Desi Crew Desi Crew
Desi Crew Desi Crew
ਜੇ ਆਈ ਉੱਤੇ ਆਗੇ ਪਿੱਛੇ ਮੁੜਦੇ ਨਾ ਫਿਰ ਨੀ
ਗੱਡੀਆਂ ਦੀ care ਪਰ body'ਆ ਦੀ care ਨੀ
ਖ਼ਾਸ ਖ਼ਾਸ ਬੰਦਿਆਂ ਨਾਲ ਮਿਲੇ ਮੱਤ ਮੁੱਢ ਤੋਂ
Feeling'ਆ ਤੇ ਪੈਗ ਜਣੇ ਖਣੇ ਨਾਲ share ਨੀ
ਹੌਲੇ ਦਿਲਾਂ ਨਾਲ ਹੁੰਦੇ purchase ਨਾਂ
ਜੋ ਟੰਗੇ ਸੰਦ ਸਾਡੇ ਲੱਕ ਨਾਲ ਨੇ (ਬੁੱਰਰਾ)
ਵੱਡਾ ਜਿਗਰਾ ਤੇ ਜੇਬ ਖੁੱਲੀ ਚਾਹੀਦੀ (ਆਹ ਆਹ)
ਜੇ ਸ਼ੌਂਕ ਰੱਖਣੇ ਆ ਜੱਟ ਨਾਲ ਦੇ (ਬੁੱਰਰਾ ਆਹ ਆਹ)
ਵੱਡਾ ਜਿਗਰਾ ਤੇ ਜੇਬ ਖੁੱਲੀ ਚਾਹੀਦੀ (ਬੁੱਰਰਾ ਆਹ ਆਹ)
ਜੇ ਸ਼ੌਂਕ ਰੱਖਣੇ ਆ ਜੱਟ ਨਾਲ ਦੇ (ਬੁੱਰਰਾ ਆਹ ਆਹ)
ਬੁੱਰਰਾ ਆਹ ਆਹ ਬੁੱਰਰਾ ਆਹ ਆਹ
ਬੁੱਰਰਾ ਆਹ ਆਹ ਬੁੱਰਰਾ ਆਹ ਆਹ
ਹੋ ਮਰਜ਼ੀ ਦੇ ਮਾਲਕ ਇਸ਼ਾਰਿਆਂ ਤੇ ਤੁਰੇ ਨਾ
ਸਾਥੋਂ ਨੋਟ ਬੈਂਕਾਂ ਵਾਲੇ ਲਾਕਰਾਂ 'ਚ ਜੂੜੇ ਨਾ
ਆਗੀ ਜੋ ਪਸੰਦ ਕਾਰ ਘਰੇ ਖੜੀ ਮਿਲੂਗੀ
Agency'ਆ ਤੋਂ test ਡਰਾਈਵਾਂ ਲੈ ਕੇ ਮੁੜੇ ਨਾ
Same ਐਨਕ ਸਟੋਰਾਂ ਤੋਂ ਤਾਂ ਮਿਲਜੂ
ਰੋਹਬ ਮਿਲਣੇ ਨੀ ਅੱਖ ਨਾਲ ਦੇ (ਬੁੱਰਰਾ)
ਓ ਵੱਡਾ ਜਿਗਰਾ ਤੇ ਜੇਬ ਖੁੱਲੀ ਚਾਹੀਦੀ (ਆਹ ਆਹ)
ਜੇ ਸ਼ੌਂਕ ਰੱਖਣੇ ਆ ਜੱਟ ਨਾਲ ਦੇ (ਬੁੱਰਰਾ ਆਹ ਆਹ)
ਓ ਵੱਡਾ ਜਿਗਰਾ ਤੇ ਜੇਬ ਖੁੱਲੀ ਚਾਹੀਦੀ (ਬੁੱਰਰਾ ਆਹ ਆਹ)
ਜੇ ਸ਼ੌਂਕ ਰੱਖਣੇ ਆ ਜੱਟ ਨਾਲ ਦੇ (ਬੁੱਰਰਾ ਆਹ ਆਹ)
