Elige una pista para reproducir
ਪਿੰਡ ਦੇ ਓ ਮੁੰਡੇ ਓ ਹੁਣ ਕੀ ਵੇਖਦੇ
ਪਿੰਡ ਦੇ ਓ ਮੁੰਡੇ ਓ ਹੁਣ ਕੀ ਵੇਖਦੇ
ਲੰਗ ਗਯੀ ਮਜਾਜਣ ਖੈ ਕੇ
ਰੰਨ ਬੋਤਲ ਵਰਗੀ
ਚੱਕ ਲਓ ਰੱਬ ਦਾ ਨਾ ਲੈ ਕੇ ,ਰੰਨ ਬੋਤਲ ਵਰਗੀ
ਚੱਕ ਲਓ ਰੱਬ ਦਾ ਨਾ ਲੈ ਕੇ ,ਰੰਨ ਬੋਤਲ ਵਰਗੀ
ਪਿੰਡ ਵਿਚ ਵੈਲੀ ਅੱਖ ਵਉਂਦੇ ਮੇਰੇ ਵੀਰ ਵੇ
ਖੰਡ ਦੇ ਭੁਲੇਖੇ ਕਿੱਤੇ ਖਾ ਨਾ ਲਵੀਂ ਖੀਰ ਵੇ
ਪਿੰਡ ਵਿਚ ਵੈਲੀ ਅੱਖ ਵਉਂਦੇ ਮੇਰੇ ਵੀਰ ਵੇ
ਖੰਡ ਦੇ ਭੁਲੇਖੇ ਕਿੱਤੇ ਖਾ ਨਾ ਲਵੀਂ ਖੀਰ ਵੇ
ਲੋੜ ਤੋਂ ਬਗੈਰ ਤੇਰਾ ਮੋੜ ਤੇ ਕੀ ਕੱਮ
ਲੋੜ ਤੋਂ ਬਗੈਰ ਤੇਰਾ ਮੋੜ ਤੇ ਕੀ ਕੱਮ
ਵੇ ਤੂ ਛੱਡ ਦੇ ਕਰਨੀਆਂ ਮੜ੍ਕਾਂ
ਬਾਪੂ ਦਾ ਖੂੰਡਾ, ਕੱਢ ਦੌ ਤੇਰੀਆਂ ਰੜਕਾਂ (ਬੁੱਰਰਾਹ)
ਬਾਪੂ ਦਾ ਖੂੰਡਾ, ਕੱਢ ਦੌ ਤੇਰੀਆਂ ਰੜਕਾਂ
ਬਾਪੂ ਦਾ ਖੂੰਡਾ...
ਕਿੱਡੀ ਸੋਣੀ ਲੱਗੀ ਜਦੋਂ ਹੱਸੀ ਘੂਰੀ ਵੱਟ ਕੇ
ਹਾਏ ਓ ਰੱਬਾ ਨਖਰੇ ਮਜਾਜ ਲੈ ਗਏ ਪੱਟ ਕੇ
ਕਿੱਡੀ ਸੋਣੀ ਲੱਗੀ ਜਦੋਂ ਹੱਸੀ ਘੂਰੀ ਵੱਟ ਕੇ
ਹਾਏ ਓ ਰੱਬਾ ਨਖਰੇ ਮਜਾਜ ਲੈ ਗਏ ਪੱਟ ਕੇ
ਖੂਹ ਤੇ ਗੇੜਾ ਮਾਰੇ ਨਿੱਤ ਪਾਣੀ ਦੇ ਬਹਾਨੇ
ਖੂਹ ਤੇ ਗੇੜਾ ਮਾਰੇ ਨਿੱਤ ਪਾਣੀ ਦੇ ਬਹਨੇੁ
ਤੇ ਸੰਦਲੀ ਦੁਪੱਟਾ ਲੈ ਕੇ , ਰੰਨ ਬੋਤਲ ਵਰਗੀ
ਚੱਕ ਲਓ ਰੱਬ ਦਾ ਨਾ ਲੈ ਕੇ ,ਰੰਨ ਬੋਤਲ ਵਰਗੀ
ਚੱਕ ਲਓ ਰੱਬ ਦਾ ਨਾ ਲੈ ਕੇ ,ਰੰਨ ਬੋਤਲ ਵਰਗੀ
ਹੋ ਦੇਖ ਕੇ ਬੇਗਾਨੀ ਤੀਵੀਂ ਵੇਸ ਕਾਹਨੂੰ ਘੋਲ ਦਾ
ਪੋਹ ਦੇ ਮਹੀਨੇ ਵੇ ਤੂ ਨਿੱਗ ਕਿੱਥੋਂ ਟੋਲਦਾ
ਦੇਖ ਕੇ ਬੇਗਾਨੀ ਤੀਵੀਂ ਵੇਸ ਕਾਹਨੂੰ ਘੋਲ ਦਾ
ਪੋਹ ਦੇ ਮਹੀਨੇ ਵੇ ਤੂ ਨਿੱਗ ਕਿੱਥੋਂ ਟੋਲਦਾ
ਮਿਰਜਾ ਨਿਮਾਣਾ ਸੰਗੋਵਾਲੀਆ ਕੀ ਜਾਣੇ
ਮਿਰਜਾ ਨਿਮਾਣਾ ਸੰਗੋਵਾਲੀਆ ਕੀ ਜਾਣੇ
ਐਂਵੇ ਮੱਲ ਕੇ ਬਿਹ ਗਿਆ ਸੜਕਾਂ
ਬਾਪੂ ਦਾ ਖੂੰਡਾ, ਕੱਢ ਦੌ ਤੇਰੀਆਂ ਰੜਕਾਂ
ਬਾਪੂ ਦਾ ਖੂੰਡਾ, ਕੱਢ ਦੌ ਤੇਰੀਆਂ ਰੜਕਾਂ
ਰੰਨ ਬੋਤਲ ਵਰਗੀ,
ਚੱਕ ਲਓ ਰੱਬ ਦਾ ਨਾ ਲੈ ਕੇ ,ਰੰਨ ਬੋਤਲ ਵਰਗੀ
ਕੱਢ ਦੌ ਤੇਰੀਆਂ ਰੜਕਾਂ
ਬਾਪੂ ਦਾ ਖੂੰਡਾ, ਕੱਢ ਦੌ ਤੇਰੀਆਂ ਰੜਕਾਂ.
ਰੰਨ ਬੋਤਲ ਵਰਗੀ,
ਚੱਕ ਲਓ ਰੱਬ ਦਾ ਨਾ ਲੈ ਕੇ ,ਰੰਨ ਬੋਤਲ ਵਰਗੀ
ਕੱਢ ਦੌ ਤੇਰੀਆਂ ਰੜਕਾਂ
ਬਾਪੂ ਦਾ ਖੂੰਡਾ, ਕੱਢ ਦੌ ਤੇਰੀਆਂ ਰੜਕਾਂ
ਰੰਨ ਬੋਤਲ ਵਰਗੀ...