Elige una pista para reproducir
2 ਬਲਦ ਨਾਗੌਰੀ ਬੋਲੀ 9 ਲੱਖ ਦੀ
ਵੈਰੀ ਘੂਰ ਮੰਨਦੇ ਆ ਸਾਡੀ ਲਾਲ ਅੱਖ ਦੀ
ਥੁੱਕ ਪਿੰਡ ਤੋਂ ਵਿਦੇਸ਼ਾਂ ਤੱਕ ਲੈਣੇਦਾਰ ਦੀ
Headline ਬਣਦੇ ਆ ਜੱਟ ਅਖ਼ਬਾਰ ਦੀ
ਕਾਲੀ ਬੱਕੀ ਘੋੜੀ
ਗੱਭਰੂ ਦੇ ਥੱਲੇ ਫ਼ਬਦੀ
ਤਾਂਹੀਓਂ ਫੂਕ ਦਵਾਂ ਕੁੜੇ ਜੱਟ ਨਾਲ ਅੱਗ ਦੀ
ਅਸੀਂ ਪੁੱਗਦੇ-ਪੁਗਾਉਂਦੇ ਵਾਲੀ ਗੱਲ 'ਚ ਨੀ ਆਉਂਦੇ
ਜਦੋਂ ਖੁੱਲ੍ਹ ਜਾਂਦੀ ਚੁੱਪ
ਫਿਰ ਸਿਰਾ ਹੀ ਕਰਾਉਂਦੇ
ਨਿੱਤ ਰਹਿੰਦੇ ਕੁੜੇ 3 ਮੇਰੇ ਯਾਰ ਨਾਲ ਨੀ
ਚੌਥਾ Pitbull ਰੱਖਾਂ ਪਹਿਰੇਦਾਰ ਨਾਲ ਨੀ
ਵੈਰੀ ਜਾੜ੍ਹ ਥੱਲੇ ਆਜੇ
ਅਸੀਂ ਚੱਬ ਦਿੰਨੇ ਆਂ
ਨੀ ਬੰਦਾ ਮੂੰਹ ਹਨੇਰੇ ਕਬਰਾਂ 'ਚ ਦੱਬ ਦਿੰਨੇ ਆਂ
2 ਬਲਦ ਨਾਗੌਰੀ ਬੋਲੀ 9 ਲੱਖ ਦੀ
ਵੈਰੀ ਘੂਰ ਮੰਨਦੇ ਆ ਸਾਡੀ ਲਾਲ ਅੱਖ ਦੀ
ਥੁੱਕ ਪਿੰਡ ਤੋਂ ਵਿਦੇਸ਼ਾਂ ਤੱਕ ਲੈਣੇਦਾਰ ਦੀ
Headline ਬਣਦੇ ਆ ਜੱਟ ਅਖ਼ਬਾਰ ਦੀ
ਸਾਰੇ ਪਿੰਡ ਵਿੱਚੋਂ ਉੱਚੀ ਕੋਠੀ ਬਾਜ਼ ਵਾਲੀ ਨੀ
ਸਾਡੀ fire ਕੱਢ-ਕੱਢ ਨਿਕਲੇ ਦੀਵਾਲੀ ਨੀ
ਰੱਖਾਂ ਰਾਈਫਲਾਂ ਦੇ ਮੁੱਠਿਆਂ ਤੇ ਚਾੜ੍ਹ ਕੇ ਨੀ ਸੋਨਾ
ਦੂਜਾ ਡੱਬ ਨਾਲ 38 ਦਾ ਮੈਂ ਟੰਗਿਆ ਪ੍ਰਾਹੁਣਾ
ਖਾਧੀ ਕਾਲੀ ਅਫ਼ੀਮ
ਨਾ ਗੱਭਰੂ ਦੀ ਅੱਖ ਫੜਕੇ
ਨੀ ਮੈਂ ਦਾਦੇ ਦੇ ਖੁੰਢੇ ਤੇ ਰੱਖਾਂ ਕੋਕੇ ਜੜਕੇ
ਸਾਡੇ ਸਿਰ ਕੁੜੇ ਕਤਲਾਂ ਦੇ ਕੇਸ ਬੋਲਦੇ
ਨੀ ਅਸੀਂ ਐਰੇ-ਗੈਰੇ ਕੋਲੇ ਨਹੀਓਂ ਭੇਦ ਖੋਲ੍ਹੇ
2 ਬਲਦ ਨਾਗੌਰੀ
2 ਬਲਦ ਨਾਗੌਰੀ
2 ਬਲਦ ਨਾਗੌਰੀ ਬੋਲੀ 9 ਲੱਖ ਦੀ
ਵੈਰੀ ਘੂਰ ਮੰਨਦੇ ਆ ਸਾਡੀ ਲਾਲ ਅੱਖ ਦੀ
ਥੁੱਕ ਪਿੰਡ ਤੋਂ ਵਿਦੇਸ਼ਾਂ ਤੱਕ ਲੈਣੇਦਾਰ ਦੀ
Headline ਬਣਦੇ ਆ ਜੱਟ ਅਖ਼ਬਾਰ ਦੀ