ਥੱਲੇ American ਜੀਪਾਂ ਕਦੇ ਮਾਰਵਾੜੀ ਘੋੜੀਆਂ
ਬੀਕਾਨੇਰੋ monthly ਖੁਰਾਕਾਂ ਆਉਣ ਕੌੜੀਆਂ
ਯਾਰਾਂ ਪਿੱਛੇ ਗੱਗਣਾ ਨੇ ਨਜੀਠੇ ਬੜੇ ਮਸਲੇ
ਰੰਨਾ ਨਾਲ ਬੈਠ ਬੈਠ ਠਰਕਾਂ ਨੀ ਭੋਰੀਆਂ
ਯਾਰੀ ਸਾਡੇ ਨਾਲ ਲਾ ਕੇ ਓਹੀ ਕੱਟ ਦੇ
ਜੋ ਬੰਦੇ ਜਮਾ ਸਾਡੀ ਮੱਤ ਨਾਲ ਦੇ (ਬੁੱਰਰਾ)
ਵੱਡਾ ਜਿਗਰਾ ਤੇ ਜੇਬ ਖੁੱਲੀ ਚਾਹੀਦੀ (ਆਹ ਆਹ)
ਜੇ ਸ਼ੌਂਕ ਰੱਖਣੇ ਆ ਜੱਟ ਨਾਲ ਦੇ (ਬੁੱਰਰਾ ਆਹ ਆਹ)
ਵੱਡਾ ਜਿਗਰਾ ਤੇ ਜੇਬ ਖੁੱਲੀ ਚਾਹੀਦੀ (ਬੁੱਰਰਾ ਆਹ ਆਹ)
ਜੇ ਸ਼ੌਂਕ ਰੱਖਣੇ ਆ ਜੱਟ ਨਾਲ ਦੇ (ਬੁੱਰਰਾ ਆਹ ਆਹ)
ਬੁੱਰਰਾ ਆਹ ਆਹ ਬੁੱਰਰਾ ਆਹ ਆਹ
ਬੁੱਰਰਾ ਆਹ ਆਹ ਬੁੱਰਰਾ ਆਹ ਆਹ
ਸਾਡੇ ਦਿਖਦੇ status ਨੇ ਰਾਈਫਲਾਂ 'ਚੋਂ ਬੱਲੀਏ
ਘਰ ਦੀ ਕੱਪਾਂ 'ਚ ਪੈਂਦੀ kettel'ਆ 'ਚੋਂ ਬੱਲੀਏ
ਯਾਰੀ ਵਿੱਚੋਂ ਫਾਇਦੇ ਦੁਜੇ ਅਲੜਾਂ ਦੇ ਫ਼ੋਨਾਂ ਨੂੰ
ਚੱਕ ਦੇ ਨੀ ਜੱਟ ਬਹਿ ਕੇ ਮਹਫ਼ਿਲਾਂ 'ਚੋਂ ਬੱਲੀਏ
ਦਾਬਾ ਮਾਰਿਆ ਸਹਿੰਦੇ ਨੀ ਸਾਲੇ ਫ਼ੋਨ ਤੇ
ਓ ਤੇਰੇ ਯਾਰ ਕੌਲੀ ਚੱਟ ਨਾਲ ਦੇ (ਬੁੱਰਰਾ)
ਓ ਵੱਡਾ ਜਿਗਰਾ ਤੇ ਜੇਬ ਖੁੱਲੀ ਚਾਹੀਦੀ (ਆਹ ਆਹ)
ਜੇ ਸ਼ੌਂਕ ਰੱਖਣੇ ਆ ਜੱਟ ਨਾਲ ਦੇ (ਬੁੱਰਰਾ ਆਹ ਆਹ)
ਓ ਵੱਡਾ ਜਿਗਰਾ ਤੇ ਜੇਬ ਖੁੱਲੀ ਚਾਹੀਦੀ (ਬੁੱਰਰਾ ਆਹ ਆਹ)
ਜੇ ਸ਼ੌਂਕ ਰੱਖਣੇ ਆ ਜੱਟ ਨਾਲ ਦੇ (ਬੁੱਰਰਾ ਆਹ ਆਹ)