Elige una pista para reproducir

ਦੋ ਇੱਕੋ ਜਹੀਆਂ ਮੁਟਿਆਰਾ ਜਿਓ ਸਾਨ ਉੱਤੇ ਤਲਵਾਰਾਂ
ਦੋ ਇੱਕੋ ਜਹੀਆਂ ਮੁਟਿਆਰਾ ਜਿਓ ਸਾਨ ਉੱਤੇ ਤਲਵਾਰਾਂ
ਅੰਗ ਪਤਲੇ ਅੱਖਾਂ ਤੋਂ ਬਿੱਲੀਆਂ
ਹੋਈਆ ਤੈਨੂੰ ਵੇਖ ਕੇ ਢਿੱਲੀਆਂ
ਜਿਹੜੀ ਸੋਹਣੀ ਲੱਗੇ ਓਹਨੂੰ ਅੱਖ ਮਾਰ ਦੇ
ਤੇਰੇ ਤੋਂ ਪਟੋਲੇ ਦੋਨੋ ਜਿੰਦ ਵਾਰਦੇ
ਤੇਰੇ ਤੋਂ ਪਟੋਲੇ ਦੋਨੋ ਜਿੰਦ ਵਾਰਦੇ
ਯਾਰੋ ਪਹਿਲੇ ਤੋੜ ਦੀਆਂ ਰੰਨਾਂ ਜੱਟ ਹੋਇਆ ਵੇਖਕੇ ਅੰਨਾ
ਪਹਿਲੇ ਤੋੜ ਦੀਆਂ ਰੰਨਾਂ ਜੱਟ ਹੋਇਆ ਵੇਖਕੇ ਅੰਨਾ
ਗੋਰਾ ਰੰਗ ਸਿੰਧੂਰੀ ਅੰਬੀਆ ਬਈ ਧੌਣਾ ਸੱਚੀ ਗਿੱਠ ਗਿੱਠ ਲੰਬੀਆਂ
ਗੋਰਾ ਰੰਗ ਸਿੰਧੂਰੀ ਅੰਬੀਆ ਬਈ ਧੌਣਾ ਸੱਚੀ ਗਿੱਠ ਗਿੱਠ ਲੰਬੀਆਂ
ਆਥਣ ਸਵੇਰੇ ਦੋਨੋ ਹੋਣ ਇਕੱਠੀਆਂ
ਮੋਰਾਂ ਵਾਂਗੂ ਪੈਲਾ ਕਿਵੇਂ ਪਾਉਣ ਜੱਟੀਆਂ
ਮੋਰਾਂ ਵਾਂਗੂ ਪੈਲਾ ਕਿਵੇਂ ਪਾਉਣ ਜੱਟੀਆਂ
ਸੁਰਮਾ ਕੀ ਪਾਇਆ ਸ਼ੀਸ਼ੇ ਮੂਹਰੇ ਖੜਕੇ
ਵੇਖ ਵੇਖ ਸ਼ੀਸ਼ੇ ਦਾ ਵੀ ਦਿਲ ਧੜਕੇ
ਵੇਖ ਵੇਖ ਸ਼ੀਸ਼ੇ ਦਾ ਵੀ ਦਿਲ ਧੜਕੇ
ਫੁੱਲਾਂ ਵਾਂਗੂ ਜੱਟੀਆਂ ਦੀ ਜਿੰਦ ਤਾਰ ਦੇ
ਤੇਰੇ ਤੋਂ ਪਟੋਲੇ ਦੋਨੋ ਜਿੰਦ ਵਾਰਦੇ
ਤੇਰੇ ਤੋਂ ਪਟੋਲੇ ਦੋਨੋ ਜਿੰਦ ਵਾਰਦੇ
ਓ ਗੁਲਾਨਾਰੀ ਸੂਟਾ ਤੇ ਸਫੇਦ ਧਾਰੀਆਂ
ਓ ਗੁਲਾਨਾਰੀ ਸੂਟਾ ਤੇ ਸਫੇਦ ਧਾਰੀਆਂ
ਬਈ ਮਿੱਤਰਾ ਨੇ ਖੂਹਾਂ ਉਤੇ ਲਾਈਆ ਯਾਰੀਆਂ
ਬਈ ਮਿੱਤਰਾ ਨੇ ਖੂਹਾਂ ਉਤੇ ਲਾਈਆ ਯਾਰੀਆਂ
ਇਕ ਦੂਜੀ ਨਾਲੋਂ ਦੋਵੇਂ ਹੋਣ ਸਕੀਆਂ
ਮੋਰਾਂ ਵਾਂਗੂ ਪੈਲਾ ਕਿਵੇਂ ਪਾਉਣ ਜੱਟੀਆਂ
ਮੋਰਾਂ ਵਾਂਗੂ ਪੈਲਾ ਕਿਵੇਂ ਪਾਉਣ ਜੱਟੀਆਂ
ਮਰਜੀ ਹੈ ਤੇਰੀ ਤੇਰੇ ਕੋਲ ਖੜੀ ਆ
ਮਿੱਤਰਾ ਮੈਂ ਕੀਤੀਆਂ ਉਡੀਕਾਂ ਬੜੀਆਂ
ਮਿੱਤਰਾ ਮੈਂ ਕੀਤੀਆਂ ਉਡੀਕਾਂ ਬੜੀਆਂ
ਹੀਰਾ ਪਿੱਛੇ ਵੇਖ਼ੇ ਰਾਂਝੇ ਵੱਗ ਚਾਰਦੇ
ਤੇਰੇ ਤੋਂ ਪਟੋਲੇ ਦੋਨੋ ਜਿੰਦ ਵਾਰਦੇ
ਤੇਰੇ ਤੋਂ ਪਟੋਲੇ ਦੋਨੋ ਜਿੰਦ ਵਾਰਦੇ
ਬਈ ਵੇਖਦੇ ਨੇ ਮੁੰਡੇ ਨਿੱਤ ਅੱਖਾਂ ਪਾੜ ਕੇ
ਬਈ ਵੇਖਦੇ ਨੇ ਮੁੰਡੇ ਨਿੱਤ ਅੱਖਾਂ ਪਾੜ ਕੇ
ਲੱਭਦਾ ਕੀ ਮਿੱਤਰਾ ਦੀ ਹਿੱਕ ਸਾੜ ਕੇ
ਲੱਭਦਾ ਕੀ ਮਿੱਤਰਾ ਦੀ ਹਿੱਕ ਸਾੜ ਕੇ
ਗੁੱਸੇ ਵਿਚ ਰੱਖਦੇ ਨੇ ਅੱਖਾਂ ਰੱਤੀਆਂ
ਮੋਰਾਂ ਵਾਂਗੂ ਪੈਲਾ ਕਿਵੇਂ ਪਾਉਣ ਜੱਟੀਆਂ
ਮੋਰਾਂ ਵਾਂਗੂ ਪੈਲਾ ਕਿਵੇਂ ਪਾਉਣ ਜੱਟੀਆਂ