Elige una pista para reproducir

Sencillo / Pista
ਮੁੱਕ ਗੀ ਫ਼ੀਮ ਡੱਬੀ ਚੋ ਯਾਰੋ
ਅੱਜ ਕੋਈ ਅਮਲੀ ਦਾ ਡੰਗ ਸਾਰੋ
ਸਾਡੀ ਰੁਸੀ ਫਿਰੇ ਕਰਤਾਰੋ
ਕੋਣ ਮਨਾਵੇ ਹੀਰ ਨੂ
ਹਾਏ ਜਿੰਦ ਨਿੱਕਲ ਚੱਲੀ
ਲੱਗੀ ਤੋੜ ਸਰੀਰ ਨੂ
ਬੇਲੀਓ ਹਾਏ ਜਿੰਦ ਨਿੱਕਲ ਚੱਲੀ
ਲੱਗੀ ਤੋੜ ਸਰੀਰ ਨੂ
ਹਾਏ ਜਿੰਦ ਨਿੱਕਲ ਚੱਲੀ ਲੱਗੀ ਤੋੜ ਸਰੀਰ ਨੂ
ਵੇਲੀਓ ਹਾਏ ਜਿੰਦ ਨਿੱਕਲ ਚੱਲੀ ਲੱਗੀ ਤੋੜ ਸਰੀਰ ਨੂ
ਡੱਕਾ ਤੋੜ ਨਾ ਦੁਹਰਾ ਕਰਦਾ
ਮੰਦਾ ਹਾਲ ਹੋਗਿਆ ਘਰ ਦਾ
ਹੁਣ ਤੂ ਨਾ ਜੇਓਂਦਾ ਨਾ ਮਰਦਾ
ਹਰਦਮ ਪੁੜਹਿਯਾ ਰਿਹਨਾ ਏ
ਸਿਰ ਦਿਆਂ ਸਾਈਆਂ ਸਦਾ ਮੰਜੀ ਨਾਲ ਜੁੜਿਆ ਰਿਹਨਾ ਏ
ਅਮਲੀਆਂ ਸ਼ਾਮ ਸਵੇਰੇ ਸਦਾ ਮੰਜੀ ਨਾਲ ਜੁੜਿਆ ਰਿਹਨਾ ਏ
ਸਿਰ ਦੇ ਸਾਈਆਂ ਸਦਾ ਮੰਜੀ ਨਾਲ ਜੁੜਿਆ ਰਿਹਨਾ ਏ
ਅਮਲੀਆਂ ਸ਼ਾਮ ਸਵੇਰੇ ਸਦਾ ਮੰਜੀ ਨਾਲ ਜੁੜਿਆ ਰਿਹਨਾ ਏ