Desi Crew, Desi Crew
Desi Crew, Desi Crew
ਹੋ, ਜੱਟ ਦੀ ਐ ਯਾਰੀ ਛੋਲਿਆਂ ਦਾ ਵੱਡ ਨੀ
ਮੈਂ ਜਦੋਂ ਪਿੱਛੇ ਹਟਿਆ, ਬੇਸ਼ੱਕ ਛੱਡ ਦੀਂ
ਹੋ, ਜੱਟ ਦੀ ਐ ਯਾਰੀ ਛੋਲਿਆਂ ਦਾ ਵੱਡ ਨੀ
ਮੈਂ ਜਦੋਂ ਪਿੱਛੇ ਹਟਿਆ, ਬੇਸ਼ੱਕ ਛੱਡ ਦੀਂ
ਹੋ, ਮੂੜ ਦੂੰ, ਰਕਾਨੇ, ਮੁੱਲ ਤੇਰੀ ਤੋਰ ਦਾ
ਮੂੜ ਦੂੰ, ਰਕਾਨੇ, ਮੁੱਲ ਤੇਰੀ ਤੋਰ ਦਾ
ਲੋਕੀ ਕਹਿੰਦੇ-
ਓ, ਲੋਕੀ ਕਹਿੰਦੇ, "ਤੇਰੇ ਵਿੱਚ ਮੈਂ ਬੋਲਦਾ"
ਮੇਰੇ ਵਿੱਚ ਬੋਲੇ, ਬਿੱਲੋ, 32 bore ਦਾ
(ਮੇਰੇ ਵਿੱਚ ਬੋਲੇ, ਬਿੱਲੋ, 32 bore ਦਾ)
ਓ, ਲੋਕੀ ਕਹਿੰਦੇ, "ਤੇਰੇ ਵਿੱਚ ਮੈਂ ਬੋਲਦਾ"
ਮੇਰੇ ਵਿੱਚ ਬੋਲੇ, ਬਿੱਲੋ, 32 bore ਦਾ
ਓ, ਮਿੱਤਰਾਂ 'ਤੇ ਡੁੱਲ੍ਹੀ ਫ਼ਿਰੇ ਖਿੱਲ ਵਰਗੀ
ਉੱਤੋਂ ਜੱਟਾਂ ਦੇ ਮੁੰਡੇ ਦੀ ਯਾਰੀ ਕਿੱਲ ਵਰਗੀ
ਓ, ਮਿੱਤਰਾਂ 'ਤੇ ਡੁੱਲ੍ਹੀ ਫ਼ਿਰੇ ਖਿੱਲ ਵਰਗੀ
ਉੱਤੋਂ ਜੱਟਾਂ ਦੇ ਮੁੰਡੇ ਦੀ ਯਾਰੀ ਕਿੱਲ ਵਰਗੀ
ਓ, ਜੰਮਦਾ ਦੀਵਾਨਾ ਠਰਕਾ ਨਹੀਂ ਭੋਰਦਾ
ਜੰਮਦਾ ਦੀਵਾਨਾ ਠਰਕਾ ਨਹੀਂ ਭੋਰਦਾ
ਲੋਕੀ ਕਹਿੰਦੇ-
ਓ, ਲੋਕੀ ਕਹਿੰਦੇ, "ਤੇਰੇ ਵਿੱਚ ਮੈਂ ਬੋਲਦਾ"
ਮੇਰੇ ਵਿੱਚ ਬੋਲੇ, ਬਿੱਲੋ, 32 bore ਦਾ
(ਮੇਰੇ ਵਿੱਚ ਬੋਲੇ, ਬਿੱਲੋ, 32 bore ਦਾ)
ਓ, ਲੋਕੀ ਕਹਿੰਦੇ, "ਤੇਰੇ ਵਿੱਚ ਮੈਂ ਬੋਲਦਾ"
ਮੇਰੇ ਵਿੱਚ ਬੋਲੇ, ਬਿੱਲੋ, 32 bore ਦਾ
(ਓ, ਲੋਕੀ ਕਹਿੰਦੇ, "ਤੇਰੇ ਵਿੱਚ ਮੈਂ ਬੋਲਦਾ")
