Elige una pista para reproducir
ਹਮ ਹਮ
ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ
ਵੇ ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ
ਇਕ ਦਿਲ ਸੀ ਵੇ ਰੇਅ
ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਯੀ
ਢੋਲਨਾ ਵੇ ਮੈਂ ਲੁੱਟੀ ਗਯੀ
ਲਾਇਆ ਲਾਇਆ ਮੈਂ ਤੇਰੇ ਨਾਲ ਢੋਲ
ਸਦਰਾ ਦੇ ਬੂਹੇ ਮੈ ਤੇਰੇ ਲਈ ਖੋਲ੍ਹੇ
ਹੋਵੀ ਨਾ ਕਦੀ ਹੁਣ ਅੱਖੀਆਂ ਤੋਂ ਓਹਲੇ
ਤੇਰੇ ਨਾਲ ਤਰਨਾ ਤੇ ਤੇਰੇ ਨਾਲ ਡੁੱਬਣਾ
ਤੇਰੇ ਨਾਲ ਜੀਣਾ ਤੇ ਤੇਰੇ ਨਾਲ ਮਰਨਾ
ਪਿਆਰ ਮੇਰਾ ਤੂੰ ਤਕੜੀ ਚ ਤੋਲ ਨਾ ਵੇ
ਇੱਕ ਦਿਲ ਸੀ ਮੇਰਾ ਉਹ ਵੀ ਕੋਲ ਨਾ
ਵੇ ਮੈ ਲੁਟੀ ਗਈ ਹਾਂ
ਡੋਲਣਾ ਵੇ ਮੈ ਲੁਟਿਗਯੀ ਹਾਂ
ਲਾਇਆ ਲਾਇਆ
ਤੂੰ ਜੋ ਛੁ ਲੈ ਪਿਆਰ ਸੇ
ਅਰਾਮ ਸੇ ਮਰ ਜਾਉ
ਆਜਾ ਚੰਦਾ ਬਾਹੋ ਮੈ
ਤੁਝ ਮੇਂ ਹੀ ਗੁੰਮ ਹੋ ਜਾਉ
ਮੈ ਤੇਰੇ ਨਾਮ ਪਰ ਖੋ ਜਾਉ ਮੈ
ਸਈਆਂ ਆ ਆ ਆ