ਹੋ bell bottom ਨਾ ਬੂਟ ਪਾਉਣਾ ਕਾਲੇ ਕਾਲੇ ਜੱਟਾ
ਅੱਖੀਆਂ ‘ਤੇ Ray-ban ਸਰੀਰੋ ਹੱਟਾ ਕੱਟਾ
ਹੋ bell bottom ਨਾ ਬੂਟ ਪਾਉਣਾ ਕਾਲੇ ਕਾਲੇ ਜੱਟਾ
ਅੱਖੀਆਂ ‘ਤੇ Ray-ban ਸਰੀਰੋ ਹੱਟਾ ਕੱਟਾ
ਵੈਲਪੁਣੇ ਨਾਲ ਸਾਂਝ ਪਾਈ ਖਾਸੀ ਲੱਗਦੀ
ਪੂਰਾ end ਯਾ ਬਾਰੂਦ ਜੱਟਾ ਵੇ
ਘੈਂਟ ਜਿਹੀ ਜੱਟੀ ਦਾ ਤੇਰੇ ਉੱਤੇ ਦਿਲ ਆਇਆ
ਤੈਨੂੰ ਦੇਣਾ red rose ਜੱਟਾ ਵੇ
ਘੈਂਟ ਜਿਹੀ ਜੱਟੀ ਦਾ ਤੇਰੇ ਉੱਤੇ ਦਿਲ ਆਇਆ
ਤੈਨੂੰ ਦੇਣਾ red rose ਜੱਟਾ ਵੇ
ਓ ਮਾਝੇ ਅਲੇਯਾ ਤੇ ਕਿੰਨੇ case ਚਲਦੇ
ਤੇ ਕੁਝ ਕੇ ਨੇ ਐਨਾ ਦੇ debate ਚਲਦੇ
ਓ ਮਾਝੇ ਅਲੇਯਾ ਤੇ ਕਿੰਨੇ case ਚਲਦੇ
ਤੇ ਕੁਝ ਕੇ ਨੇ ਐਨਾ ਦੇ debate ਚਲਦੇ
ਨੀ ਤੂੰ ਹੱਸਣਾ ਦੀ ਰਾਣੀ ਐਥੇ ਜੁੜਨੀ ਨੀ ਤਾਣੀ
ਵੈਰ 100 100 daily ਦਾ ਖਟੀਏ
Jail ਹੁੰਦੀ ਵੈਲੀਆਂ ਦੇ ਨਾਨਕੇ
ਗੱਲ ਸਿਰੇ ਦੀ ਸੁਣਾਦਾ ਤੈਨੂੰ ਜੱਟੀਏ
Jail ਹੁੰਦੀ ਵੈਲੀਆਂ ਦੇ ਨਾਨਕੇ
ਗੱਲ ਸਿਰੇ ਦੀ ਸੁਣਾਦਾ ਤੈਨੂੰ ਜੱਟੀਏ
ਹੋ Dilpreet ਵੇ ਤੂੰ ਕੁੜੀ ਨੂੰ ਤਾਂ ਤੱਕੇ ਨਾ ਜਰਾ ਵੇ
ਤੇਰਾ ਟੋਹਰ ਨਾ ਲਿਖਾਈ ਫਿਰੇ ਗੱਟ ਉੱਤੇ ਨਾ ਵੇ
Dilpreet ਵੇ ਤੂੰ ਕੁੜੀ ਨੂੰ ਤਾਂ ਤੱਕੇ ਨਾ ਜਰਾ ਵੇ
ਟੋਹਰ ਨਾ ਲਿਖਾਈ ਫਿਰੇ ਗੱਟ ਉੱਤੇ ਨਾ ਵੇ
ਆਕੜਾ ਦਾ ਖੜਾ ਪਿਆ ਮੱਖਣਾ
ਇੰਜ ਲੱਗੇ ਤੇਰਾ ਦੌਰ ਜੱਟਾ ਵੇ
ਘੈਂਟ ਜਿਹੀ ਜੱਟੀ ਦਾ ਤੇਰੇ ਉੱਤੇ ਦਿਲ ਆਇਆ
ਤੈਨੂੰ ਦੇਣਾ red rose ਜੱਟਾ ਵੇ
ਘੈਂਟ ਜਿਹੀ ਜੱਟੀ ਦਾ ਤੇਰੇ ਉੱਤੇ ਦਿਲ ਆਇਆ
ਤੈਨੂੰ ਦੇਣਾ red rose ਜੱਟਾ ਵੇ
ਓ ਬਾਪੂ ਦੇ ਵ੍ਰਾਏ ਹਲੇ ਕਰਦੇ ਨੀ ਚੁ
ਸਾਲੇ ਸਾਂਭ ਸਾਂਭ ਰੱਖ ਦੇ ਆ ਕੁੜਤੇ ਵੀ ਖੂਨ
ਓ ਬਾਪੂ ਦੇ ਵ੍ਰਾਏ ਹਲੇ ਕਰਦੇ ਨੀ ਚੁ
ਸਾਲੇ ਸਾਂਭ ਸਾਂਭ ਰੱਖ ਦੇ ਆ ਕੁੜਤੇ ਵੀ ਖੂਨ
ਓ ਪੈਂਦਾ ਚੱਕਰ ਜਾ ਰਹਣਾ 6w ਬਿੱਲੋ
ਹੰਸ ਪੇਸ਼ੀਆਂ ਤੇ ਹੁੰਦੇ ਜੱਟੀਏ
Jail ਹੁੰਦੀ ਵੈਲੀਆਂ ਦੇ ਨਾਨਕੇ
ਗੱਲ ਸਿਰੇ ਦੀ ਸੁਣਾਦਾ ਤੈਨੂੰ ਜੱਟੀਏ
Jail ਹੁੰਦੀ ਵੈਲੀਆਂ ਦੇ ਨਾਨਕੇ
ਗੱਲ ਸਿਰੇ ਦੀ ਸੁਣਾਦਾ ਤੈਨੂੰ ਜੱਟੀਏ