Elige una pista para reproducir
Life ਬਾਬੇ ਦੇ ਆ ਹੱਥ rule ਆਪ ਨੇ ਬਣਾਏ
Reality ਚ ਰਹੀਏ ਘੋੜੇ ਹਵਾ ਚ ਨਹੀਂ ਉਡਾਏ
ਹੋਜੂ ਕਾਰੋਬਾਰ set ਅਜੇ ਹੱਥ ਹੀ ਏ ਪਾਇਆ
ਮੁੰਡਾ ਥੋੜਾ ਚਿਰ ਪਹਿਲਾਂ ਹੀ trending ਆ ਚ ਆਇਆ
ਮਾਣਮੱਤੀਏ ਤੇਰਾ ਤਾਂ ਰੱਬ ਵਰਗਾ ਸਹਾਰਾ
ਤੇਰੇ ਸ਼ੌਂਕ ਨਾ ਪੁਗਾਵਾਂ ਘਰੋਂ ਐਨਾ ਵੀ ਨਹੀਂ ਮਾੜਾ

ਪਤਾ ਮੈਨੂੰ ਮੈਂ ਵੀ ਤੈਨੂੰ ਸਾਹਾਂ ਤੋਂ ਪਿਆਰਾ

ਝਾਂਝਰ ਦੀ ਗੱਲ ਕਦੇ ਮੰਗਦੀ ਏ ਗਾਣੀਆਂ
ਸਾਂਭੀ ਜਾਈ ਯਾਰਾਂ ਵੱਲੋਂ ਦਿੱਤੀਆਂ ਨਿਸ਼ਾਨੀਆਂ
ਝਾਂਝਰ ਦੀ ਗੱਲ ਕਦੇ ਮੰਗਦੀ ਏ ਗਾਣੀਆਂ
ਸਾਂਭੀ ਜਾਈ ਯਾਰਾਂ ਵੱਲੋਂ ਦਿੱਤੀਆਂ ਨਿਸ਼ਾਨੀਆਂ
ਚਿਹਰੇ ਦੀ ਰੌਣਕ ਤੇਰੇ ਸਾਫ ਦੱਸੀ ਜਾਂਦੀ ਏ
ਤੂੰ ਜੱਟ ਨਾਲ ਯਾਰੀ ਲਾ ਕੇ ਮੋਟੀ ਹੋਈ ਜਾਨੀ ਏ
ਤੈਨੂੰ ਬਿਨਾ ਦੱਸੇ order ਮੈਂ ਕਰਤਾ ਸ਼ਰਾਰਾ
ਤੇਰੇ ਸ਼ੌਂਕ ਨਾ ਪੁਗਾਵਾਂ ਘਰੋਂ ਐਨਾ ਵੀ ਨਹੀਂ ਮਾੜਾ
ਤੇਰੇ ਸ਼ੌਂਕ ਨਾ ਪੁਗਾਵਾਂ ਘਰੋਂ ਐਨਾ ਵੀ ਨਹੀਂ ਮਾੜਾ
ਪਤਾ ਮੈਨੂੰ ਮੈਂ ਵੀ ਤੈਨੂੰ ਸਾਹਾਂ ਤੋਂ ਪਿਆਰਾ
ਤੇਰੇ ਸ਼ੌਂਕ ਨਾ ਪੁਗਾਵਾਂ ਘਰੋਂ ਐਨਾ ਵੀ ਨਹੀਂ ਮਾੜਾ
ਤੇਰੇ ਸ਼ੌਂਕ ਨਾ ਪੁਗਾਵਾਂ ਘਰੋਂ ਐਨਾ ਵੀ ਨਹੀਂ ਮਾੜਾ
ਮਲਮਾਜਰੇ ਵਾਲੇ ਨੇ ਸਦਾ ਆਪਣੀ ਪੂਗਾਈ ਆ
ਤੇਰੀਆਂ ਪਤਾ ਨਹੀਂ ਕਿਵੇਂ ਮੰਨੀ ਜਾਂਦਾ ਸਾਰੀਆਂ
Day by day ਗੁੱਡੀ ਚੜ੍ਹੀ ਜਾਂਦੀ ਆ ਨੀ
