Elige una pista para reproducir
ਇਸ਼ਕ ਹੋ ਗਿਆ ਏ,
ਇਸ਼ਕ ਹੋ ਗਿਆ ਏ,
ਇਸ਼ਕ ਹੋ ਗਿਆ ਏ,
ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ,
ਇਸ਼ਕ ਹੋ ਗਿਆ ਏ,
ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ,
ਬੁਲੀਆਂ ਜਿਓਂ ਪੱਤ ਗੁਲਾਬੀ,
ਅੱਖੀਆਂ ਜਿਓਂ ਹੋਣ ਸ਼ਰਾਬੀ,
ਤੇਰਾ ਹੱਸਣਾ ਕਰੇ ਖਰਾਬੀ ਨੀ,
ਹੋ-ਓਓ
ਬੁਲੀਆਂ ਜਿਓਂ ਪੱਤ ਗੁਲਾਬੀ,
ਅੱਖੀਆਂ ਜਿਓਂ ਹੋਣ ਸ਼ਰਾਬੀ,
ਤੇਰਾ ਹੱਸਣਾ ਕਰੇ ਖਰਾਬੀ ਨੀ-ਏਏਏ
ਇਸ਼ਕ ਹੋ ਗਿਆ ਏ,
ਤੇਰਾ ਮੁਖ ਨੀਰਾ ਚੰਨ
ਸਦਾ ਮੋਹ ਲਿਆ ਮਨ ਹੀਰੇ,
ਇਸ਼ਕ ਹੋ ਗਿਆ ਏ,
ਤੇਰਾ ਮੁਖ ਨੀਰਾ ਚੰਨ
ਸਦਾ ਮੋਹ ਲਿਆ ਮਨ ਹੀਰੇ,
ਇਸ਼ਕ ਹੋ ਗਿਆ ਏ,
ਇਸ਼ਕ ਹੋ ਗਿਆ ਏ
ਫਿਰੇ ਮਚਦਾ ਕਹਿਰ ਦੁਪੱਟਾ,
ਮੁਖ ਤੋਂ ਜਦ ਸਰਕੇ ਨੀ,
ਦਿਲ ਸੀਨੇ ਚੋਂ ਉੱਡ ਜਾਂਦੇ,
ਤੇਰੇ ਦਰਸ਼ਨ ਕਰਕੇ ਨੀ,
ਦਿਲ ਸੀਨੇ ਚੋਂ ਉੱਡ ਜਾਂਦੇ,
ਤੇਰੇ ਦਰਸ਼ਨ ਕਰਕੇ ਨੀ
ਇਸ਼ਕ ਹੋ ਗਿਆ ਏ,
ਤੇਰਾ ਮੁਖ ਨੀਰਾ ਚੰਨ
ਸਦਾ ਮੋਹ ਲਿਆ ਮਨ ਹੀਰੇ,
ਇਸ਼ਕ ਹੋ ਗਿਆ ਏ,
ਤੇਰਾ ਮੁਖ ਨੀਰਾ ਚੰਨ
ਸਦਾ ਮੋਹ ਲਿਆ ਮਨ ਹੀਰੇ,
ਇਸ਼ਕ ਹੋ ਗਿਆ ਏ,
ਇਸ਼ਕ ਹੋ ਗਿਆ ਏ
ਨਾ ਨਾ ਨਾ ਨਾ ਨਾ ਨ ਨਾ
ਇਹ ਗੋਲ ਪਤਲੀਆਂ ਬਾਵਾਂ,
ਜ਼ੁਲਫਾਂ ਦੀਆਂ ਠੰਡੀਆਂ ਛਾਵਾਂ,
ਚਿੱਤ ਕਰਦਾ ਕੀਲ ਬਠਾਵਾਂ ਨੀ,
