Elige una pista para reproducir
ਮੇਰੇ ਨਾਲ ਯਾਰੀਆਂ ਪਾਈਆਂ ਕਿਉੰ
ਜਾਦੋਂ ਪਾਨੀ ਸੇ ਜਾਤਾਇਆਂ ਯੂੰ
ਜਾਦੋਂ ਦੇਨਾ ਤੇ ਐਸਾ ਸਿਲਾ
ਮੇਰੇ ਨਾਲ ਮੁਹੱਬਤਂ ਲੜਾਈਆਂ ਕਿਓਂ
ਕਿਸੀ ਹੋਰ ਨਾ ਦਿਨ ਵਧਾਈਆਂ ਕਿਉੰ
ਜਦੋਂ ਹੋ ਗਈ ਨਫਰਤ ਪਿਆਰ ਸੇ ਯੂੰ
ਕੀ ਦਿਲ ਨੇ ਹੈ ਬਰਬਾਦ ਕੀਆ
ਕਿਸੀ ਹੋਰ ਦੇ ਨਾਲ ਲਗਾਵਾਂ ਕਿਉੰ
ਜੇ ਏਕ ਵਾਰੀ ਟੁੱਟ ਜਾਏ
ਫਿਰ ਨ ਕਭੀ ਜੁੜ ਪਾਏ
ਜਬ ਯਾਰ ਮੁਕਰ ਜਾਏ
ਤੇ ਸਾਹ ਭੀ ਨ ਛੁਟ ਪਾਏ
ਆਬ ਨੀ ਹੋ ਪਾਏਗਾ ਪਿਆਰ, ਸਜਣਾ
ਹੇ ਮੇਰੇ ਯਾਰ ਮੁਕਰ ਗਿਆ
ਹੇ ਮੇਰੇ ਯਾਰ ਮੁਕਰ ਗਿਆ
ਹੇ ਮੇਰੇ ਯਾਰ, ਯਾਰ, ਯਾਰ
ਹੇ ਮੇਰੇ ਯਾਰ ਮੁਕਰ ਗਿਆ
ਵੇ ਮੇਰਾ ਪਿਆਰ ਮੁਕਰ ਗਿਆ
ਹੇ ਮੇਰੇ ਯਾਰ, ਯਾਰ, ਯਾਰ ਮੁਕਰ ਗਿਆ
ਜਨੁ ਅਖਾ ਦੀ ਚਮਕ ਤੀਰਤੀ ਬੰਦੀ
ਅੱਜ ਖੂਨ ਦੇ ਹੰਜੂ ਰੋਂਦੀ ਐ
ਵੇਖਦੇ ਰਹਿੰਦੇ ਸੀ ਕਦੀ ਮੇਰਿਆ ਹਸੀਨ
ਆਜ ਬੇਬੀ ਗੰਮ ਸੀ ਹਾਂਡੀ ਐ
ਜਿਨ ਹਠੋ ਨ ਸੀ ਕੜੀ ਜੁਲਫੇਨ ਸਵਾਰੀ
ਆਜ ਦਮ ਮੇਰਾ ਵੀ ਘੁਟੇ ਹੈ
ਬੇਖ਼ਬਰ ਮੈਂ ਕਦੀ ਏ ਸੋਚਿਆ ਨੀ
ਕਲ ਮਿਲਨੇ ਮੈਨੂੰ ਧੋਕੇ ਹੈ
ਜੇ ਏਕ ਵਾਰੀ ਟੁੱਟ ਜਾਏ
ਫਿਰ ਨ ਕਭੀ ਜੁੜ ਪਾਏ
ਜਬ ਯਾਰ ਮੁਕਰ ਜਾਏ
ਤੇ ਸਾਹ ਭੀ ਨ ਛੁਟ ਪਾਏ
ਆਬ ਨੀ ਹੋ ਪਾਏਗਾ ਪਿਆਰ, ਸਜਣਾ
ਮੇਰੇ ਯਾਰ ਮੁਕਰ ਗਿਆ
ਹੇ ਮੇਰੇ ਯਾਰ ਮੁਕਰ ਗਿਆ
ਹੇ ਮੇਰੇ ਯਾਰ, ਯਾਰ, ਯਾਰ
ਹੇ ਮੇਰੇ ਯਾਰ ਮੁਕਰ ਗਿਆ
ਵੇ ਮੇਰਾ ਪਿਆਰ ਮੁਕਰ ਗਿਆ
ਹੇ ਮੇਰੇ ਯਾਰ, ਯਾਰ, ਯਾਰ ਮੁਕਰ ਗਿਆ
ਮੁਕਰ ਗਿਆ, ਮੁਕਰ ਗਿਆ, ਮੁਕਰ ਗਿਆ
ਮੇਰੇ ਯਾਰ ਮੁਕਰ ਗਿਆ
ਹੇ ਮੇਰੇ ਯਾਰ ਮੁਕਰ ਗਿਆ
ਹੇ ਮੇਰੇ ਯਾਰ, ਯਾਰ, ਯਾਰ
ਹੇ ਮੇਰੇ ਯਾਰ ਮੁਕਰ ਗਿਆ
ਵੇ ਮੇਰਾ ਪਿਆਰ ਮੁਕਰ ਗਿਆ
ਹੇ ਮੇਰੇ ਯਾਰ, ਯਾਰ, ਯਾਰ ਮੁਕਰ ਗਿਆ