(ਮੇਰੇ ਵਿੱਚ ਬੋਲੇ, ਬਿੱਲੋ, 32 bore ਦਾ)
(ਓ, ਲੋਕੀ ਕਹਿੰਦੇ, "ਤੇਰੇ ਵਿੱਚ ਮੈਂ ਬੋਲਦਾ")
(ਮੇਰੇ ਵਿੱਚ ਬੋਲੇ, ਬਿੱਲੋ, 32 bore ਦਾ)
ਨੀ ਜਿਗਰਾ ਪਹਾੜ, ਛੇਤੀ ਨਹੀਂਓਂ ਡੋਲਦੇ
ਓ, ਖ਼ਤਰੇ ਦੇ ਘੁੱਗੂ ਸਦਾ ਰਹਿਣ ਬੋਲਦੇ
ਨੀ ਜਿਗਰਾ ਪਹਾੜ, ਛੇਤੀ ਨਹੀਂਓਂ ਡੋਲਦੇ
ਓ, ਖ਼ਤਰੇ ਦੇ ਘੁੱਗੂ ਸਦਾ ਰਹਿਣ ਬੋਲਦੇ
ਓ, ਤੇਰੀ ਵੀਣੀ ਚੂੜਾ ਪੈਜੂ ਕਿਵੇਂ ਹੋਰ ਦਾ?
ਤੇਰੀ ਵੀਣੀ ਚੂੜਾ ਪੈਜੂ ਕਿਵੇਂ ਹੋਰ ਦਾ?
ਲੋਕੀ ਕਹਿੰਦੇ-
ਓ, ਲੋਕੀ ਕਹਿੰਦੇ, "ਤੇਰੇ ਵਿੱਚ ਮੈਂ ਬੋਲਦਾ"
ਮੇਰੇ ਵਿੱਚ ਬੋਲੇ, ਬਿੱਲੋ, 32 bore ਦਾ
(ਮੇਰੇ ਵਿੱਚ ਬੋਲੇ, ਬਿੱਲੋ, 32 bore ਦਾ)
ਓ, ਲੋਕੀ ਕਹਿੰਦੇ, "ਤੇਰੇ ਵਿੱਚ ਮੈਂ ਬੋਲਦਾ"
ਮੇਰੇ ਵਿੱਚ ਬੋਲੇ, ਬਿੱਲੋ, 32 bore ਦਾ
ਹੋ, ਦੇਦੇ ਤੂੰ guarantee, ਮੰਗਦੇ ਨਈਂ ਜੱਗ ਦੀ
ਓ, ਕਰਦੇ ਆਂ ਗੱਲ ਸਦਾ ਰੱਬ ਲੱਗਦੀ
ਓ, ਦੇਦੇ ਤੂੰ guarantee, ਮੰਗਦੇ ਨਈਂ ਜੱਗ ਦੀ
ਓ, ਕਰਦੇ ਆਂ ਗੱਲ ਸਦਾ ਰੱਬ ਲੱਗਦੀ
ਓ, Dhillon'an ਦਾ ਮੁੰਡਾ ਫ਼ੋਕੀਆਂ ਨੀਂ ਰੋੜ੍ਹਦਾ
Baath'an Wala Baath ਫ਼ੋਕੀਆਂ ਨੀਂ ਰੋੜ੍ਹਦਾ
ਲੋਕੀ ਕਹਿੰਦੇ-
ਓ, ਲੋਕੀ ਕਹਿੰਦੇ, "ਤੇਰੇ ਵਿੱਚ ਮੈਂ ਬੋਲਦਾ"
ਮੇਰੇ ਵਿੱਚ ਬੋਲੇ, ਬਿੱਲੋ, 32 bore ਦਾ
(ਮੇਰੇ ਵਿੱਚ ਬੋਲੇ, ਬਿੱਲੋ, 32 bore ਦਾ)
ਓ, ਲੋਕੀ ਕਹਿੰਦੇ, "ਤੇਰੇ ਵਿੱਚ ਮੈਂ ਬੋਲਦਾ"
ਮੇਰੇ ਵਿੱਚ ਬੋਲੇ, ਬਿੱਲੋ, 32 bore ਦਾ