Elige una pista para reproducir
ਹੋ ਦਿੱਤੇ ਚਿਤ ਕਿੱਤਾ
ਓਹਦੇ ਬਿੱਲੋ ਤਾੜੀ ਦੇਖ ਲਈ
ਟੌਰ ਨਾ ਬੈਠਾ ਮੁੱਛ ਖੜ੍ਹੀ ਦੇਖ ਲਈ
ਨਾਲੇ attitude ਨਾਲੇ ਅੜੀ ਦੇਖ ਲਈ
ਹੋ ਜਿਹੜੇ ਕਾਗਾਜ਼ ਆਂ ਕੇ ਸ਼ੇਰ
ਸਾਰੇ ਕਿੱਤੇ ਪਏ ਆਂ ਢੇਰ
ਹੋ ਜਿਹੜੇ ਕਾਗਾਜ਼ ਆਂ ਕੇ ਸ਼ੇਰ
ਸਾਰੇ ਕਿੱਤੇ ਪਏ ਆਂ ਢੇਰ
ਨਾਮ ਕਰਦੇ bright ਬਿੱਲੋ ਡਿਮ ਨੀ
ਤੂੰ gold ਦੇ ਪਾਏ ਕੰਗਣੇ
ਜੱਟ ਸੋਨੇ ਦੇ ਜੜਾਈ ਫਿਰੇ ਰਿਮ ਨੀ
ਤੂੰ gold ਦੇ ਪਾਏ ਕੰਗਣੇ
ਜੱਟ ਸੋਨੇ ਦੇ ਜੜਾਈ ਫਿਰੇ ਰਿਮ ਨੀ
ਤੂੰ gold ਦੇ ਪਾਏ ਕੰਗਣੇ
ਹੋ ਕਪਤਾਨ ਕਪਤਾਨ ਕਪਤਾਨ ਨੀ
ਉੱਚੀ ਬਾਜ਼ ਵਾਂਗੂ ਭਰਦਾ ਉਡਾਣ ਨੀ
ਹੋ ਕਪਤਾਨ ਕਪਤਾਨ ਕਪਤਾਨ ਨੀ
ਉੱਚੀ ਬਾਜ਼ ਵਾਂਗੂ ਭਰਦਾ ਉਡਾਣ ਨੀ
ਹੋ ਪਾਉਂਦੀ Bieber ਨੂੰ ਮਾਤ
ਦੇਖ ਜਿਮੀਦਾਰ ਜਾਤ
ਜੇ ਤੂੰ ਕਰਦੀ ਆਂ ਫੇਲ ਬਿੱਲੋ ਕਿਮ ਨੀ
ਤੂੰ gold ਦੇ ਪਾਏ ਕੰਗਣੇ
ਜੱਟ ਸੋਨੇ ਦੇ ਜੜਾਈ ਫਿਰੇ ਰਿਮ ਨੀ
ਤੂੰ gold ਦੇ ਪਾਏ ਕੰਗਣੇ
ਜੱਟ ਸੋਨੇ ਦੇ ਜੜਾਈ ਫਿਰੇ ਰਿਮ ਨੀ
ਤੂੰ gold ਦੇ ਪਾਏ ਕੰਗਣੇ
ਹੋ ਪਾਇਆ ਕਾਲਾ ਤੂੰ ਸ਼ਰਾਰਾ ਸੱਪ ਨਾਲ ਦਾ
ਤੇਰਾ ਹੁਸਨ ਏ coconut ਨਾਲ ਦਾ
ਹੋ ਪਾਇਆ ਕਾਲਾ ਤੂੰ ਸ਼ਰਾਰਾ ਸੱਪ ਨਾਲ ਦਾ
ਤੇਰਾ ਹੁਸਨ ਏ coconut ਨਾਲ ਦਾ
ਹੋ ਮੁੰਡਾ ਪੱਟਿਆ ਟਿੱਕਾ ਕੇ
ਟੇਡ ਬਕਰ ਤੂੰ ਪਾਕੇ
ਹੈਵੀ ਨਖਰਾ ਤੇ ਲੱਕ ਤੋਂ ਸ੍ਲਿਮ ਨੀ
ਤੂੰ gold ਦੇ ਪਾਏ ਕੰਗਣੇ
ਜੱਟ ਸੋਨੇ ਦੇ ਜੜਾਈ ਫਿਰੇ ਰਿਮ ਨੀ
ਤੂੰ gold ਦੇ ਪਾਏ ਕੰਗਣੇ
ਜੱਟ ਸੋਨੇ ਦੇ ਜੜਾਈ ਫਿਰੇ ਰਿਮ ਨੀ
ਤੂੰ gold ਦੇ ਪਾਏ ਕੰਗਣੇ
ਹੋ ਬਠਿੰਡੇ ਬਰਨਾਲੇ ਆਲੇ ਯਾਰ ਨੇ
ਬਿੱਲੋ ਜਿੰਨਾ ਨਾਲ ਰੈਲਦੇ ਸਟਾਰ ਨੇ
ਹੋ ਬਠਿੰਡੇ ਬਰਨਾਲੇ ਆਲੇ ਯਾਰ ਨੇ
ਬਿੱਲੋ ਜਿੰਨਾ ਨਾਲ ਰੈਲਦੇ ਸਟਾਰ ਨੇ
ਹੋ ਜਦੋਂ ਅੱਖਾਂ ਮੂਹਰੇ ਆਉਂਦੀ
ਨਸ਼ਾ ਜੱਟ ਨੂੰ ਚੜਾਉਂਦੀ
ਜਿਵੇਂ ਦੇਸੀ ਚ ਮਿਲਾਈ ਹੋਵੇ ਜਿਨ੍ਹਾਂ ਨੀ
ਤੂੰ gold ਦੇ ਪਾਏ ਕੰਗਣੇ
ਜੱਟ ਸੋਨੇ ਦੇ ਜੜਾਈ ਫਿਰੇ ਰਿਮ ਨੀ
ਤੂੰ gold ਦੇ ਪਾਏ ਕੰਗਣੇ
ਜੱਟ ਸੋਨੇ ਦੇ ਜੜਾਈ ਫਿਰੇ ਰਿਮ ਨੀ
ਤੂੰ gold ਦੇ ਪਾਏ ਕੰਗਣੇ