Elige una pista para reproducir

Sencillo / Pista
ਦਿਲਜਾਨੀ ਸਾਡੇ ਨਾਲ ਦਗਾ ਕਰ ਗਏ
ਹੁਣ ਸੱਜਣ ਪ੍ਯਾਰੇਯਾ ਦੀ ਲੋਡ ਕੋਈ ਨਾ
ਦਿਲਜਾਨੀ ਸਾਡੇ ਨਾਲ ਦਗਾ ਕਰ ਗਏ
ਹੁਣ ਸੱਜਣ ਪ੍ਯਾਰੇਯਾ ਦੀ ਲੋਡ ਕੋਈ ਨਾ
ਜ਼ਿੰਦਗੀ ਦੀ ਬੇਦੀ
ਆੱਪੇ ਲਾ ਲੰਗੇ ਕੇ ਕਿਨਾਰੇ
ਸਾਨੂ ਕਿਸੇ ਦੀ ਸਹਾਰੇਯਾ ਦੀ ਲੋਡ ਕੋਈ ਨਾ
ਦਿਲਜਾਨੀ…
ਦਗਾ ਕਰ ਗਏ..
ਅਧ ਵਿਚਕਾਰ ਸਾਨੂ ਛੱਡ ਗਏ ਮਲਾਹ
ਛਡੇਯਾ ਤੂਫਨਾ ਵਿਚ ਲਭ ਲਗੇ ਰਾਹ
ਅਧ ਵਿਚਕਾਰ ਸਾਨੂ ਛੱਡ ਗਏ ਮਲਾਹ
ਛਡੇਯਾ ਤੂਫਨਾ ਵਿਚ ਲਭ ਲਗੇ ਰਾਹ
ਲਾਭ ਲਾੰਗੇ ਰਾਹ..
ਚਿਰ ਤੇ ਤੁਫਾਨ ਆੱਪੇ ਲਗਣਗੇ ਕਿਨਾਰੇ
ਸੰਨੂ ਚੱਪੂ ਦੇ ਹੁਲਾਰੇਯਾ ਦੀ ਲੋਡ ਕੋਈ ਨਾ
ਦਿਲਜਾਨੀ.. ਦਗਾ ਕਰ ਗਏ..
ਆਏ ਸੀ ਲੱਲੜੀ ਰੰਗ ਵਿਚ ਰੰਗ ਗਏ
ਦੁਧ ਨਾਲ ਪਾਲੇ ਬੁੱਕਲ ‘ਚ ਡੰਗ ਗਏ
ਆਏ ਸੀ ਲੱਲੜੀ ਰੰਗ ਵਿਚ ਰੰਗ ਗਏ
ਦੁਧ ਨਾਲ ਪਾਲੇ ਬੁੱਕਲ ‘ਚ ਡੰਗ ਗਏ
ਬੁੱਕਲ ‘ਚ ਡੰਗ ਗਏ
ਬੇਵਫੀਯਾ ਉੱਤੇ ਲਿਖੇ ਪਰਗਟ ਗੀਤ
ਹੁਣ ਦਿਲ ਚੋਂ ਵਿਸਰੇਯਾ ਦੀ ਲੋਡ ਕੋਈ ਨਾ
ਦਿਲਜਾਨੀ ਸਾਡੇ ਨਾਲ ਦਗਾ ਕਰ ਗਏ
ਹੁਣ ਸੱਜਣ ਪ੍ਯਾਰੇਯਾ ਦੀ ਲੋਡ ਕੋਈ ਨਾ
ਜ਼ਿੰਦਗੀ ਦੀ ਬੇਦੀ
ਅੱਪੇ ਲਾ ਲੰਗੇ ਕਿਨਾਰੇ
ਸਾਨੂ ਕਿਸੇ ਦੀ ਸਹਾਰੇਯਾ ਦੀ ਲੋਡ ਕੋਈ ਨਾ
ਦਿਲਜਾਨੀ..
ਦਗਾ ਕਰ ਗਏ..