ਇੱਥੇ ਨੀਤਾ ਨੂੰ ਮੁਰਾਦਾਂ ਨੀਤਾਂ ਰੱਖੀਆਂ ਨਹੀਂ ਮਾੜੀਆਂ
ਆਉਂਦੇ ਸਾਲ ਨੂੰ Surrey ਚ ਦੇਖੀ ਛੱਤ ਦਿਆਂ ਚੁਬਾਰਾ
ਤੇਰੇ ਸ਼ੌਂਕ ਨਾ ਪੁਗਾਵਾਂ ਘਰੋਂ ਐਨਾ ਵੀ ਨਹੀਂ ਮਾੜਾ
ਤੇਰੇ ਸ਼ੌਂਕ ਨਾ ਪੁਗਾਵਾਂ ਘਰੋਂ ਐਨਾ ਵੀ ਨਹੀਂ ਮਾੜਾ
ਪਤਾ ਮੈਨੂੰ ਮੈਂ ਵੀ ਤੈਨੂੰ ਸਾਹਾਂ ਤੋਂ ਪਿਆਰਾ
ਤੇਰੇ ਸ਼ੌਂਕ ਨਾ ਪੁਗਾਵਾਂ ਘਰੋਂ ਐਨਾ ਵੀ ਨਹੀਂ ਮਾੜਾ
ਤੇਰੇ ਸ਼ੌਂਕ ਨਾ ਪੁਗਾਵਾਂ ਘਰੋਂ ਐਨਾ ਵੀ ਨਹੀਂ ਮਾੜਾ
ਕਰੀ ਜਾਂਦਾ ਬਾਪੂ ਐਸ਼ ਪੁੱਤ ਸਿਰ ਤੇ
ਜਿੰਮੇਵਾਰੀ ਚੁੱਕੀ ਫਿਰਾਂ ਪੂਰੇ ਘਰ ਦੀ
ਇੱਕ ਮੇਰੀ ਬੇਬੇ ਦੂਜਾ ਤੂੰ ਸੋਹਣੀਏ
ਹਰ situation ਚ ਨਾਲ ਖੜਦੀ
ਕਰੀ ਜਾਂਦਾ ਬਾਪੂ ਐਸ਼ ਪੁੱਤ ਸਿਰ ਤੇ
ਜਿੰਮੇਵਾਰੀ ਚੁੱਕੀ ਫਿਰਾਂ ਪੂਰੇ ਘਰ ਦੀ
ਇੱਕ ਮੇਰੀ ਬੇਬੇ ਦੂਜਾ ਤੂੰ ਸੋਹਣੀਏ
ਹਰ situation ਚ ਨਾਲ ਖੜਦੀ
ਸੁਧਰ ਗਿਆ ਏ ਤੇਰੇ ਨਾਲ ਯਾਰੀ ਲਾ ਕੇ
ਸੁਧਰ ਗਿਆ ਏ ਤੇਰੇ ਨਾਲ ਯਾਦਾਂ ਲਾ ਕੇ
ਨਹੀਂ ਤਾਂ ਫਿਰਦਾ ਹੋਣਾ ਸੀ ਕਿਤੇ ਮੈਂ ਵੀ ਨਹੀਂ ਆਵਾਰਾ
ਤੇਰੇ ਸ਼ੌਂਕ ਨਾ ਪੁਗਾਵਾਂ ਘਰੋਂ ਐਨਾ ਵੀ ਨਹੀਂ ਮਾੜਾ
ਤੇਰੇ ਸ਼ੌਂਕ ਨਾ ਪੁਗਾਵਾਂ ਘਰੋਂ ਐਨਾ ਵੀ ਨਹੀਂ ਮਾੜਾ
ਪਤਾ ਮੈਨੂੰ ਮੈਂ ਵੀ ਤੈਨੂੰ ਸਾਹਾਂ ਤੋਂ ਪਿਆਰਾ
ਤੇਰੇ ਸ਼ੌਂਕ ਨਾ ਪੁਗਾਵਾਂ ਘਰੋਂ ਐਨਾ ਵੀ ਨਹੀਂ ਮਾੜਾ
ਤੇਰੇ ਸ਼ੌਂਕ ਨਾ ਪੁਗਾਵਾਂ ਘਰੋਂ ਐਨਾ ਵੀ ਨਹੀਂ ਮਾੜਾ (ਨਾ ਨਾ ਨਾ ਨਾ )