Elige una pista para reproducir
Mxrci
ਹੋ ਗੱਲ ਸੁਣ ਲੈ ਸ਼ਹਿਰ ਵਿੱਚ ਵੱਸਦੀਏ ਨੀ
ਸਾਨੂੰ ਵੇਖ ਕੇ ਕਾਹਤੋਂ ਹੱਸਦੀਏ ਨੀ
ਤੇਰਾ ਕੋਕਾ ਲਿਸ਼ਕਾਂ ਮਾਰੇ ਕਰਗੀ ਕਾਰੇ
ਤੂੰ ਬਾਹਲੀ ਮੈਨੂੰ ਸੋਹਣੀ ਲੱਗਦੀ ਓਹ ਲੱਗਦੀ
ਨੀ ਗਲ਼ੇ ਵਿੱਚ ਗਾਨੀ ਫੱਬਦੀ ਓਹ ਫੱਬਦੀ
ਨੀ ਸੁਣ ਇੱਕ ਗੱਲ ਕਹਿ ਦਿਆਂ
ਓਹ Gucci ਆਲੇ ਜਾਣਦੇ ਆ ਦੱਸ ਕੀ ਮੈਂ ਲੈ ਦਿਆਂ
ਨੀ Gucci ਆਲੇ ਜਾਣਦੇ ਆ ਦੱਸ ਕੀ ਮੈਂ ਲੈ ਦਿਆਂ
Gucci ਆਲੇ ਜਾਣਦੇ ਆ ਦੱਸ ਕੀ ਮੈਂ ਲੈ ਦਿਆਂ
ਨੀ Gucci ਆਲੇ ਜਾਣਦੇ ਆ ਦੱਸ ਕੀ ਮੈਂ ਲੈ ਦਿਆਂ
ਅੱਖਾਂ ਤੇ ਲਾਵੇਂ shade ਕੁੜੇ
ਤੂੰ ਰਹਿਨੀ ਏ update ਕੁੜੇ
ਤੈਨੂੰ phool ਦੇਵਾਂ ਹੱਥ ਫੜ ਕੇ
ਗੱਲਾਂ ਕਰਕੇ
ਹੋ ਬਹਿਜਾ ਨਾਲ ਖੱਬੀ seat ਤੇ ਓਹ seat ਤੇ
ਨੀ ਲੈਜਾ ਤੈਨੂੰ born street ਤੇ street ਤੇ
ਓਹ ਬੈਠੀ ਪਰ ਜੁੱਤੀ ਝਾੜ ਕੇ
ਹੋ ਦੱਸ ਕੇਹੜਾ ਛੇੜਦਾ ਮੈਂ ਰੱਖ ਦਾਂ ਖਲਾਰ ਕੇ
ਨੀ ਦੱਸ ਕੇਹੜਾ ਛੇੜਦਾ ਮੈਂ ਰੱਖ ਦਾਂ ਖਲਾਰ ਕੇ
ਹੋ ਤੇਰਾ top ਕੁੜੇ hip hop ਕੁੜੇ
ਅੱਖ ਡੋਪ ਕੁੜੇ ਕੰਮ ਲੋਟ ਕੁੜੇ
ਕੰਮ ਲੋਟ ਕੁੜੇ
ਹੋ ਸੂਟਾ ‘ਚ ਵੀ ਕਹਿਰ ਹੋ ਗਿਆ ਹੋ ਗਿਆ
ਨੀ ਝੱਲਾ ਨਿਰਵੈਰ ਹੋ ਗਿਆ ਹੋ ਗਿਆ
ਤੇਰੇ ਨਖਰੇ ਦਾ ਤੋੜ ਨਈ
ਹੋ ਤੈਨੂੰ ਇੱਕ ਗੱਲ ਦੱਸਣੀ ਆ ਬਹਿਜਾ ਕੋਲ ਨੀ
ਇੱਕ ਤੈਨੂੰ ਗੱਲ ਦੱਸਣੀ ਆ ਬਹਿਜਾ ਕੋਲ ਨੀ
ਨੀ ਤੈਨੂੰ ਇੱਕ ਗੱਲ ਦੱਸਣੀ ਆ ਬਹਿਜਾ ਕੋਲ ਨੀ
ਬਹਿਜਾ ਕੋਲ ਨੀ
ਹੋ ਤਾਰੇ ਤਾਰੇ ਤਾਰੇ ਨੀ ਬੱਲੀਏ
ਤਾਰੇ ਤਾਰੇ ਤਾਰੇ ਨੀ ਚਿੱਤ ਕਰੇਂ coffee ਪੀਣ ਨੂੰ
Coffee ਪੀਣ ਨੂੰ ਚੱਲੀਏ ਸ਼ਹਿਰ ਪਟਿਆਲੇ
ਨੀ ਚਿੱਤ ਕਰੇਂ coffee ਪੀਣ ਨੂੰ