Elige una pista para reproducir
Young Army
ਮੇਰੀ ਖੁਸ਼ੀ ਨੂ ਨਜ਼ਰ ਲਗ ਗਯੀ
ਨੀ ਮੈਂ ਤਾ ਤਾ ਤੇ ਲਬਦਾ ਫਿਰਾ
ਰਾਹ ਵਿਚ ਆਏ ਕਾਂਡੇ ਨੇ
ਖੂਨ ਪੈਰਾਂ ਵਿਚ ਆਯਾ ਕਿ ਕਰਾ
ਮੁਝੇ ਠੁਕਰਾ ਕੇ
ਵੋ ਦੂਰ ਚਲੇ ਜਾਏਂਗੇ
ਦਿਲ ਕਿਹਤਾ ਹੈਂ
ਵੋ ਨਾ ਲੌਟ ਕੇ ਆਏਂਗੇ
ਮੇਰੇ ਅਰੱਮਨ ਸਾਰੇ
ਜਲ ਜਲ ਕੇ ਓ ਤਾ
ਖਿਡ ਖਿਡ ਹੱਸ ਦੀ ਹੋਊ
ਸਿਖੀ ਮੇਰੇ ਤੋਹ ਅਕਲ ਜਿਸਨੇ
ਮੈਨੂ ਪਾਗਲ ਜਿਹਾ ਦੱਸਦੀ ਹੋਊ
ਸਿਖੀ ਮੇਰੇ ਤੋਹ ਅਕਲ ਜਿਸਨੇ
ਮੈਨੂ ਪਾਗਲ ਜਿਹਾ ਦੱਸਦੀ ਹੋਊ
ਹੋ ਸੱਜਣਾ ਦੀ ਜ਼ਿੰਦਗੀ ਚ
ਚਿਹਰੇ ਨਾਵੇ ਆ ਗਏ
ਚਾਂਦੀ ਵਾਲੇ ਕੱਦ ਛਾਲੇ
ਸੋਨੇ ਵਾਲੇ ਪਾ ਗਏ
ਸਾਡੇ ਕੋਲੋਂ ਹੈਕ ਓਹ੍ਨਾ
ਸਚੀ ਸਾਰੇ ਖੋ ਲਾਏ
ਗੈਰਾਂ ਲਯੀ ਆ ਖੋਲੇ ਬੂਹੇ
ਸਾਡੇ ਲਯੀ ਤੋਹ ਲਏ
ਬੇਚੈਨ ਆਖੇ ਅੱਜ
ਦਿਲ ਮੇ ਸਵਾਲ ਹੈਂ
ਬਾਦਲ ਜਾਣੇ ਕਿ ਯੇਹ
ਅੱਡਾ ਬਕਮਾਲ ਹੈਂ
ਤੁਰਦੇ ਕਦਮ ਆਏ
ਇੱਕੋ ਤਾ ਤੇ ਰੁੱਕ ਗਏ
ਹੁੰਨ ਗਲ ਸਾਰੀ ਸਚ ਦੀ ਹੋਊ
ਸਿਖੀ ਮੇਰੇ ਤੋਹ ਅਕਲ ਜਿਸਨੇ
ਮੈਨੂ ਪਾਗਲ ਜਿਹਾ ਦੱਸਦੀ ਹੋਊ
ਸਿਖੀ ਮੇਰੇ ਤੋਹ ਅਕਲ ਜਿਸਨੇ
ਮੈਨੂ ਪਾਗਲ ਜਿਹਾ ਦੱਸਦੀ ਹੋਊ
ਹੁੰਨ ਹੋਰਾ ਦੇ ਵਿਚ ਸੀਮਤ ਗਯੀ
ਮੈਨੂ ਵੇਖ ਕੇ ਰੋਜ ਦੀ ਖਿਲਦੀ ਸੀ
ਸਾਂਹ ਕਾਢ ਕੇ ਓਹਨੇ ਸਾਂਹ ਲਾਏ
ਜੋ ਜ਼ਿੰਦਗੀ ਬੰਨ ਕੇ ਮਿਲਦੀ ਸੀ
ਹੁੰਨ ਜ਼ਿੰਦਗੀ ਬਦਲ ਗਯੀ
ਆਕੇ ਇਸ਼੍ਸ ਮੁਕਮ ਪੇ
ਟੂਟੇ ਹੋਏ ਆਸ਼ਿਕ਼ੋਨ ਨੇ
ਜ਼ੋਰ ਦੀਏ ਜਾਂ ਪੇ
ਜੰਨਤ ਨੀ ਮਿਲੀ ਓਹਨੂ
ਗੈਰਾਂ ਦਿਆ ਬੁੱਕਲਾਂ ਚ
ਦੂਰ ਦੂਰ ਨਸ਼ਦੀ ਹੋਊ
ਸਿਖੀ ਮੇਰੇ ਤੋਹ ਅਕਲ ਜਿਸਨੇ
ਮੈਨੂ ਪਾਗਲ ਜਿਹਾ ਦਸਦੀ ਹੋਊ
ਸਿਖੀ ਮੇਰੇ ਤੋਹ ਅਕਲ ਜਿਸਨੇ
ਮੈਨੂ ਪਾਗਲ ਜਿਹਾ ਦੱਸਦੀ ਹੋਊ
ਸਾਡਾ ਤਾ ਸੂਰਜ ਡੁਬ ਚਲੇਯਾ
ਨਾ ਦਿਸ੍ਣਾ ਸੋਮੀ ਅੱਜ ਤੋਹ ਬਾਦ ਕੁੜੇ
ਤੇਰੇ ਦਿੱਤੇ ਛੱਲੇ ਨੂ ਤੂ ਯਾਦ ਰਖੀ
ਸਾਨੂ ਕਰਕੇ ਬਰਬਾਦ ਕੁੜੇ
ਸਾਨੂ ਕਰਕੇ ਬਰਬਾਦ ਕੁੜੇ