Elige una pista para reproducir
ਗਲ ਸੁਣ ਸੋਨਿਯਾ ਵੇ
ਗਲ ਮੰਦਾ ਨਹੀ
ਤੋਤਾ ਦਿਲ ਦਾ ਆਏ ਵੇ
ਤੂ ਚੰਨ ਦਾ ਨਹੀ
ਤੇਰੇ ਉੱਤੇ ਤੇਰੇ ਉੱਤੇ ਮਰੀ ਜਵਾਨ ਮੈਂ
ਤੇਰੇ ਨਾਹ ਦੀ ਮਾਲਾ ਬਸ ਪਡੀ ਜਵਾਨ ਮੈਂ
ਤੇਰੇ ਨਾ dream ਵੱਡੇ ਵੱਡੇ ਵੇਖ ਲ
ਬਸ ਜੱਟੀ ਦੀ ਆਏ ਜੱਟਾ ਤੂ ਹੀ ਮੰਗ ਵੇ
ਤਕਦੀ ਏ ਨਾਰਾ ਤੈਨੂ ਖੜ ਖੜ ਕੇ
ਓ ਜੱਟਾ ਜੀਤੋ ਜੀਤੋ ਜਾਣਾ ਏ ਤੂ ਲੱਗ ਵੇ
ਤਕਦੀ ਏ ਨਾਰਾ ਤੈਨੂ ਖੜ ਖੜ ਕੇ
ਓ ਜੱਟਾ ਜੀਤੋ ਜੀਤੋ ਜਾਣਾ ਏ ਤੂ ਲੱਗ ਵੇ
ਗਲ ਸੁਣ ਸੋਹਣੀਯਾ ਨੀ ਮੈਨੂ ਫੇਰ ਨਾ ਕਹਿਣ
ਮੇਰੇ ਦਿਲ ਦਿਆ ਤਾਰਾ ਕੀਤੇ ਛੇੜ ਨਾ ਦਈ
ਹੋ ਜੱਟ ਦੀ ਪਸੰਦ ਜੱਟ ਨਾਲ ਖਡ਼ੀ ਆ
ਇਸ਼੍ਸ ਕਰ ਕੇ ਰਾਕਨੇ ਦੇਖ ਗੁੱਡੀ ਛਾਡਿ ਆ
ਸਾਰੇ ਨੇ dream ਤੇਰੇ ਪੂਰੇ ਕਰੌਣਗਾ ਨੀ
ਭਾਵੇ ਜ਼ੋਰ ਯੇਹ ਜ਼ਮਾਨਾ ਲਾਵੇ ਲਖ ਨੀ
ਭਾਵੇ ਜ਼ੋਰ ਯੇਹ ਜ਼ਮਾਨਾ ਲਾਵੇ ਲਖ ਨੀ
ਹੋ ਅੱਗੇ ਪਿਚੇ bodyguard ਵਿਚ ਟੂਰੇ ਤੇਰਾ ਯਾਰ
ਪੂਰੀ ਘੈਂਟ ਗਲਬਾਤ ਤੇਰੇ ਜੱਟ ਦੀ
ਹੋ ਅੱਗੇ ਪਿਚੇ bodyguard ਵਿਚ ਟੂਰੇ ਤੇਰਾ ਯਾਰ
ਪੂਰੀ ਘੈਂਟ ਗਲਬਾਤ ਤੇਰੇ ਜੱਟ ਦੀ
ਪੂਰੀ ਘੈਂਟ ਗਲਬਾਤ ਤੇਰੇ
ਆ ਆ
Yeah ok
ਤੱਕ ਦੀ ਆ ਮੈਨੂ ਲਾਇਕ ਤੈਨੂ ਪਹਿਚਾਂਦੀ
TV ਤੇ ਮੈਂ ਦੇਖਯਾ ਮੈਂ ਕਿਹਾ ਨਹਿਯੋ ਜਾਂਦੀ
Bodyguard ਮੇਰੇ ਗ੍ਰੇਟ ਖਾਲੀ ਦੇ ਹਨ ਦੇ
ਵੈਰੀ ਹੁੰਦਾ ਓਖਾ ਮੈਂ ਕਿਹਾ ਯਾਰਾਂ ਏਨੂੰ ਜਾਂ ਦੇ
Yeah we back
ਸਾਡੀ ਮੁੱਕੀ ਨਹੀ ਏ ਕਲਾਕਾਰੀ
Rap ਮੈਦਾਨ ਚ ਮੈਂ
ਰਖੀ ਯਾ ਪੂਰੀ ਸਰਦਾਰੀ
