ਦੱਸ ਕਿਹੜੀ ਗੱਲੋਂ ਸਾਥੋਂ ਵੈਟ ਕਰਵਾਈ
ਦੱਸ ਕਿਹੜੀ ਗੱਲੋਂ ਸਾਥੋਂ ਵੈਟ ਕਰਵਾਈ
ਸਾਡੇ ਨਾਲ ਕਾਹਤੋਂ ਵਾਅਦਾ ਕਰਕੇ ਨਾ ਆਈ
ਸਾਡੇ ਨਾਲ ਕਾਹਤੋਂ ਵਾਅਦਾ ਕਰਕੇ ਨਾ ਆਈ
ਦੱਸ ਕਿਹੜੀ ਗੱਲੋਂ ਸਾਥੋਂ ਵੈਟ ਕਰਵਾਈ
ਸਾਡੇ ਨਾਲ ਕਾਹਤੋਂ ਵਾਅਦਾ ਕਰਕੇ ਨਾ ਆਈ
ਕਿਵੇਂ ਕੱਲੇ ਨੇ ਮੈਂ ਵਕਤ ਗੁਜ਼ਾਰਿਆ ਨੀ ਚੰਨੋ ਤੈਨੂੰ ਖ਼ਬਰ ਨਹੀਂ
ਸਾਨੂੰ ਰਾਤ ਦੇ, ਸਾਨੂੰ ਰਾਤ ਦੇ
ਸਾਨੂੰ ਰਾਤ ਦੇ ਉਨੇੰਦਰਾਂ ਨੇ ਮਾਰਿਆ ਨੀ ਚੰਨੋ ਤੈਨੂੰ ਖ਼ਬਰ ਨਹੀਂ

ਅੱਖੀਆਂ ਦੇ ਵਿਚ ਤੇਰੇ ਆਉਣ ਦੀ ਸੀ ਝਾਕ
ਪੈਂਦਾ ਸੀ ਭੁਲੇਖਾ ਕੋਈ ਸੁਣ ਕੇ ਖੜਕ
ਅੱਖੀਆਂ ਦੇ ਵਿਚ ਤੇਰੇ ਆਉਣ ਦੀ ਸੀ ਝਾਕ
ਪੈਂਦਾ ਸੀ ਭੁਲੇਖਾ ਕੋਈ ਸੁਣ ਕੇ ਖੜਕ
ਠੰਢ ਕਿਹਰ ਦੀ ਪਚਾਉਂਦੀ ਪੌਣ ਖੜਿਆ ਨੀ ਚੰਨੋ ਤੈਨੂੰ ਖ਼ਬਰ ਨਹੀਂ
ਸਾਨੂੰ ਰਾਤ ਦੇ, ਸਾਨੂੰ ਰਾਤ ਦੇ
ਸਾਨੂੰ ਰਾਤ ਦੇ ਉਨੇੰਦਰਾਂ ਨੇ ਮਾਰਿਆ ਨੀ ਚੰਨੋ ਤੈਨੂੰ ਖ਼ਬਰ ਨਹੀਂ
ਸਾਨੂੰ ਰਾਤ ਦੇ ਉਨੇੰਦਰਾਂ ਨੇ ਮਾਰਿਆ ਨੀ ਚੰਨੋ ਤੈਨੂੰ ਖ਼ਬਰ ਨਹੀਂ
ਸਾਨੂੰ ਰਾਤ ਦੇ ਉਨੇੰਦਰਾਂ ਨੇ ਮਾਰਿਆ ਨੀ ਚੰਨੋ ਤੈਨੂੰ ਖ਼ਬਰ ਨਹੀਂ
ਜਿਵੇਂ ਜਿਵੇਂ ਰਾਤ ਲੰਘੇ ਓਵੈਨ ਸੀ ਮੈਂ ਸੋਚਦਾ
ਤੈਨੂੰ ਮਿਲਣ ਨੂੰ ਦਿਲ ਮੇਰਾ ਸੀਗਾ ਲੋਚਦਾ
ਜਿਵੇਂ ਜਿਵੇਂ ਰਾਤ ਲੰਘੇ ਓਵੈਨ ਸੀ ਮੈਂ ਸੋਚਦਾ
ਤੈਨੂੰ ਮਿਲਣ ਨੂੰ ਦਿਲ ਮੇਰਾ ਸੀਗਾ ਲੋਚਦਾ
ਕਈ ਵਾਰੀ ਸੀ ਮੈਂ ਸੋਚਿਆ ਵਿਚਾਰਿਆ ਨੀ ਚੰਨੋ ਤੈਨੂੰ ਖ਼ਬਰ ਨਹੀਂ
ਸਾਨੂੰ ਰਾਤ ਦੇ, ਸਾਨੂੰ ਰਾਤ ਦੇ
ਸਾਨੂੰ ਰਾਤ ਦੇ ਉਨੇੰਦਰਾਂ ਨੇ ਮਾਰਿਆ ਨੀ ਚੰਨੋ ਤੈਨੂੰ ਖ਼ਬਰ ਨਹੀਂ
ਸਾਨੂੰ ਰਾਤ ਦੇ ਉਨੇੰਦਰਾਂ ਨੇ ਮਾਰਿਆ ਨੀ ਚੰਨੋ ਤੈਨੂੰ ਖ਼ਬਰ ਨਹੀਂ
ਸਾਨੂੰ ਰਾਤ ਦੇ ਉਨੇੰਦਰਾਂ ਨੇ ਮਾਰਿਆ ਨੀ ਚੰਨੋ ਤੈਨੂੰ ਖ਼ਬਰ ਨਹੀਂ
ਕਾਲੇ ਤੌਂ ਨਾ ਝੱਲੀ ਜਾਂਦੀ ਤੇਰੀ ਇਹ ਦੂਰੀ ਨੀ
ਨਿਜਾਮਪੁਰੀਏ ਨੂੰ ਦੱਸ ਦਿੰਦੀ ਮਜ਼ਬੂਰੀ ਨੀ
ਕਾਲੇ ਤੌਂ ਨਾ ਝੱਲੀ ਜਾਂਦੀ ਤੇਰੀ ਇਹ ਦੂਰੀ ਨੀ
ਨਿਜਾਮਪੁਰੀਏ ਨੂੰ ਦੱਸ ਦਿੰਦੀ ਮਜ਼ਬੂਰੀ ਨੀ
ਕਾਣੂ ਲੂੰਦੀ ਡਾਲੀ ਦੇ ਵਾਂਗੂੰ ਖੜਿਆ ਨੀ ਜੰਨੋ ਤੈਨੂੰ ਖ਼ਬਰ ਨਹੀਂ