Elige una pista para reproducir
ਖਾਓ ਪਿਯੋ ਐਸ਼ ਕਰੋ ਮਿਤਰੋ ਦਿਲ ਪਰ ਕਿਸੇ ਦਾ ਦੁਖਾਇਓ ਨਾ
ਪ੍ਯਾਰ ਪਾਕੇ... ਪ੍ਯਾਰ ਪਾਕੇ ਤੋੜ ਜੇ ਨਿਭਾਨਾ ਨਹੀਂ
ਪ੍ਯਾਰ ਫੇਰ ਕਿਸੇ ਦੇ ਨਾਲ ਪਾਇਓ ਨਾ

ਅੱਡੀ ਨਾਲ ਅੱਡੀ ਵੱਜੇ ਢੋਲ ਦੀ ਧਮਕ ਉੱਤੇ ਉਡਦੇ ਨੇ ਰੰਗਲੇ ਰੁਮਾਲ ਵਯੀ
ਡੁੱਲ ਡੁੱਲ ਪੈਂਦਾ ਨੂਰ ਚਿਹਰੇਆ ਦੇ ਉੱਤੋਂ ਰੰਗ ਹੋ ਗਏ ਗੱਲਾਂ ਦੇ ਲਾਲੋ ਲਾਲ ਵਯੀ
ਜਦੋਂ ਮਿਲ ਜਾਂਦੇ ਨੈਣ ਤਾਂ ਪਵਾੜੇ ਜਹੇ ਪੈਣ..
ਮਿਲ ਜਾਂਦੇ ਨੈਣ ਤਾਂ ਪਵਾੜੇ ਜਹੇ ਪੈਣ..
ਦਿਲ ਲੁੱਟ ਹੁੰਦੇ ਵੇਖੇ ਕ ਮਿਤਰੋ (ਬ੍ਰਰੜੁਹਹ..........)
ਡੰਗ ਇਸ਼ਕ਼ੇ ਦਾ ਖਾਯੋ ਨਾ
ਖਾਓ ਪਿਯੋ ਐਸ਼ ਕਰੋ ਮਿਤਰੋ ਦਿਲ ਪਰ ਕਿਸੇ ਦਾ ਦੁਖਾਇਓ ਨਾ
ਖਾਓ ਪਿਯੋ ਐਸ਼ ਕਰੋ ਮਿਤਰੋ ਦਿਲ ਪਰ ਕਿਸੇ ਦਾ ਦੁਖਾਇਓ ਨਾ
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਲਗਦੇ ਹੀ ਰਿਹਣ ਸਡਾ ਜਗ ਉੱਤੇ ਮੇਲੇ ਰਿਹਣ ਖੁਸ਼ਿਯਾ ਦੇ ਦੀਵੇ ਸਡਾ ਜੱਗਦੇ
ਗਬਰੂ ਜਵਾਨ ਤੇ ਅਲ੍ਹੜ ਮੁਟਿਆਰ ਪੌਨਦੇ ਭੰਗਡੇ ਤੇ ਕਿੰਨੇ ਸੋਹਣੇ ਲਗਦੇ
ਕਿਤੇ ਪੈਣ ਲਲਕਾਰੇ ਕਿਤੇ ਚਲਦੇ ਇਸ਼ਾਰੇ
ਪੈਣ ਲਲਕਾਰੇ ਕਿਤੇ ਚਲਦੇ ਇਸ਼ਾਰੇ
ਜਿੰਦ ਪ੍ਯਾਰ ਵਾਲੇ ਰੰਗਾ ਵਿਚ ਰੰਗ ਲਓ ਕਿੱਸੇ ਨਾਲ ਦਗਾ ਕਮਾਯੋ ਨਾ
ਖਾਓ ਪਿਯੋ ਐਸ਼ ਕਰੋ ਮਿਤਰੋ ਦਿਲ ਪਰ ਕਿਸੇ ਦਾ ਦੁਖਾਇਓ ਨਾ
ਖਾਓ ਪਿਯੋ ਐਸ਼ ਕਰੋ ਮਿਤਰੋ ਦਿਲ ਪਰ ਕਿਸੇ ਦਾ ਦੁਖਾਇਓ ਨਾ
ਯਾਰਿਆ ਨਿਬਾਣੀਆਂ ਹੈ ਮਰਦਾ ਦਾ ਕਮ ਝੂਠੇ ਯਾਰ ਸਡਾ ਮੁਖ ਲੈਂਦੇ ਮੋਢ਼ ਵਯੀ
ਵੀਰਾਂ ਤੋ ਵ ਵਧ ਹੁੰਦੇ ਸਚੇ ਯਾਰ ਲੋਕੋ ਜਾਂ ਵਾਰਦੇ ਜਦੋਂ ਵ ਪੈਂਦੀ ਲੋਡ ਵਯੀ
ਰਖੋ ਯਾਰਿਯਾ ਦਾ ਮਾਨ ਸਾਡੀ ਵਖੜੀ ਪਹਿਚਾਣ
ਯਾਰਿਯਾ ਦਾ ਮਾਨ ਸਾਡੀ ਵਖੜੀ ਪਹਿਚਾਣ
ਜੀਊਣਾ ਮਰਨਾ ਅਣਖ ਨਾਲ ਮਿਤਰੋ
ਕਿੱਸੇ ਅੱਗੇ ਸਿਰ ਨੂ ਝੁਕਾਯੋ ਨਾ
ਖਾਓ ਪਿਯੋ ਐਸ਼ ਕਰੋ ਮਿਤਰੋ ਦਿਲ ਪਰ ਕਿਸੇ ਦਾ ਦੁਖਾਇਓ ਨਾ
ਖਾਓ ਪਿਯੋ ਐਸ਼ ਕਰੋ ਮਿਤਰੋ ਦਿਲ ਪਰ ਕਿਸੇ ਦਾ ਦੁਖਾਇਓ ਨਾ
ਕਿੰਨੀ ਸੋਹਣੀ ਰੱਬ ਨੇ ਬਣਾਈ ਏਹੋ ਦੁਨਿਯਾ ਤੇ ਦੁਨਿਯਾ ਤੇ ਵਾਰ-ਵਾਰ ਔਣਾ ਨਹੀ
ਨਿਤ-ਨਿਤ ਯਾਰਾਂ ਨਹੀ ਕੱਠੇ ਹੋਣਾ ਜੱਸਾਲਾ ਤੇ ਨਿਤ-ਨਿਤ ਕੰਗ ਨੇ ਵ ਗੌਂਨਾ ਨਹੀ
ਉੱਥੇ ਵਸਦਾ ਏ ਰੱਬ ਜਿਥਏ ਖੁਸ਼ ਹੋਣ ਸੱਬ
ਵਸਦਾ ਏ ਰੱਬ ਜਿਥਏ ਖੁਸ਼ ਹੋਣ ਸੱਬ
ਬੋਲੀ ਆਪਣੀ ਤੇ ਆਪਣਾ ਵਿਰਸਾ ਤੁਸੀਂ ਕੀਤੋ ਬਹਿਲ ਜਾਓ ਨਾ