Elige una pista para reproducir
ਲਗੀ ਆ ਮੇਹਫੀਲ ਕੋਠੇ ਤੇ
ਲਗੀ ਆ ਮੇਹਫੀਲ ਕੋਠੇ ਤੇ
ਚੰਗੇ ਬੈਂਡ ਆਏ ਨੇ ਛੋਟੇ ਦੇ
ਲਗੀ ਆ ਮੇਹਫੀਲ ਕੋਠੇ ਤੇ
ਚੰਗੇ ਬੈਂਡ ਆਏ ਨੇ ਛੋਟੇ ਦੇ
ਬਡਾ ਰਹਿੰਦਾ ਵੀਚ ਕੈਨੇਡਾ ਦੇ
ਜਿਹੜੇ ਨਾ ਤੇ ਸ਼ਿੱਤ ਸ਼ਿੱਤ ਲਗਦੀ ਆ
ਹੋ ਗਈ ਅਦੀ ਰਾਤ ਯਾਰੋ
ਟਾਈਮ 12 ਤੋ ਵੀ ਪਾਸ ਯਾਰੋ
ਪਿੰਡ ਕੋਈ ਕੋਈ ਬਤੀ ਜਾਗਦੀ ਆ
ਹੋ ਗਈ ਅਦੀ ਰਾਤ ਯਾਰੋ
ਟਾਇਮ 12 ਤੋ ਵੀ ਪਾਸ ਯਾਰੋ
ਪਿੰਡ ਕੋਈ ਕੋਈ ਬੱਤੀ ਜਾਗਦੀ ਆ
ਕਡੀ ਘਰ ਦੀ ਭਾਂਡਾ ਪਾ ਕੇ ਆ
ਪੱਟੂ ਜ਼ਿਆਦਾ ਪੀਕੇ ਜਾ ਪਿਆ
ਪਿੱਛੋਂ miss ਕਰਕੇ ਲਾਲੇ ਦੋ
ਓਸੇ ਨੇ ਦਿੱਲੇਲ ਘੁਮਾ ਤੇ ਆ
ਕੰਜਰੋ ਨਾ ਮਾਰੋ ਲਲਕਾਰੇ ਓਏ
ਸਾਡੀ ਨਾਲ ਗਵਾਡਿਆਂ ਲਗਦੀ ਆ
ਹੋ ਗਈ ਅਦੀ ਰਾਤ ਯਾਰੋ
ਟਾਇਮ 12 ਤੋ ਵੀ ਪਾਸ ਯਾਰੋ
ਪਿੰਡ ਕੋਈ ਕੋਈ ਬੱਤੀ ਜਾਗਦੀ ਆ
ਕਈ ਸਾਊ ਸੋਬਰ ਬਾਹਲੇ ਨੇ
ਕਈ ਖੁਟੀ ਪੁੱਤ ਪਤੰਦਰ ਨੇ
ਕਈ Whatsapp ਤੇ ਕਾੱਲ ਕੁੜੇ
ਤੇ ਕੇਸਾ ਦੇ ਵੀਚ ਅੰਦਰ ਨੇ
ਪਾਓ ਪਾਣੀ ਸਾਲੇਯੋ ਕੈਦੀ ਆ
ਚੀਮਾ ਸ਼ੇਹ ਤਾ ਕਹਿੰਦੇ ਭੈੜੀ ਆ
ਕਹਿੰਦਾ ਸੁੱਕੀ ਚੰਗੀ ਲਗਦੀ ਆ
ਹੋ ਗਈ ਅਦੀ ਰਾਤ ਯਾਰੋ
ਟਾਇਮ 12 ਤੋ ਵੀ ਪਾਸ ਯਾਰੋ
ਪਿੰਡ ਕੋਈ ਕੋਈ ਬੱਤੀ ਜਾਗਦੀ ਆ
ਹੋ ਗਈ ਅਦੀ ਰਾਤ ਯਾਰੋ
ਟਾਇਮ 12 ਤੋ ਵੀ ਪਾਸ ਯਾਰੋ
ਪਿੰਡ ਕੋਈ ਕੋਈ ਬੱਤੀ ਜਾਗਦੀ ਆ
ਇਕ ਯਾਰ ਯਾਰਾਂ ਦਾ ਪੱਕਾ ਆ
ਜਿਹੜੇ ਕਰਕੇ ਕੱਠੇ ਹੋਏ ਸੀ
Airport ਤੋ ਤੁਰਦੇ ਨੂ
ਜਿਹਨੂੰ ਜੱਫੀ ਪਾਕੇ ਰੋਏ ਸੀ
ਚੰਗਾ ਮਿਲਦੇ ਤੈਨੂੰ ਫੇਰ ਯਾਰਾ
ਲਾ ਫੋਟੋ ਕਰਤੀ ਸ਼ੈਰ ਯਾਰਾ
ਕਰ ਚੈਕ ਕਿਵੇਂ ਦੀ ਲਗਦੀ ਆ
ਹੋ ਗਈ ਅਦੀ ਰਾਤ ਯਾਰੋ
ਟਾਇਮ 12 ਤੋ ਵੀ ਪਾਸ ਯਾਰੋ
ਪਿੰਡ ਕੋਈ ਕੋਈ ਬੱਤੀ ਜਾਗਦੀ ਆ
ਹੋ ਗਈ ਅਦੀ ਰਾਤ ਯਾਰੋ
ਟਾਇਮ 12 ਤੋ ਵੀ ਪਾਸ ਯਾਰੋ
ਪਿੰਡ ਕੋਈ ਕੋਈ ਬੱਤੀ ਜਾਗਦੀ ਆ