Elige una pista para reproducir
ਮੇਰਿਆਂ ਖ਼ਿਆਲਾਂ ਵਿਚੋਂ
ਉੱਡੇ ਤੇਰੀ ਮਹਕ ਵੇ
ਬੋਲਦਾ ਏ ਮੂਹੋ ਜਦੋਂ
ਡੋਲਦਾ ਏ ਸ਼ਹਿਦ ਵੇ
ਕੱਲਾ ਇਕ ਨਹੀਂ
ਪਲ ਹਰ ਪਲ ਕਰੀਂ ਬੈਠੀ ਆਂ
ਮੈਂ ਤੇਰੀ ਮੇਰੀ ਰੱਬ ਨਾਲ
ਗੱਲ ਕਰੀਂ ਬੈਠੀ ਆਂ
ਮੈਂ ਤੇਰੀ ਮੇਰੀ ਰੱਬ ਨਾਲ
ਗੱਲ ਕਰੀਂ ਬੈਠੀ ਆਂ
ਮੈਂ ਤੇਰੀ ਮੇਰੀ ਰੱਬ ਨਾਲ
ਗੱਲ ਕਰੀਂ ਬੈਠੀ ਆਂ
ਮਿਲ ਗਈਆਂ ਰੂਹਾਂ
ਕਰਾਂ ਇਸ਼ਕਾਂ ਦੀ ਰਾਖੀ ਮੈਂ
ਚੇਤੇ ਨਹੀਂ ਹੋਰ ਕੁਝ
ਤੇਰੇ ਚ ਗਵਾਚੀ ਮੈਂ
ਤੇਰੇ ਮੱਥੇ ਵਾਲੇ ਵੱਟ ਦਾ
ਵੇ ਹੱਲ ਕਰੀਂ ਬੈਠੀ ਆਂ ਮੈਂ
ਮੈਂ ਤੇਰੀ ਮੇਰੀ ਰੱਬ ਨਾਲ
ਗੱਲ ਕਰੀਂ ਬੈਠੀ ਆਂ
ਮੈਂ ਤੇਰੀ ਮੇਰੀ ਰੱਬ ਨਾਲ
ਗੱਲ ਕਰੀਂ ਬੈਠੀ ਆਂ
ਮੈਂ ਤੇਰੀ ਮੇਰੀ ਰੱਬ ਨਾਲ
ਗੱਲ ਕਰੀਂ ਬੈਠੀ ਆਂ
ਤੂੰ ਹੱਥਾਂ ਉੱਤੇ ਲੱਗੇ ਮੈਨੂੰ
ਤਾਰੇ ਲੈ ਆ ਤਾਰ ਵੇ
ਤੇਰੇਆਂ ਨੈਣਾਂ ਦੇ ਵਿਚ
ਦਿਸੇਆ ਪਿਆਰ ਵੇ
ਕੋਈ ਇਸ਼ਕ ਨਿਸ਼ਾਨੀ ਮੇਰੀ
ਕੰਨਾਂ ਨੂੰ ਕਰਾਂ ਦਵੀਂ
ਫੁੱਲ ਹਾਏ ਵੇ ਭੁਈਆਂ ਵਾਲੇ
ਪਾਵੇਂ ਝੋਲੀ ਪਾ ਦਵੀ
ਹੋ ਜਗਜੀਤ ਲੋਕਾਂ ਵਾਲੇ
ਛਲ ਪੜ੍ਹੀ ਬੈਠੀ ਆਂ ਮੈਂ
ਮੈਂ ਤੇਰੀ ਮੇਰੀ ਰੱਬ ਨਾਲ
ਗੱਲ ਕਰੀਂ ਬੈਠੀ ਆਂ
ਮੈਂ ਤੇਰੀ ਮੇਰੀ ਰੱਬ ਨਾਲ
ਗੱਲ ਕਰੀਂ ਬੈਠੀ ਆਂ
ਮੈਂ ਤੇਰੀ ਮੇਰੀ ਰੱਬ ਨਾਲ
ਗੱਲ ਕਰੀਂ ਬੈਠੀ ਆਂ
ਹੋ ਸਾਡੇ ਉੱਤੇ ਪੈਂਦੀ ਨਹੀਂਓਂ
ਨਜ਼ਰਾਂ ਦੀ ਰਾਤ ਵੇ
ਚੁੰਨੀ ਨਾਲ ਲੜ੍ਹ ਬੈਠੀ
ਤੇਰਾ ਮੇਰਾ ਸਾਥ ਵੇ
ਰੱਖ ਫਿਕਰਾਂ ਨੂੰ ਪਾਸੇ
ਦੱਸ ਕਾ ਦੀਆਂ ਨੇ ਫਿਕਰਾਂ
ਮੇਰਾ ਕੁਝ ਵੀ ਨਹੀਂ ਇੱਥੇ
ਸੱਚੀ ਤੇਰੇ ਬਾਅਦ ਵੇ
ਤੇਰੇ ਪੈਡ ਵਿੱਚ ਚੰਨਾ
ਪੈਰ ਧਰੀ ਬੈਠੀ ਆਂ
ਮੈਂ ਤੇਰੀ ਮੇਰੀ ਰੱਬ ਨਾਲ
ਗੱਲ ਕਰੀਂ ਬੈਠੀ ਆਂ
ਮੈਂ ਤੇਰੀ ਮੇਰੀ ਰੱਬ ਨਾਲ
ਗੱਲ ਕਰੀਂ ਬੈਠੀ ਆਂ
ਮੈਂ ਤੇਰੀ ਮੇਰੀ ਰੱਬ ਨਾਲ
ਗੱਲ ਕਰੀਂ ਬੈਠੀ ਆਂ