Elige una pista para reproducir
ਓ name ਮਿਲ ਗਿਆ fame ਮਿਲ ਗਿਆ
ਸੋਚੇਆ ਸੀ ਜੋ same ਮਿੱਲ ਗਿਆ
ਕਯੀਆ ਕੋਲੋ ਮਿਲੇ credit
ਕਯੀਆ ਕੋਲੋ blame ਮਿਲ ਗਿਆ
ਮੈਂ ਤੁਰਿਆ ਜਾਵਾਂ ਜਿਹਦੇ ਤੇ
ਓ ਵਾਟ ਰਡਕਦੀ ਰਿਹੰਦੀ ਏ
ਬਾਕੀ ਸ਼ਬ ਕੁਝ ਮਿਲ ਗਯਾ ਹਾਣ-ਦੀਏ
ਤੇਰੀ ਘਾਟ ਰਡਕਦੀ ਰਿਹੰਦੀ ਏ
ਸ਼ਬ ਕੁਝ ਮਿਲ ਗਯਾ ਹਾਣ-ਦੀਏ
ਤੇਰੀ ਘਾਟ ਰਡਕਦੀ ਰਿਹੰਦੀ ਏ
ਹੋਹੋਹੋਹੋਹੋ ਹੋਹੋਹੋ ਹੋਹੋਹੋ
ਹਾਹਾ ਹਾਹਾਹਾ ਹਾਹਾ
ਬਹੁਤੇ business mind’ਆਂ ਵਾਲੇ
ਥੋਡੇ ਟੱਕਰੇ ਯਾਰ ਮੈਨੂੰ
ਓ ਮੈਂ ਨੀ ਕਿਹਦਾ ਤੇਰੇ ਮਗਰੋ
ਹੋਆ ਨੀ ਕਦੇ ਪਿਆਰ ਮੈਨੂੰ
ਓ ਮੈਂ ਨੀ ਕਿਹਦਾ ਤੇਰੇ ਮਗਰੋ
ਹੋਆ ਨੀ ਕਦੇ ਪਿਆਰ ਮੈਨੂੰ
ਪਰ ਹਰ ਇਕ ਚੋਂ ਤੇਰੇ ਵਾਲੀ
ਬਾਤ ਰਡਕਦੀ ਰਿਹੰਦੀ ਏ
ਬਾਕੀ ਸ਼ਬ ਕੁਝ ਮਿਲ ਗਯਾ ਹਾਣ-ਦੀਏ
ਤੇਰੀ ਘਾਟ ਰਡਕਦੀ ਰਿਹੰਦੀ ਏ
ਸ਼ਬ ਕੁਝ ਮਿਲ ਗਯਾ ਹਾਣ-ਦੀਏ
ਤੇਰੀ ਘਾਟ ਰਡਕਦੀ ਰਿਹੰਦੀ ਏ
ਹੋਹੋਹੋਹੋਹੋ ਹੋਹੋਹੋ ਹੋਹੋਹੋ
ਹਾਹਾ ਹਾਹਾਹਾ ਹਾਹਾ
ਜੇ ਤੂੰ ਹੁੰਦੀ ਤਾਂ ਤੇਰੇ ਵਾਲੀ
ਥਾਂਹ ਹੁੰਦੀ ਨਾ ਸੁੰਨੀ ਨੀ
Car ਮੇਰੀ ਵਿੱਚ ਛੱਡਗੀ ਸੀ ਤੂੰ
ਕਾਲੇ ਰੰਗ ਦੀ ਚੁੰਨੀ ਨੀ
Car ਮੇਰੀ ਵਿੱਚ ਛੱਡਗੀ ਸੀ ਤੂੰ
ਕਾਲੇ ਰੰਗ ਦੀ ਚੁੰਨੀ ਨੀ
ਵਿਛਡ਼ੇ ਸੀ ਜਿਸ ਰਾਤ ਓ ਕਾਲੀ
ਰਾਤ ਰਡਕਦੀ ਰਿਹੰਦੀ ਏ
ਬਾਕੀ ਸ਼ਬ ਕੁਝ ਮਿਲ ਗਯਾ ਹਾਣ-ਦੀਏ
ਤੇਰੀ ਘਾਟ ਰਡਕਦੀ ਰਿਹੰਦੀ ਏ
ਸ਼ਬ ਕੁਝ ਮਿਲ ਗਯਾ ਹਾਣ-ਦੀਏ
ਤੇਰੀ ਘਾਟ ਰਡਕਦੀ ਰਿਹੰਦੀ ਏ
ਹੋਹੋਹੋਹੋਹੋ ਹੋਹੋਹੋ ਹੋਹੋਹੋ
ਹਾਹਾ ਹਾਹਾਹਾ ਹਾਹਾ
Corporate ਨਾਲ sign ਹੋ ਗਈਆ
ਵੱਡਿਆ ਵੱਡਿਆ deal’ਆਂ ਨੀ
Poster ਤੇ ਹੀ ਵਿਕਣ ਮੇਰੀਆ
Black ਵਰਗੀਆ reel’ਆਂ ਨੀ
Poster ਤੇ ਹੀ ਵਿਕਣ ਮੇਰੀਆ
Black ਵਰਗੀਆ reel’ਆਂ ਨੀ
ਬੈਂਸ ਬੈਂਸ ਨੇ ਕੀਤੀ ਜੋ
ਸ਼ੁਰੂਆਤ ਰਡਕਦੀ ਰਿਹੰਦੀ ਏ
ਬਾਕੀ ਸ਼ਬ ਕੁਝ ਮਿਲ ਗਯਾ ਹਾਣ-ਦੀਏ
ਤੇਰੀ ਘਾਟ ਰਡਕਦੀ ਰਿਹੰਦੀ ਏ
ਸ਼ਬ ਕੁਝ ਮਿਲ ਗਯਾ ਹਾਣ-ਦੀਏ
ਤੇਰੀ ਘਾਟ ਰਡਕਦੀ ਰਿਹੰਦੀ ਏ