Elige una pista para reproducir
ਤੇਰੀ ਮੇਰੀ ਮੇਰੀ ਤੇਰੀ ਗੱਲ ਬਣ ਗਈ
ਹੱਸ ਕੇ ਜੋ ਤੂੰ ਮੈਨੂੰ ਤੱਕਿਆ
ਇਕ ਵਾਰੀ ਫਿਰ ਮੈਨੂੰ ਵੇਖ ਸੋਹਣੀਏ
ਅੱਜ ਮੇਰਾ ਜੀ ਨਹੀਂਓ ਰੱਜਿਆ
ਤੇਰੀ ਮੇਰੀ ਮੇਰੀ ਤੇਰੀ ਗੱਲ ਬਣ ਗਈ
ਹੱਸ ਕੇ ਜੋ ਤੂੰ ਮੈਨੂੰ ਤੱਕਿਆ
ਇਕ ਵਾਰੀ ਫਿਰ ਮੈਨੂੰ ਵੇਖ ਸੋਹਣੀਏ
ਅੱਜ ਮੇਰਾ ਜੀ ਨਹੀਂਓ ਰੱਜਿਆ
ਕਹਿੰਦੀਆਂ ਨੇ ਮੇਰੀਆਂ ਨਿਗਾਵਾਂ
ਦੂਰ ਨਾ ਮੈਂ ਤੇਰੇ ਕੋਲੋਂ ਜਾਵਾਂ
ਨੀ ਸੋਹਣੀਏ ਦਿਲ ਮੁੜਦਾ ਹੀ ਨਾ
ਨੀ ਸੋਹਣੀਏ ਦਿਲ ਮੁੜਦਾ ਹੀ ਨਾ
ਹਮੱਮ
ਦੁਨੀਆ ਤੋਂ ਸਾਰੀ ਮੈਂ ਬੇਗਾਨਾ ਹੋ ਗਿਆ
ਲੱਗਦਾ ਏ ਜਿਵੇਂ ਮੈਂ ਦਿਵਾਨਾ ਹੋ ਗਿਆ
ਇਕ ਪਲ ਨਜ਼ਰਾਂ ਤੋਂ ਦੂਰ ਹੋਵੇ ਤੂ
ਲੱਗਦਾ ਏ ਵੇਖਿਆ ਜਮਾਨਾ ਹੋ ਗਿਆ
ਦੁਨੀਆ ਤੋਂ ਸਾਰੀ ਮੈਂ ਬੇਗਾਨਾ ਹੋ ਗਿਆ
ਲੱਗਦਾ ਏ ਜਿਵੇਂ ਮੈਂ ਦਿਵਾਨਾ ਹੋ ਗਿਆ
ਇਕ ਪਲ ਨਜ਼ਰਾਂ ਤੋਂ ਦੂਰ ਹੋਵੇ ਤੂ
ਲੱਗਦਾ ਏ ਵੇਖਿਆ ਜਮਾਨਾ ਹੋ ਗਿਆ
ਦੱਸ ਤੂੰ ਮੈਂ ਕਿਹੜੇ ਪਾਸੇ ਜਾਵਾਂ
ਦਿਲ ਨੂੰ ਮੈਂ ਲੱਖ ਸਮਝਾਵਾਂ
ਨੀ ਸੋਹਣੀਏ ਦਿਲ ਮੁੜਦਾ ਹੀ ਨਾ
ਨੀ ਸੋਹਣੀਏ ਦਿਲ ਮੁੜਦਾ ਹੀ ਨਾ
ਤੇਰੀ ਮੇਰੀ ਮੇਰੀ ਤੇਰੀ ਗੱਲ ਬਣ ਗਈ
ਹੱਸ ਕੇ ਜੋ ਤੂੰ ਮੈਨੂੰ ਤੱਕਿਆ
ਇਕ ਵਾਰੀ ਫਿਰ ਮੈਨੂੰ ਵੇਖ ਸੋਹਣੀਏ
ਅੱਜ ਮੇਰਾ ਜੀ ਨਹੀਂਓ ਰੱਜਿਆ
ਕਹਿੰਦੀਆਂ ਨੇ ਮੇਰੀਆਂ ਨਿਗਾਵਾਂ
ਦੂਰ ਨਾ ਮੈਂ ਤੇਰੇ ਕੋਲੋਂ ਜਾਵਾਂ
ਨੀ ਸੋਹਣੀਏ ਦਿਲ ਮੁੜਦਾ ਹੀ ਨਾ
ਨੀ ਸੋਹਣੀਏ ਦਿਲ ਮੁੜਦਾ ਹੀ ਨਾ