Elige una pista para reproducir
ਇੱਕ ਸੁਪਨਾ ਏ ਮੇਰਾ ਸੁਪਨੇ ਵਿਚ ਤੂ ਆਂਵੇ
ਮੈਂ ਤੇਰੀ ਹੋ ਜਾਂਵਾ ਤੂ ਮੇਰਾ ਹੋ ਜਾਂਵੇ
ਇੱਕ ਸੁਪਨਾ ਏ ਮੇਰਾ ਸੁਪਨੇ ਵਿਚ ਤੂ ਆਂਵੇ
ਮੈਂ ਤੇਰੀ ਹੋ ਜਾਂਵਾ ਤੂ ਮੇਰਾ ਹੋ ਜਾਂਵੇ
ਅਣਜਾਨ ਸ਼ਿਅਰ ਕੋਈ ਕਿਦਰੇ ਹੋਵੇ ਯਾਰ ਪੁਰਾਣਾ
ਤੂ ਮੈਨੂ ਹੀ ਜਾਣੇ ਤੇ ਮੈਂ ਬਸ ਤੈਨੂ ਜਾਣਾ
ਅਣਜਾਨ ਸ਼ਿਅਰ ਕੋਈ ਕਿਦਰੇ ਹੋਵੇ ਯਾਰ ਪੁਰਾਣਾ
ਤੂ ਮੈਨੂ ਹੀ ਜਾਣੇ ਤੇ ਮੈਂ ਬਸ ਤੈਨੂ ਜਾਣਾ
ਮੈਂ ਤੈਨੂ ਤੂ ਮੈਨੂ ਰੱਬ ਵਾਂਗੂ ਹੈ ਚਾਂਵੇ
ਮੈਂ ਤੇਰੀ ਹੋ ਜਾਵਾਂ ਤੂ ਮੇਰਾ ਹੋ ਜਾਵੇ
ਇੱਕ ਸੁਪਨਾ ਏ ਮੇਰਾ ਸੁਪਨੇ ਵਿਚ ਤੂ ਆਂਵੇ
ਮੈਂ ਤੇਰੀ ਹੋ ਜਾਂਵਾ ਤੂ ਮੇਰਾ ਹੋ ਜਾਂਵੇ
ਹੱਥਾਂ ਵਿਚ ਹੋਵੇ ਹਥ ਤੇ ਲੰਘ ਜੇ ਜ਼ਿੰਦਗੀ ਸਾਰੀ
ਕੋਈ ਬਣੇ ਮਿਸਾਲ ਕੋਈ ਯਾਰਾ ਹੋਵੇ ਐਸੀ ਯਾਰੀ
ਹੱਥਾਂ ਵਿਚ ਹੋਵੇ ਹਥ ਤੇ ਲੰਘ ਜੇ ਜ਼ਿੰਦਗੀ ਸਾਰੀ
ਕੋਈ ਬਣੇ ਮਿਸਾਲ ਕੋਈ ਯਾਰਾ ਹੋਵੇ ਐਸੀ ਯਾਰੀ
ਰਿਹ ਅੱਖੀਆਂ ਵਿਚ ਵਸਦਾ ਕੀਤੇ ਦੂਰ ਤੂ ਨਾ ਜਾਵੇ
ਮੈਂ ਤੇਰੀ ਹੋ ਜਾਵਾਂ ਤੂ ਮੇਰਾ ਹੋ ਜਾਵੇ
ਇੱਕ ਸੁਪਨਾ ਏ ਮੇਰਾ ਸੁਪਨੇ ਵਿਚ ਤੂ ਆਂਵੇ
ਮੈਂ ਤੇਰੀ ਹੋ ਜਾਂਵਾ ਤੂ ਮੇਰਾ ਹੋ ਜਾਂਵੇ
ਜੱਦ ਚੜੇ ਸਵੇਰ ਤਾਂ ਦਿਨ ਤੈਨੂ ਮੈਂ ਵੇਖ ਕੇ ਵੇਖਾਂ
ਲਿਖ ਹੋ ਜੇ ਜਨਮ ਜਨਮ ਲਈ ਵੇ ਮੈਂ ਤੇਰੇਯਾ ਲੇਖਾਂ
ਜੱਦ ਚੜੇ ਸਵੇਰ ਤਾਂ ਦਿਨ ਤੈਨੂ ਮੈਂ ਵੇਖ ਕੇ ਵੇਖਾਂ
ਲਿਖ ਹੋ ਜੇ ਜਨਮ ਜਨਮ ਲਈ ਵੇ ਮੈਂ ਤੇਰੇਯਾ ਲੇਖਾਂ
ਮੰਨ ਏਹੋ ਚੌਂਦਾ ਸੀ ਮੰਨ ਏਹੋ ਹੀ ਗਾਵੇ
ਮੈਂ ਤੇਰੀ ਹੋ ਜਾਵਾਂ ਤੂ ਮੇਰਾ ਹੋ ਜਾਵੇ
ਇੱਕ ਸੁਪਨਾ ਏ ਮੇਰਾ ਸੁਪਨੇ ਵਿਚ ਤੂ ਆਂਵੇ
ਮੈਂ ਤੇਰੀ ਹੋ ਜਾਂਵਾ ਤੂ ਮੇਰਾ ਹੋ ਜਾਂਵੇ
ਇੱਕ ਸੁਪਨਾ ਏ ਮੇਰਾ ਸੁਪਨੇ ਵਿਚ ਤੂ ਆਂਵੇ
ਮੈਂ ਤੇਰੀ ਹੋ ਜਾਂਵਾ ਤੂ ਮੇਰਾ ਹੋ ਜਾਂਵੇ
ਇੱਕ ਸੁਪਨਾ ਏ ਮੇਰਾ ਸੁਪਨੇ ਵਿਚ ਤੂ ਆਂਵੇ
ਮੈਂ ਤੇਰੀ ਹੋ ਜਾਂਵਾ ਤੂ ਮੇਰਾ ਹੋ ਜਾਂਵੇ