Elige una pista para reproducir
ਹੋ
ਹੋ ਰਾਖਨਾ ਰਿਵਾਲਵਰ ਡੱਬ ਵਿਚ
ਸੋਖਾ ਹੁੰਦਾ ਬੜਾ ਮਿੱਤਰਾ
ਸੁਰਮਾ ਕਹਵੇ ਓਹੀ ਹੋ ਜਾਵੇ ਜੋ
ਵੇਹੜੀ ਮਰੇ ਖੜਾ ਮਿੱਤਰਾ
ਹੋ ਰਾਖਨਾ ਰਿਵਾਲਵਰ ਡੱਬ ਵਿਚ
ਸੋਖਾ ਹੁੰਦਾ ਬੜਾ ਮਿੱਤਰਾ
ਸੁਰਮਾ ਕਹਵੇ ਓਹੀ ਹੋ ਜਾਵੇ ਜੋ
ਵੇਹੜੀ ਮਰੇ ਖੜਾ ਮਿੱਤਰਾ
ਰਾਖਨਿ ਤਨ ਸੋਖੀ ਬਹੁਤਾ
ਅਣਖ ਵੀ ਦਿਲ ਵਿਚ ਹੋਣਾ ਚਾਹੀਦਾ ਓਏ
ਡੌਲਿਆਂ ਚ ਜਾਨ ਏਨੀ ਕਰਦੇ ਮਦਾਨ
ਪੁਰਾ ਰਾਧਾ ਮਿੱਤਰਾ
ਡੌਲਿਆਂ ਚ ਜਾਨ ਏਨੀ ਕਰਦੇ ਮਦਾਨ
ਪੁਰਾ ਰਾਧਾ ਮਿੱਤਰਾ
ਹੋ ਪੁਰੀ ਮਾਝ ਕਿਲੇ ਬਨਹਿ ਲਾਈਂ
ਨਾਲ ਬਨੇ ਕੋਇ ਭਲਵਾਨ ਨਾ
ਕੜਾ ਹੇ ਲਖਨ ਤੇ ਕਰੋੜਪਤੀ
ਜੇਹੜਾ ਥੇਲਾ ਦੇਵੇ ਦਾਨ ਨਾ
ਓ ਮਾਂ ਨੀ ਕਹਾਂਦੀ ਜਿਧੀ ਕੁੜੀ
ਤਪੇ ਗੁੱਟ ਪਇਆ ਕੜਾ ਮਿੱਤਰਾ..ਓਏ
ਡੌਲਿਆਂ ਚ ਜਾਨ ਏਨੀ ਕਰਦੇ ਮਦਾਨ
ਪੁਰਾ ਰਾਧਾ ਮਿੱਤਰਾ
ਡੌਲਿਆਂ ਚ ਜਾਨ ਏਨੀ ਕਰਦੇ ਮਦਾਨ
ਪੁਰਾ ਰਾਧਾ ਮਿੱਤਰਾ
ਹੋ ਪਿਠ ਪਿਚੇ ਯਾਰ ਮਾਰ ਕਰੀਏ
ਕਦੇ ਨਾ ਈ ਅਸੂਲ ਜੱਟ ਦਾ
ਯਾਰੀ ਪਿਛੇ ਜਿੰਦ ਜਾਨ ਵਾਰਨੀ ਵੀ ਪਹਿਜੇ
ਨਾ ਏ ਪਿਚੇ ਹੱਟ ਦਾ
ਹੋ ਰਾਖਨਾ ਖਿਆਲ ਦਰਦ ਯਾਰਾਂ ਦੀ ਗੱਲ
ਬੰਜੇ ਨਾ ਢੱਡਾ ਮਿੱਤਰਾ..ਓਏ
ਡੌਲਿਆਂ ਚ ਜਾਨ ਏਨੀ ਕਰਦੇ ਮਦਾਨ
ਪੁਰਾ ਰਾਧਾ ਮਿੱਤਰਾ
ਡੌਲਿਆਂ ਚ ਜਾਨ ਏਨੀ ਕਰਦੇ ਮਦਾਨ
ਪੁਰਾ ਰਾਧਾ ਮਿੱਤਰਾ
ਹੋ ਰਫਲਾਂ ਦੁਨਾਲੀਆਂ ਨਾ ਜੰਗ ਦੇ ਮਦਨ
ਜਿਹੜੀ ਹੁੰਦੀ ਜਿੱਤ ਨਾ
ਜਿਗਰੇ ਚ ਜੋਰ ਜਿਦੇ ਹੁੰਦੈ ਕਿਸ ਖਾਬੀ ਖਾਨ
ਟਨ ਕੇਦੇ ਚਿਤ ਨਾ
ਗਲ ਗਰੇਵਾਲ ਖੜੀ ਕਰਦਾ ਨਾ
ਮੇਰੇ ਐਵੇਂ ਫੱਡਣ ਮਿੱਤਰਾ..ਓਏ
ਡੌਲਿਆਂ ਚ ਜਾਨ ਏਨੀ ਕਰਦੇ ਮਦਾਨ
ਪੁਰਾ ਰਾਧਾ ਮਿੱਤਰਾ
ਡੌਲਿਆਂ ਚ ਜਾਨ ਏਨੀ ਕਰਦੇ ਮਦਾਨ
ਪੁਰਾ ਰਾਧਾ ਮਿੱਤਰਾ