ ਨਈ ਜਾਣਾ
ਮੈਂ ਇਹਦੇ ਨਾਲ ਨਈ ਜਾਣਾ
ਦੂਜੀ-ਦੂਜੀ ਵਾਰ ਮੈਨੂ ਜੇਠ ਲੈਣ ਆ ਗਯਾ
ਦੂਜੀ-ਦੂਜੀ ਵਾਰ ਮੈਨੂ ਜੇਠ ਲੈਣ ਆ ਗਯਾ
ਜੇਠ ਦੇ ਨਾਲ ਮੇਰੀ ਜਾਂਦੀ ਆਏ ਬਾਲਾ
ਘੁੰਡ ਚੁਕਾ ਨਾ ਜਾਏ, ਮੂਹੋਂ ਬੋਲਾ ਨਾ ਜਾਏ
ਕੁੰਡਾ ਖੋਲੇਯਾ ਨਾ ਜਾਏ
ਜੇਠ ਵੇ ਜੇਠ ਦਾ ਮੋਟਾ ਪੇਟ
ਮੈਂ ਇਹਦੇ ਨਾਲ ਨਈ ਜਾਣਾ ਨਈ ਜਾਣਾ
ਨਈ ਜਾਣਾ ਮੇਰੀ ਮਾਏ
ਮੈਂ ਇਹਦੇ ਨਾਲ ਨਈ ਜਾਣਾ
ਨਈ ਜਾਣਾ ਮੇਰੀ ਮਾਏ
ਮੈਂ ਇਹਦੇ ਨਾਲ ਨਈ ਜਾਣਾ
ਨਈ ਜਾਣਾ ਨਹੀਂ ਜਾਣਾ
ਮੈਂ ਇਹਦੇ ਨਾਲ ਨਈ ਜਾਣਾ
ਮੈਂ ਇਹਦੇ ਨਾਲ ਨਈ ਜਾਣਾ
ਤੀਜੀ-ਤੀਜੀ ਵਾਰ ਮੈਨੂ ਆਪ ਲੈਣ ਆ ਗਯਾ
ਤੀਜੀ-ਤੀਜੀ ਵਾਰ ਮੈਨੂ ਆਪ ਲੈਣ ਆ ਗਯਾ
ਮਹੀਏ ਦੇ ਨਾਲ ਮੈਨੂ ਜਯਾ ਵੀ ਜਾਏ
ਘੁੰਡ ਚੁਕਾ ਵੀ ਜਾਏ
ਮੂਹੋਂ ਬੋਲਾ ਵੀ ਜਾਏ
ਕੁੰਡਾ ਖੋਲਯਾ ਵੀ ਜਾਏ
ਹਨ ਮਹਿਯਾ ਵੇ, ਮਹਿਯਾ ਢੋਲ ਸਿਪਾਹਿਯਾ
ਮੈਂ ਇਹਦੇ ਨਾਲ ਤੁਰ ਜਾਣਾ
ਮਹਿਯਾ ਵੇ, ਮਹਿਯਾ ਢੋਲ ਸਿਪਾਹਿਯਾ
ਮੈਂ ਇਹਦੇ ਨਾਲ ਤੁਰ ਜਾਣਾ
ਮਹਿਯਾ ਵੇ, ਮਹਿਯਾ ਢੋਲ ਸਿਪਾਹਿਯਾ
ਮੈਂ ਇਹਦੇ ਨਾਲ ਤੁਰ ਜਾਣਾ
Tatva K, style baby
M for my country tradition
ਨਈ ਜਾਣਾ, ਨਈ ਜਾਣਾ
ਮੈਂ ਇਹਦੇ ਨਾਲ ਨਈ ਜਾਣਾ