Elige una pista para reproducir
ਓ ਠੋਕਰ ਠੋਕਰ ਖਾ ਕੇ ਉਠੀਏ
ਬੱਲਿਆ ਪੈਰ ਪਿਛੇ ਨਾਂ ਪੁੱਟੀਏ
ਠੋਕਰ ਠੋਕਰ ਖਾ ਕੇ ਉਠੀਏ
ਬੱਲਿਆ ਪੈਰ ਪਿਛੇ ਨਾਂ ਪੁੱਟੀਏ
ਪਹਿਲਾ ਪਹਿਲਾ ਕਿਸਮਤ ਨਖਰੇ
ਕਰਦੀ ਹੁੰਦੀ ਆ
ਟੌਰ ਦੇਖ ਕੇ
ਹਿੱਕ ਲੋਕਾਂ ਦੀ ਰੜ੍ਹਦੀ ਹੁੰਦੀ ਆ
ਤੁਣਕਾ ਤੁਣਕਾ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ
ਹੋ ਭੀੜ ਵਿੱਚੋ ਪਹਿਚਾਣ ਬਣਾਉਣੀ
ਸੌਖੀ ਨਈ ਹੁੰਦੀ
ਹੋ ਗੋਹ ਕੇ ਦੁੱਧ ਤੇ
ਮੱਖਣਾ ਮਖਣੀ ਚੌਖੀ ਨੀ ਹੁੰਦੀ
ਹੋ ਭੀੜ ਵਿੱਚੋ ਪਹਿਚਾਣ ਬਣਾਉਣੀ
ਸੌਖੀ ਨੀ ਹੁੰਦੀ
ਹੋ ਗੋਹ ਕੇ ਦੁੱਧ ਤੇ
ਮੱਖਣਾ ਮਖਣੀ ਚੌਖੀ ਨੀ ਹੁੰਦੀ
ਹੋ ਚੋਟੀ ਨਾਲ ਤੱਕਰਾਂ ਕੇ
ਬਦਲੀ ਵਰਦੀ ਹੁੰਦੀ ਆ
ਤੁਣਕਾ ਤੁਣਕਾ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ
ਜ਼ਿੱਦ ਬਾਜ਼ੀ ਲਈ
ਛੱਡੇ ਤਖ਼ਤ ਹਜ਼ਾਰੇ ਜਾਂਦੇ ਨੇ
ਮਾੜਾ ਹੋਵੇ time ਤਾਂ ਮਿਰਜ਼ੇ
ਮਾਰੇ ਜਾਂਦੇ ਨੇ
ਹੋ ਜ਼ਿੱਦ ਬਾਜ਼ੀ ਲਈ
ਛੱਡੇ ਤਖ਼ਤ ਹਜ਼ਾਰੇ ਜਾਂਦੇ ਨੇ
ਮਾੜਾ ਹੋਵੇ time ਤਾਂ ਮਿਰਜ਼ੇ
ਮਾਰੇ ਜਾਂਦੇ ਨੇ
ਹੋ ਬਾਹਲੇ ਤੱਤੇ
ਤਵੇ ਤੇ ਰੋਤੀ ਸੜ੍ਹਦੀ ਹੁੰਦੀ ਆ
ਤੁਣਕਾ ਤੁਣਕਾ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ
ਹੋ ਪਹਿਲੀ ਪਹਿਲੀ ਸੰਗ ਟੁੱਟ ਦਿਆਂ
Time ਤਾ ਲੱਗਦਾ ਐ
ਵੀਨੀ ਵਾਲੀ ਵੰਗ ਟੁੱਟ ਦਿਆਂ
Time ਤਾ ਲੱਗਦਾ ਐ
ਹੋ ਪਹਿਲੀ ਪਹਿਲੀ ਸੰਗ ਟੁੱਟ ਦਿਆਂ
Time ਤਾ ਲੱਗਦਾ ਐ
ਵੀਨੀ ਵਾਲੀ ਵੰਗ ਟੁੱਟ ਦਿਆਂ
Time ਤਾ ਲੱਗਦਾ ਐ
ਨਵੀ ਨਵੀ ਮੁਟਿਆਰ ਮਾਹੀ ਤੋਂ
ਡਰਦੀ ਹੁੰਦੀ ਆ
ਤੁਣਕਾ ਤੁਣਕਾ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ
ਹੋਣ ਮਨਸੂਬੇ ਨੇਕ ਤਾਂ
ਬੰਦਾ ਕੀ ਨੀ ਕਰ ਸਕਦਾ
ਕਾਕੋਵਾਲੀਆ ਬੂੰਦ ਬੂੰਦ ਨਾਲ
ਸਾਗਰ ਭਰ ਸਕਦਾ
ਹੋਣ ਮਨਸੂਬੇ ਨੇਕ ਤਾਂ
ਬੰਦਾ ਕੀ ਨੀ ਕਰ ਸਕਦਾ
ਹੋ ਕਾਕੋਵਾਲੀਆ ਬੂੰਦ ਬੂੰਦ ਨਾਲ
ਸਾਗਰ ਭਰ ਸਕਦਾ
ਡਾਢੇ ਦੇ ਲੱੜ ਲੱਗ ਕੇ ਬੇੜੀ
ਤਰ ਦੀ ਹੁੰਦੀ ਆ
ਤੁਣਕਾ ਤੁਣਕਾ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ
ਤੁਣਕਾ ਤੁਣਕਾ ਕਰਕੇ
ਗੁੱਡੀ ਚੜ ਦੀ ਹੁੰਦੀ ਆ