Elige una pista para reproducir
Sencillo / Pista
ਕੰਨ ਜੋੜ ਦੀ ਤੇ ਪੱਬ ਰਵੇ ਚੱਕਦੀ ਰਕਾਨੇ
ਘੋੜੀ ਮੋਗਿਯੋ ਲਿਆਂਦੀ ਸੱਤ ਲੱਖ ਦੀ ਰਕਾਨੇ
ਮਾਰ ਟਕੂਏ ਗੰਡਾਸਿਆਂ ਦੀ ਝੱਲ ਦੇ ਨਾ ਵੈਰੀ
ਲੰਡੀ ਜੀਪ ਦਾ ਰੱਕਾਣੇ ਰੰਗ ਰੱਖਿਆ ਏ ਚੈਰੀ
ਉੱਤੋਂ ਗੁੱਡੀ ਚੜ੍ਹੀ ਜਾਵੇ ਤੇਰੇ ਜੱਟ ਦੀ ਕੁੜੇ ਨੀ
ਠਾਠਾ ਮਾਰਦੀ
ਮਾਰਦੀ ਜਵਾਨੀ ਆਈ ਜੱਟ ਤੇ ਕੁੜੇ ਨੀ ਠਾਠਾ ਮਾਰਦੀ
ਮਾਰਦੀ ਜਵਾਨੀ ਆਈ ਜੱਟ ਤੇ ਕੁੜੇ ਨੀ ਠਾਠਾ ਮਾਰਦੀ
ਜੱਟ ਟੀਬਿਆਂ ਦਾ ਫਿਰਦਾ ਬਲੌਂਦਾ ਬੱਕਰੇ
ਦੇਖ ਉੱਠਦੇ ਬਰੋਲੇ ਕਿਹੜਾ ਮੂਰੇ ਟੱਕਰੇ
ਰੱਖ ਦੂਰੀ ਜੀ ਬਣਾ ਕੇ ਸਾਥੋਂ ਰੱਖ ਨਡੀਏ
ਦੱਸ ਕਿਹੜਾ ਬਣੇ ਵੈਲੀ ਨੀ ਭੁਲੇਖੇ ਕਢੀਏ
ਦੱਸ ਕਿਹੜਾ ਕੱਟੂ ਗੱਲ Benny ਜੱਟ ਦੀ
ਕੁੜੇ ਨੀ ਠੱਠਾ ਮਾਰਦੀ
ਮਾਰਦੀ ਜਵਾਨੀ ਆਈ ਜੱਟ ਤੇ ਕੁੜੇ ਨੀ ਠਾਠਾ ਮਾਰਦੀ
ਮਾਰਦੀ ਜਵਾਨੀ ਆਈ ਜੱਟ ਤੇ ਕੁੜੇ ਨੀ ਠਾਠਾ ਮਾਰਦੀ
Ah, The Butcher comin', nigga
Fuck it, I used to play on my steps with a toy Corvette
I ran up bricks, guess I'ma try a parkour next
How you think I turned that buggy to a four-door stretch?
How you think I turned my luggage to a Goyard chest?
I'm a factor, y'all niggas actors, Omar Epps
As soon as I yell cut, that casket get nailed shut
We OG's, fuck rappers gon' tell us
I heard that lil' diss and was crackin' the hell up
I'm checkin' the leaderboard
Long as I'm in the ranks, I'm bulletproof
'Cause niggas can't target what's in the tank, uh-uh
The table's set for the bosses to get a plate
And with one verse, I change the market up in a day
It's the Griselda game
Shells that bang that will spill blood
But that'll never help the pain
I got dead dogs I lost and never felt the same
For hustlers from different countries but our scale's the same
ਵੀਕ fashion freak, ਤੇ front row ਦੀ ਹਿੰਡ
ਭਾਵੇਂ ਸਾਲ ਬਾਅਦ ਲਾਈਏ ਪਰ ਘੇਰਾ ਪੱਕਾ ਪਿੰਡ
ਬੰਨੇ ਕਾਹਦੇ ਪੈਰ ਜੱਟ ਦਾ plan ਅੱਲੜੇ
ਕੱਬੇ ਜੱਟ ਨੂੰ sapperra ਜੱਟ ਕਹਿਣ ਅੱਲੜੇ
ਲਿਖੇ ਕੱਲੀ ਕੱਲੀ ਗੱਲ manna ਅੱਤ ਦੀ ਕੁੜੇ
ਲਿਖੇ ਕੱਲੀ ਕੱਲੀ ਗੱਲ manna ਅੱਤ ਦੀ ਕੁੜੇ
ਠਾਠਾ ਮਾਰਦੀ
ਮਾਰਦੀ ਜਵਾਨੀ ਆਈ ਜੱਟ ਤੇ ਕੁੜੇ ਨੀ ਠਾਠਾ ਮਾਰਦੀ
ਮਾਰਦੀ ਜਵਾਨੀ ਆਈ ਜੱਟ ਤੇ ਕੁੜੇ ਨੀ ਠਾਠਾ ਮਾਰਦੀ