Elige una pista para reproducir
ਜੁਗਨੀ ਜੀ
ਜੁਗਨੀ ਜੀ
ਜੁਗਨੀ ਜੀ
ਜੁਗਨੀ ਜੀ
ਏ ਵੇ ਅੱਲਾਹ ਵਾਲਿਆਂ ਦੀ ਜੁਗਨੀ ਜੀ
ਏ ਵੇ ਅੱਲਾਹ ਵਾਲਿਆਂ ਦੀ ਜੁਗਨੀ ਜੀ
ਏ ਵੇ ਨੇਵੀ ਪੀਰ ਦੀ ਜੁਗਨੀ ਜੀ
ਏ ਵੇ ਨੇਵੀ ਪੀਰ ਦੀ ਜੁਗਨੀ ਜੀ
ਏ ਵੇ ਮੌਲਾ ਅਲੀ ਵਾਲੀ ਜੁਗਨੀ ਜੀ
ਏ ਵੇ ਮੌਲਾ ਅਲੀ ਵਾਲੀ ਜੁਗਨੀ ਜੀ
ਏ ਵੇ ਮੇਰੇ ਪੀਰ ਦੀ ਜੁਗਨੀ ਜੀ
ਏ ਵੇ ਮੇਰੇ ਪੀਰ ਦੀ ਜੁਗਨੀ ਜੀ
Know she a talking about, ਜੁਗਨੀ ਜੀ
Just trying to enthuse about your, ਜੁਗਨੀ ਜੀ
The reason why you lose, you got no ਜੁਗਨੀ ਜੀ
So step into my shoes and feel the ਜੁਗਨੀ ਜੀ
Some people they don’t educate the ਜੁਗਨੀ ਜੀ
Try to alleviate you of the ਜੁਗਨੀ ਜੀ
What will elevate you is the ਜੁਗਨੀ ਜੀ
Just kick back and meditate and feel the ਜੁਗਨੀ ਜੀ
ਜੁਗਨੀ ਤਾਰ ਖਾਈਂ ਵਿਚ ਥਾਲ
ਜੁਗਨੀ ਤਾਰ ਖਾਈਂ ਵਿਚ ਥਾਲ
ਛੱਡ ਦੁਨੀਆਂ ਦੇ ਜੰਜਾਲ
ਛੱਡ ਦੁਨੀਆਂ ਦੇ ਜੰਜਾਲ
ਜੁਗਨੀ ਤਾਰ ਖਾਈਂ ਵਿਚ ਥਾਲ
ਛੱਡ ਦੁਨੀਆਂ ਦੇ ਜੰਜਾਲ
ਕੁਝ ਨਹੀਂ ਨਿਬਣਾ ਬੰਦਿਆਂ ਨਾਲ
ਰੱਖੀ ਸਾਬਤ ਸਿਧ ਅਮਾਲ
ਵੋਹ ਪੀਰ ਮੇਰਿਆ ਜੁਗਨੀ ਜੀ
ਏ ਵੇ ਅੱਲਾਹ ਵਾਲਿਆਂ ਦੀ ਜੁਗਨੀ ਜੀ
ਏ ਵੇ ਨੇਵੀ ਪੀਰ ਦੀ ਜੁਗਨੀ ਜੀ
ਏ ਵੇ ਨੇਵੀ ਪੀਰ ਦੀ ਜੁਗਨੀ ਜੀ
ਏ ਵੇ ਮੌਲਾ ਅਲੀ ਵਾਲੀ ਜੁਗਨੀ ਜੀ
ਏ ਵੇ ਮੌਲਾ ਅਲੀ ਵਾਲੀ ਜੁਗਨੀ ਜੀ
ਏ ਵੇ ਮੇਰੇ ਪੀਰ ਦੀ ਜੁਗਨੀ ਜੀ
ਏ ਵੇ ਮੇਰੇ ਪੀਰ ਦੀ ਜੁਗਨੀ ਜੀ
ਦਮ ਘੁਟਕੂ, ਦਮ ਘੁਟਕੂ, ਦਮ ਘੁਟਕੂ, ਦਮ ਘੁਟਕੂ, ਦਮ ਘੁਟਕੂ, ਦਮ ਘੁਟਕੂ, ਦਮ ਘੁਟਕੂ, ਦਮ ਘੁਟਕੂ, ਦਮ ਘੁਟਕੂ