Me and Zeus riding around
ਇਨ ਆ ਨ੍ਯੂ ਫਰਾਰੀ
ਕੇਂਦਾ ਮੁਕ਼ਾਬਲਾ ਆ ਕੀਤੇ
ਮੈਂ ਕਿਹਾ ਐਨ'ਤ ਨੋਬਡੀ
ਸਾਰੇ ਯਾਰਾ ਨੇ ਘੁੱਟ ਤੇ ਪਾਇੀਆ ਰੱਲੀਯਾ
ਮੋਡ ਟਾਂਗੇ ਡੇਨਲੀ
ਓ ਪੌਂਦੀ ਜ਼ੋਰ ਬੋਲਿਆ
ਫਤਿਹ ਨਾਲ ਵੈਰ
ਓ chapter ਤੂ ਕਦੀ ਖੋਲੀ ਨਾ
ਰੰਗ ਦੂਨ ਮੈਂ shades
ਪਰ ਮੈਂ ਖੇਡ'ਦਾ ਨੀ ਹੋਲਿਆ
ਅੱਜ ਕੱਲ ਗੱਡੀਆਂ ਚ gun ਰਖਦਾਏ
ਤੀਜੇ ਦਿਨ ਛਾਡਿ ਕੋਯੀ ਚੰਨ ਰਖਦੇ
ਜਿਹਦਾ ਟੀਨ ਪੰਚ ਕਰੇ ਕੰਨਾ ਥੱਲੇ ਧਾਰਦਾ
ਤੇਰਿਯਾ ਨੀ ਤੇਰੀ ਜੱਟੀ ਰਾਖੀ ਕਰਦਾ
Deep ਮਾਹੀ ਹਥਾ ਵਿਚ ਹਾਥ ਹੋਵੇ ਤੇਰਾ
ਫਿਰ happy happy life ਜਾਣੀ ਲਾਂਗ ਵੇ
ਹੈਪੀ ਹੈਪੀ ਲਾਇਫ ਜਾਣੀ ਲਾਂਗ ਵੇ
ਤਕਦੀ ਏ ਨਾਰਾ ਤੈਨੂ ਖੜ ਖੜ ਕੇ
ਓ ਜੱਟਾ ਜੀਤੋ ਜੀਤੋ ਜਾਣਾ ਏ ਤੂ ਲੱਗ ਵੇ
ਤਕਦੀ ਏ ਨਾਰਾ ਤੈਨੂ ਖੜ ਖੜ ਕੇ
ਓ ਜੱਟਾ ਜੀਤੋ ਜੀਤੋ ਜਾਣਾ ਏ ਤੂ ਲੱਗ ਵੇ
ਓ ਹੂਟਰ ਬਜੌਂਦੀ ਮਿੱਤਰਾਂ ਦੀ ਕਾਰ ਨੀ
Hollywood ਤਕ ਹਿਟ ਤੇਰਾ ਯਾਰ ਨੀ
ਇਸ਼੍ਸ ਗੱਲ ਦੀ ਤਾਂ ਰਿਹੰਦੀ ਵਰੀ ਸੋਹਣੇਯਾ
ਜਰਦੇ ਨੀ ਲੋਗ ਗੁੱਡੀ ਛਾਡਿ ਸੋਹਣੇਯਾ
ਦੇਖ ਜੱਟ ਨੀ ਤੂ ਚਾਲ
ਜੁੱਤੀ ਤਾਲ ਦੀ ਭੁਚਾਲ
ਫਿਰ ਕਿਹਦੀ ਗੈਲੋ tension'ਆਂ ਤੂ ਚਕ ਦੀ
ਕਿਹਦੀ ਗੈਲੋ tension'ਆਂ ਤੂ ਚਕ ਦੀ
ਹੋ ਅੱਗੇ ਅੱਗੇ ਪਿਕਚੇ bodyguard
ਵਿਚ ਟੂਰੇ ਤੇਰਾ ਯਾਰ
ਪੂਰੀ ਘੈਂਟ ਗਲਬਾਤ ਤੇਰੇ ਜੱਟ ਦੀ
ਅੱਗੇ ਪਿਕਚੇ bodyguard
ਵਿਚ ਟੂਰੇ ਤੇਰਾ ਯਾਰ
ਪੂਰੀ ਘੈਂਟ ਗਲਬਾਤ ਤੇਰੇ ਜੱਟ ਦੀ
ਪੂਰੀ ਘੈਂਟ ਗਲਬਾਤ ਤੇਰੇ ਜੱਟ ਦੀ