
Garry Sandhu
Josh Sidhu
Just Dance
Yeah yeah yeah
ਏਹ ਮੱਖਣ ਮਲਾਈ ਪਿੱਛੋਂ ਕਿਹੜੇ ਪਿੰਡੋਂ ਆਈ
ਸ਼ਹਿਰ ਪਿੱਛੇ ਜਿੰਨਾ ਨੇ ਸਾਰਾ ਲਾ ਲਿਆ
ਏਹਦਾ ਨੱਚਣ ਦਾ ਡੰਗ ਸਾਨੂੰ ਕਰਦੂ ਮਲੰਗ
ਜੱਟ ਕੀਲ ਕੇ ਪਟਾਰੀ ਪਾ ਲਿਆ
ਨਾਲ ਨਾਲ ਖਿੱਚੀ ਜਾਵੇ ਪੀਣਾ ਕਲਾ ਦਾ
ਕੁੜੀ ਦੱਸ ਦੇ ਕਸੂਰ ਕੀ ਏ ਸਾਡਾ
ਗਿਦੇ ਵਿਚ ਤੂੰ ਨਚਦੀ
ਤੂੰ ਨਚਦੀ ਤੂੰ ਨਚਦੀ
ਗਿਦੇ ਵਿਚ ਤੂੰ ਨਚਦੀ
ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਗਿਦੇ ਵਿਚ ਤੂੰ ਨਚਦੀ
ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਗਿਦੇ ਵਿਚ ਤੂੰ ਨਚਦੀ ਤੂੰ ਨਚਦੀ ਤੂੰ ਨਚਦੀ
With the way you shake your body
ਤੱਕ ਕੇ ਲੋਰ ਜੀ ਆਵੇ mild toਜੇ ਆਵੇ
ਜੱਟ ਨੂੰ ਜੀਉਂਦਾ ਨਾ ਮਰ ਜਾਵੇ
Baby hips don’t lie
Baby hips don’t lie
ਨਾਲ ਕਰਦੇ fly (ਕਰਦੇ fly)
ਨਾਲ ਕਰੇ ਤੇਰਾ ਖੋਖਾ ਕਿਵੇਂ star the sky
ਤੇਰਾ ਨੇਕ ਨਹੀਂ ਲਗਦਾ ਇਰਾਦਾ
ਦਿਲ ਮੰਗਦਾ ਏ ਤੇਰਾ ਏ ਪਰਾਂਡਾ
ਨੀ ਗਿਦੇ ਵਿਚ ਤੂੰ ਨਚਦੀ
ਤੂੰ ਨਚਦੀ ਤੂੰ ਨਚਦੀ
ਗਿਦੇ ਵਿਚ ਤੂੰ ਨਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਗਿਦੇ ਵਿਚ ਤੂੰ ਨਚਦੀ
ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਗਿਦੇ ਵਿਚ ਤੂੰ ਨਚਦੀ ਤੂੰ ਨਚਦੀ
ਗਿਦੇ ਵਿਚ ਤੂੰ ਨਚਦੀ
ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਗਿਦੇ ਵਿਚ ਤੂੰ ਨਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਤੂੰ ਨਚਦੀ ਰਹੀ ਮੈਂ note ਮਾਰਦਾ ਰਿਹਾ
ਨਖਰੇ ਤੇਰੇ ਦਾ ਮੋਲ ਤਰਦਾ ਰਿਹਾ
ਮੁੜ ਵਾਰੀ ਵਾਰੀ ਚੁੰਮਦੀ ਰਹੀ
ਦੇਖ ਦੇਖ ਤੈਨੂੰ ਸੀਨਾ ਠਰਦਾ ਰਿਹਾ dance like peacock
ਨੀ ਤੂੰ UK ਵਿਚ ਨਚੇ ਨੀ ਤੈਨੂੰ ਵੇਖਦਾ drake
ਕਲੀ ਕਲੀ ਮਿਲਣ ਦਾ ਕਰ ਕੋਈ ਵਾਅਦਾ
ਬਸ ਥੋੜਾ time ਚਾਹੀਦਾ ਏ ਸਾਡਾ
ਨੀ ਗਿਦੇ ਵਿਚ ਤੂੰ ਨਚਦੀ
ਤੂੰ ਨਚਦੀ ਤੂੰ ਨਚਦੀ
ਗਿਦੇ ਵਿਚ ਤੂੰ ਨਚਦੀ
ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਗਿਦੇ ਵਿਚ ਤੂੰ ਨਚਦੀ
ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਗਿਦੇ ਵਿਚ ਤੂੰ ਨਚਦੀ
ਤੂੰ ਨਚਦੀ ਤੂੰ ਨਚਦੀ ਤੂੰ ਨਚਦੀ
ਗਿਦੇ ਵਿਚ ਤੂੰ ਨਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
ਗਿਦੇ ਵਿਚ ਤੂੰ ਨਚਦੀ ਤੇਰੇ ਨਾਲ ਨਾਲ ਨੱਚੇ ਦਿਲ ਸਾਡਾ
Yeah yeah yeah yeah yeah