Ain’t too much of me inside you ਜੁਗਨੀ ਜੀ
Ever since you feel you fight your ਜੁਗਨੀ ਜੀ
Who would you really be without your ਜੁਗਨੀ ਜੀ
What would you even see without your ਜੁਗਨੀ ਜੀ
The reasons why your eyes is cos of ਜੁਗਨੀ ਜੀ
Always to the sky because of ਜੁਗਨੀ ਜੀ
Just take a look into my eyes and you’ll see ਜੁਗਨੀ ਜੀ
You need to recognise that I got ਜੁਗਨੀ ਜੀ
ਜੁਗਨੀ ਡਿਗ ਪਈ ਵਿਚ ਰੋਈ
ਜੁਗਨੀ ਡਿਗ ਪਈ ਵਿਚ ਰੋਈ
ਓਥੇ ਰੋ ਰੋ ਕਮਲੀ ਹੋਈ
ਓਥੇ ਰੋ ਰੋ ਕਮਲੀ ਹੋਈ
ਜੁਗਨੀ ਡਿਗ ਪਈ ਵਿਚ ਰੋਈ
ਓਥੇ ਰੋ ਰੋ ਕਮਲੀ ਹੋਈ
ਓਦੀ ਵਾਥ ਨਹੀਂ ਲੈਂਦਾ ਕੋਈ
ਤੇ ਕਲਮੇ ਬਿਨਾ ਨਹੀਂ ਮਿਲਦੀ ਤੋਈ
ਹੋਆ ਪੀਰ ਮੇਰਿਆ ਜੁਗਨੀ ਜੀ
ਏ ਵੇ ਅੱਲਾਹ ਵਾਲਿਆਂ ਦੀ ਜੁਗਨੀ ਜੀ
ਏ ਵੇ ਨੇਵੀ ਪੀਰ ਦੀ ਜੁਗਨੀ ਜੀ
ਏ ਵੇ ਨੇਵੀ ਪੀਰ ਦੀ ਜੁਗਨੀ ਜੀ
ਏ ਵੇ ਮੌਲਾ ਅਲੀ ਵਾਲੀ ਜੁਗਨੀ ਜੀ
ਏ ਵੇ ਮੌਲਾ ਅਲੀ ਵਾਲੀ ਜੁਗਨੀ ਜੀ
ਏ ਵੇ ਮੇਰੇ ਪੀਰ ਦੀ ਜੁਗਨੀ ਜੀ
ਏ ਵੇ ਮੇਰੇ ਪੀਰ ਦੀ ਜੁਗਨੀ ਜੀ
ਵੰਗਾ ਚੜ੍ਹਾ ਲੋ ਕੁੜਿਓਂ
ਹੋ ਵੰਗਾ ਚੜ੍ਹਾ ਲੋ ਕੁੜਿਓਂ
ਵੰਗਾ ਚੜ੍ਹਾ ਲੋ ਕੁੜਿਓਂ
ਮੇਰੇ ਦਾਤਾ ਦੇ ਦਰਬਾਰ ਦੀਆਂ
ਵੰਗਾ ਚੜ੍ਹਾ ਲੋ ਕੁੜਿਓਂ
ਮੇਰੇ ਦਾਤਾ ਦੇ ਦਰਬਾਰ ਦੀਆਂ
ਏ ਵੇ ਅੱਲਾਹ ਵਾਲਿਆਂ ਦੀ ਜੁਗਨੀ ਜੀ
ਏ ਵੇ ਅੱਲਾਹ ਵਾਲਿਆਂ ਦੀ ਜੁਗਨੀ ਜੀ
ਏ ਵੇ ਨੇਵੀ ਪੀਰ ਦੀ ਜੁਗਨੀ ਜੀ
ਏ ਵੇ ਨੇਵੀ ਪੀਰ ਦੀ ਜੁਗਨੀ ਜੀ
ਏ ਵੇ ਮੌਲਾ ਅਲੀ ਵਾਲੀ ਜੁਗਨੀ ਜੀ
ਏ ਵੇ ਮੌਲਾ ਅਲੀ ਵਾਲੀ ਜੁਗਨੀ ਜੀ
ਏ ਵੇ ਮੇਰੇ ਪੀਰ ਦੀ ਜੁਗਨੀ ਜੀ
ਏ ਵੇ ਮੇਰੇ ਪੀਰ ਦੀ ਜੁਗਨੀ ਜੀ