Elige una pista para reproducir
Hmm, ਹੋ
Hmm
ਓ, ਰੱਬਾ ਮੇਰਾ ਦਰਦ ਨਾ ਜਾਣਦਾ ਤੂੰ
ਓ, ਰੱਬਾ ਮੇਰਾ ਦਰਦ ਨਾ ਜਾਣਦਾ ਤੂੰ
ਦਿਲ ਮੇਰੇ 'ਤੇ ਨੇ ਲੱਗਿਆ ਜੋ
ਓਹ ਕੋਈ ਨਾ ਜਾਣਦਾ
ਹਾਲ-ਏ-ਦਿਲ ਕੀਨੂੰ ਸੁਣਾਵਾਂ
ਮੈਂ ਦਰਦ-ਏ-ਦਿਲ
ਹਾਲ-ਏ-ਦਿਲ ਕੀਨੂੰ ਸੁਣਾਵਾਂ
ਮੈਂ ਦਰਦ-ਏ-ਦਿਲ ਕੀਨੂੰ ਵਿਖਾਵਾਂ
ਓ, ਰੱਬਾ ਮੇਰਾ ਦਰਦ ਨਾ ਜਾਣਦਾ ਤੂੰ
ਚੰਨਾ ਵੇ, ਸੁਰਮਾ
ਚੋਹ ਗਿਆ ਵੇ, ਅੱਖ ਦਾ
ਚੰਨਾ ਵੇ, ਸੁਰਮਾ
ਚੋਹ ਗਿਆ ਵੇ, ਅੱਖ ਦਾ
ਬੇਪਰਵਾਹ ਕਰਦਾ ਏ ਅੜੀਆਂ ਵੱੜੀਆਂ ਕਿਉਂ
ਵੇ, ਛੱਡ ਜਾਣਾ ਸੀ, ਅੱਧ ਵਿਚਕਾਰ ਤੂੰ ਲਾਈਆਂ ਕਿਉਂ
ਬੇਪਰਵਾਹ ਕਰਦਾ ਏ ਅੜੀਆਂ ਵੱੜੀਆਂ ਕਿਉਂ
ਵੇ, ਛੱਡ ਜਾਣਾ ਸੀ, ਅੱਧ ਵਿਚਕਾਰ ਤੂੰ ਲਾਈਆਂ ਕਿਉਂ
ਮੰਗੀਆਂ ਦੂਆਵਾਂ ਤੇਰੇ ਲਈ ਮੈਂ
ਤਰਲੇ ਪਾਵਾਂ ਤੇਰੇ ਲਈ ਮੈਂ
ਹੋਇਆ ਕੀ ਕਸੂਰ ਦੱਸ ਜਾ
ਓ, ਰੱਬਾ ਮੇਰਾ ਦਰਦ ਨਾ ਜਾਣਦਾ ਤੂੰ
ਦਿਲ ਮੇਰੇ 'ਤੇ ਨੇ ਲੱਗਿਆ ਜੋ
ਓਹ ਕੋਈ ਨਾ ਜਾਣਦਾ
ਨਾ ਤੜਫਾਂ ਰੱਬ ਦਾ ਤੈਨੂੰ ਵਾਸਤਾ ਵੇ
ਘਰ ਆ ਜਾ ਦਿਲ ਤੈਨੂੰ ਆਵਾਜ਼ਾਂ ਮਾਰਦਾ ਵੇ
ਨਾ ਤੜਫਾਂ ਰੱਬ ਦਾ ਤੈਨੂੰ ਵਾਸਤਾ ਵੇ
ਘਰ ਆ ਜਾ ਦਿਲ ਤੈਨੂੰ ਆਵਾਜ਼ਾਂ ਮਾਰਦਾ ਵੇ
ਸੌਂਹ ਖਾਵਾਂ ਵੇ, ਤੇਰੀ ਸੱਜਣਾ
ਤੇਰੇ ਬਾਝੋਂ ਦਿਲ ਨਹੀਂਓ ਲੱਗਣਾ
ਹੁਣ 'ਤੇ ਫੇਰਾ ਪਾ
ਓ, ਰੱਬਾ ਮੇਰਾ ਦਰਦ ਨਾ ਜਾਣਦਾ ਤੂੰ
ਦਿਲ ਮੇਰੇ 'ਤੇ ਨੇ ਲੱਗਿਆ ਜੋ
ਓਹ ਕੋਈ ਨਾ ਜਾਣਦਾ
ਹਾਲ-ਏ-ਦਿਲ ਕੀਨੂੰ ਸੁਣਾਵਾਂ
ਮੈਂ ਦਰਦ-ਏ-ਦਿਲ
ਹਾਲ-ਏ-ਦਿਲ ਕੀਨੂੰ ਸੁਣਾਵਾਂ
ਮੈਂ ਦਰਦ-ਏ-ਦਿਲ ਕੀਨੂੰ ਵਿਖਾਵਾਂ
ਓ, ਰੱਬਾ ਮੇਰਾ ਦਰਦ ਨਾ ਜਾਣਦਾ ਤੂੰ
ਚੰਨਾ ਵੇ, ਸੁਰਮਾ
ਚੋਹ ਗਿਆ ਵੇ, ਅੱਖ ਦਾ
ਚੰਨਾ ਵੇ, ਸੁਰਮਾ
ਚੋਹ ਗਿਆ ਵੇ, ਅੱਖ ਦਾ