Elige una pista para reproducir
ਦੋਹੇ ਨੈਣ ਜੱਟੀ ਦੇ ਜਾਪਦੇ ,ਜੀਓ ਰਫਲ ਦੁਨਾਲੀ
ਦੋਹੇ ਨੈਣ ਜੱਟੀ ਦੇ ਜਾਪਦੇ ,ਜੀਓ ਰਫਲ ਦੁਨਾਲੀ
ਤਾਹੀ ਗਬਰੂ ਨੇ ਠੁਕਰਾ ਤੀਆਂ ਕੁੜਮਾਈਆਂ 40
ਦੋਹੇ ਨੈਣ ਜੱਟੀ ਦੇ ਜਾਪਦੇ ,ਜੀਓ ਰਫਲ ਦੁਨਾਲੀ
ਦੋਹੇ ਨੈਣ ਜੱਟੀ ਦੇ ਜਾਪਦੇ ,ਜੀਓ ਰਫਲ ਦੁਨਾਲੀ
ਪਾਈ ਕੁੜਤੀ ਉੱਤੇ ਨਮੂਨੇ ਆਂ ,ਹੋ ਲਏ ਲੁੱਟ ਜ਼ਮਾਨੇ ,
ਮੁੰਡੇ ਕਹਿੰਦੇ ਅੱਖ ਕਬੂਤਰ ਦੀ , ਇਹਦੇ ਬਟਨ ਨੇ ਰਕਾਨੇ
ਪਾਈ ਕੁੜਤੀ ਉੱਤੇ ਨਮੂਨੇ ਆਂ ,ਹੋ ਲਏ ਲੁੱਟ ਜ਼ਮਾਨੇ ,
ਮੁੰਡੇ ਕਹਿੰਦੇ ਅੱਖ ਕਬੂਤਰ ਦੀ , ਇਹਦੇ ਬਟਨ ਨੇ ਰਕਾਨੇ
ਮੈਂ ਵੀਂ ਬੜਾ ਅਠਾਰਾਵਾਂ ਟੱਪ ਗਈ ,
ਹਾਏ ਕਾਹਲੀ ਕਾਹਲੀ ,
ਦੋਹੇ ਨੈਣ ਜੱਟੀ ਦੇ ਜਾਪਦੇ ,ਜੀਓ ਰਫਲ ਦੁਨਾਲੀ
ਦੋਹੇ ਨੈਣ ਜੱਟੀ ਦੇ ਜਾਪਦੇ ,ਜੀਓ ਰਫਲ ਦੁਨਾਲੀ
ਓ ਰੂਪ ਮੇਰੇ ਦੇ ਚਰਚੇ ਨੇ ਪਿੰਡਾਂ ਵਿਚ ਹੁੰਦੇ
ਹੋਣ ਲੜਾਈਆਂ ਥਾਣੇਦਾਰ ਖੜਕਾਉਂਦੇ ਕੁੰਡੇ
ਓ ਰੂਪ ਮੇਰੇ ਦੇ ਚਰਚੇ ਨੇ ਪਿੰਡਾਂ ਵਿਚ ਹੁੰਦੇ
ਹੋਣ ਲੜਾਈਆਂ ਥਾਣੇਦਾਰ ਖੜਕਾਉਂਦੇ ਕੁੰਡੇ
ਲੈ ਗਏ ਚੌਂਕੀ ਵਾਲੇ ਚੱਕ ਕੇ , ਮੁੰਡੇ ਇਕਤਾਲੀ
ਦੋਹੇ ਨੈਣ ਜੱਟੀ ਦੇ ਜਾਪਦੇ ,ਜੀਓ ਰਫਲ ਦੁਨਾਲੀ
ਦੋਹੇ ਨੈਣ ਜੱਟੀ ਦੇ ਜਾਪਦੇ ,ਜੀਓ ਰਫਲ ਦੁਨਾਲੀ
ਜਿਨਿਆ ਦੇ ਮੋਡੇ ਲਮਕਦੇ ਹੋ ਰੋਂਦਾ ਦੇ ਝੋਲੇ ,
ਹੋ ਹੁਸਨ ਮੇਰੇ ਨੇ ਫੂਕਤੇ ਸਭ ਕਰਤੇ ਗੋਲੇ
ਜਿਨਿਆ ਦੇ ਮੋਡੇ ਲਮਕਦੇ ਹੋ ਰੋਂਦਾ ਦੇ ਝੋਲੇ ,
ਹੋ ਹੁਸਨ ਮੇਰੇ ਨੇ ਫੂਕਤੇ , ਸਭ ਕਰਤੇ ਗੋਲੇ
ਹਾਏ ਬੈਂਸ ਬੈਂਸ ਨੇ ਜੋੜ ਕੇ ਫਿਰ ਗੱਲ ਬਣਾ ਲਈ ,
ਦੋਹੇ ਨੈਣ ਜੱਟੀ ਦੇ ਜਾਪਦੇ ਜੀਓ ਰਫਲ ਦੁਨਾਲੀ
ਦੋਹੇ ਨੈਣ ਜੱਟੀ ਦੇ ਜਾਪਦੇ ,ਜੀਓ ਰਫਲ ਦੁਨਾਲੀ