ਹੋ-ਓਓਆਆ…
ਗੋਰੀਆਂ ਗੋਲ ਪਤਲੀਆਂ ਬਾਵਾਂ,
ਜ਼ੁਲਫਾਂ ਦੀਆਂ ਠੰਡੀਆਂ ਛਾਵਾਂ,
ਚਿੱਤ ਕਰਦਾ ਕੀਲ ਬਠਾਵਾਂ ਨੀ-ਏਏਏ
ਨੈਨਾ ਨੂੰ ਸਮਝਾ,
ਤੇਰੇ ਤੱਕਣਾ ਕਮਾਲ,
ਐਸਾ ਪਾਇਆ ਨੀ ਤੂੰ ਜਾਲ ਹੀਰੇ,
ਨੈਨਾ ਨੂੰ ਸਮਝਾ,
ਤੇਰਾ ਮੁਖ ਨੀਰਾ ਚੰਨ
ਸਦਾ ਮੋਹ ਲਿਆ ਮਨ ਹੀਰੇ,
ਸਾਨੂੰ, ਇਸ਼ਕ ਹੋ ਗਿਆ ਏ,
ਇਸ਼ਕ ਹੋ ਗਿਆ ਏ
ਸੱਜਣਾ-ਆਹ
ਸੱਜਣਾ-ਆਆਆ
ਤੈਨੂੰ ਜੋਬਨ ਆਇਆ ਹੀਰੇ,
ਜਿਓਂ ਸਾਗਰ ਚੜ੍ਹ ਕੇ ਨੀ,
ਤੱਕ ਕੇ ਮੈਂ ਤੈਨੂੰ ਬਾਈ ਗਿਆ,
ਨਬਜ਼ਾਨ ਨੂੰ ਫੜ੍ਹ ਕੇ ਨੀ,
ਤੱਕ ਕੇ ਮੈਂ ਤੈਨੂੰ ਬਾਈ ਗਿਆ,
ਨਬਜ਼ਾਨ ਨੂੰ ਫੜ੍ਹ ਕੇ ਨੀ,
ਇਸ਼ਕ ਹੋ ਗਿਆ ਏ, ਤੇਰਾ ਮੁਖ ਨੀਰਾ ਚੰਨ
ਸਦਾ ਮੋਹ ਲਿਆ ਮਨ ਹੀਰੇ,
ਇਸ਼ਕ ਹੋ ਗਿਆ ਏ,
ਤੇਰਾ ਮੁਖ ਨੀਰਾ ਚੰਨ
ਸਦਾ ਮੋਹ ਲਿਆ ਮਨ ਹੀਰੇ,
ਇਸ਼ਕ ਹੋ ਗਿਆ ਏ,
ਇਸ਼ਕ ਹੋ ਗਿਆ ਏ
ਲੰਘਦੀ ਜਦ ਕੋਲੋਂ ਖਾ ਕੇ,
ਬੋਲਿਆ ਬਿਨ ਸਭ ਕੁਝ ਕਹਿ ਕੇ,
ਤੁਰ ਗਈ ਦਿਲ ਮੇਰਾ ਲੈ ਕੇ ਨੀ,
ਹੋ-ਓਓਆਆ…
ਲੰਘਦੀ ਜਦ ਕੋਲੋਂ ਖਾ ਕੇ,
ਬੋਲਿਆ ਬਿਨ ਸਭ ਕੁਝ ਕਹਿ ਕੇ,
ਤੁਰ ਗਈ ਦਿਲ ਮੇਰਾ ਲੈ ਕੇ ਨੀ-ਏਏਏ
ਇਸ਼ਕ ਹੋ ਗਿਆ ਏ,
ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ,
ਇਸ਼ਕ ਹੋ ਗਿਆ ਏ,
ਤੇਰੇ ਨਾਲ, ਤੇਰੇ ਨਾਲ, ਤੇਰੇ ਨਾਲ,
ਇਸ਼ਕ ਹੋ ਗਿਆ ਏ,
ਇਸ਼ਕ ਹੋ ਗਿਆ ਏ