Elige una pista para reproducir
ਆਉਂਦੀਆਂ threat ਕਾਲਾਂ ਹੀ ਜੱਟ ਨੂੰ, ਮੈਂ ਵੀ ਨਿਕਲ ਕਰਾਈ ਫਿਰਾਂ ਵੱਟ ਨੂੰ

ਔਹ ਡਰੇ ਨਈਓਂ ਝੂਠੇ ਲਲਕਾਰਿਆਂ ਤੋਂ ਕਦੀ, ਡਰੇ ਨਈਓਂ ਥੋਕੇ ਪੈਰ ਮਾਰਿਆਂ ਤੋਂ ਕਦੀ
ਝਾਕੇ ਅਸਲਾ ਵੈਰੀ ਦੇ ਉੱਤੇ ਚੜ੍ਹ ਜਾਂਦੇ ਨੇ, ਜਿੱਥੇ ਸੋਹਣੀਆਂ ਜੱਟਾਂ ਦੇ ਪੁੱਤ ਅੜ ਜਾਂਦੇ ਨੇ
ਮੈਂ ਨੀ ਉਹਨਾਂ ਚੋਂ ਜੋ ਪਿੱਛੇ ਪੈਰ ਪੱਟ ਜੂ, Majha back ਤੇ ਆ ਹੌਸਲਾ ਤਾਂ ਰੱਖ ਤੂੰ
ਆਉਂਦੀਆਂ threat ਕਾਲਾਂ ਹੀ ਜੱਟ ਨੂੰ, ਮੈਂ ਵੀ ਨਿਕਲ ਕਰਾਈ ਫਿਰਾਂ ਵੱਟ ਨੂੰ
ਆਉਂਦੀਆਂ threat ਕਾਲਾਂ ਹੀ ਜੱਟ ਨੂੰ, ਮੈਂ ਵੀ ਨਿਕਲ ਕਰਾਈ ਫਿਰਾਂ ਵੱਟ ਨੂੰ
ਨੀਤਾਂ ਰੱਖੀਆਂ ਨਾ ਮਾੜੀਆਂ ਮੈਂ ਯਾਰੀਆਂ ਦੇ ਵਿੱਚ
ਜਾਂਦੇ ਰਹਿਣ ਮੁਲਾਕਾਤਾਂ ਨਾਲੇ ਪੇਸ਼ੀਆਂ ਦੇ ਨਿੱਤ
ਕਰਤੂਤ ਨਈਓਂ ਬੰਦਿਆਂ 'ਚ ਬਹਿਣ ਦੀ ਕੁੜੇ, ਲੈਂਦੀ feeling ਕਤੀੜ ਗਲ ਪੈਣ ਦੀ ਕੁੜੇ
ਮੈਂ ਨੀ ਸ਼ੁਰੂ ਤੋਂ ਦਲੇਰ ਮਰਜਾਣੀਏ, ਐਵੇਂ ਦੇ ਨਾ ਗਿਆਨ ਪੁੱਠੀ ਮੱਤ ਨੂੰ
ਆਉਂਦੀਆਂ threat ਕਾਲਾਂ ਹੀ ਜੱਟ ਨੂੰ, ਮੈਂ ਵੀ ਨਿਕਲ ਕਰਾਈ ਫਿਰਾਂ ਵੱਟ ਨੂੰ
ਆਉਂਦੀਆਂ threat ਕਾਲਾਂ ਹੀ ਜੱਟ ਨੂੰ, ਮੈਂ ਵੀ ਨਿਕਲ ਕਰਾਈ ਫਿਰਾਂ ਵੱਟ ਨੂੰ
ਮੁੱਢ-ਮੁੱਢ ਤੋਂ ਹੀ ਜੱਟਾਂ ਨੇ ਦਲੇਰੀ ਰੱਖੀ ਨੀ, ਕਾਲੇ ਕਾਰੋਬਾਰ ਉੱਤੇ ਲੱਤ ਫੇਰ ਰੱਖੀ ਨੀ
ਤੇਰੇ ਸ਼ਹਿਰ ਦੀ ਮਡੀਰ ਘੇਰ-ਘੇਰ ਡੱਕੀ ਨੀ, ਆਈ ਅਣਖ 'ਤੇ ਗੱਲ ਜਦੋਂ ਫੇਰ ਚੱਕੀ ਨੀ
ਗੋਲੀ ਮਾਝੇ ਵਿੱਚ ਚੱਲੀ ਨਾਲੇ ਜੇਲ੍ਹ ਕੱਟੀ ਨੀ, ਜਦੋਂ ਕੀਤੀ ਪੁੱਛ-ਗਿੱਛ ਕਹਿੰਦੇ ਸ਼ਹਿਰ ਪੱਟੀ ਨੀ
ਵੈਰ ਸੋਹਣੇ ਪਤਾਲ ਤੱਕ ਨਿਭਦੇ, ਕੋਈ ਵਿਰਲਾ ਹੀ ਸਹਿੰਦਾ ਸਾਡੀ ਸੱਟ ਨੂੰ