Elige una pista para reproducir
ਹਿਕ ਕੁਰਸੀ 'ਤੇ ਮੈਂ ਹੋਇਆ
ਤੇ ਦੂਜੀ 'ਤੇ ਹੋਵੇ ਤੂੰ
ਮੀਠੀ ਜੈ ਤੱਤੀ ਚਾਹ ਹੋਵੇ
ਹੋਵੇ ਲਾਚੀ ਦੀ ਖੁਸ਼ਬੂ
ਅ ਚਲ ਚਲੀਏ ਸ਼ਹਿਰ ਤੋਂ ਦੂਰ
ਮੈਂ ਵੀ ਮਜਬੂਰ ਤੂੰ ਵੀ ਮਜਬੂਰ
ਹਿਕ ਕੁਰਸੀ 'ਤੇ ਮੈਂ ਹੋਇਆ ਚੰਨਾ
ਦੂਜੀ 'ਤੇ ਹੋਵੇ ਤੂੰ
ਮੀਠੀ ਜੈ ਤੱਤੀ ਚਾਹ ਹੋਵੇ
ਹੋਵੇ ਲਾਚੀ ਦੀ ਖੁਸ਼ਬੂ
ਆ ਰਲ ਚਲੀਏ ਸ਼ਹਿਰ ਤੋਂ ਦੂਰ
ਮੈਂ ਵੀ ਮਜਬੂਰ ਤੂੰ ਵੀ ਮਜਬੂਰ
ਆ ਰਲ ਚਲੀਏ ਸ਼ਹਿਰ ਤੋਂ ਦੂਰ
ਮੈਂ ਵੀ ਮਜਬੂਰ ਤੂੰ ਵੀ ਮਜਬੂਰ
ਸ਼ਹਿਰ ਮਿੱਧੇ ਵਿੱਚ ਸ਼ੋਰ ਬੜਾ ਹੈ
ਰੁਖ ਕਰੀਏ ਪਹਾੜਾ ਨੂੰ
ਪੰਛੀ ਬਣ ਕੇ ਉਡ਼ਵਾਂਜੀਏ ਨਾ
ਛੱਡ ਕੇ ਇਨਾਂ ਬਾਜ਼ਾਰਾਂ ਨੂੰ
ਹੂ ਸਰਦੀ ਦੀ ਕੋਈ ਰਾਤ ਹੋਵੇ
ਦੋਵੇਂ ਹੱਥ ਬੈਠ ਕੇ ਸੇ ਕੁ
ਨੁਸਰਤ ਦਾ ਕੋਈ ਗੀਤ ਹੋਵੇ
ਅਸੀਂ ਸੁਣ ਕੇ ਤੂੰ ਦਖੋ
ਆ ਚਲ ਚਲੀਏ ਸ਼ਹਿਰ ਤੋਂ ਦੂਰ
ਮੈਂ ਵੀ ਮਜਬੂਰ ਤੂੰ ਵੀ ਮਜਬੂਰ
ਆ ਚਲ ਲਬੀਆਂ ਅੰਬਰਾਂ ਵਿੱਚ ਨੂਰ
ਤੂੰ ਵੀ ਮਜਬੂਰ ਮੈਂ ਵੀ ਮਜਬੂਰ
ਦੋਵੇ ਦੋਵੇ ਦੋਵੇ ਦੋਵੇ ਦੋਵੇ ਦੋਵੇ ਦੋਵੇ ਦੋਵੇ