Elige una pista para reproducir
ਲੜਕੇ ਨੀ ਤੂੰ ਲੜਕੇ ਨੀ
ਤੂੰ ਕਾਹਤੋਂ ਗੱਡੀ ਚੜ ਗਈ ਨੀ
ਬੂਹੇ ਨੂੰ ਜਿੰਦਰਾ ਜੜ ਗਈ ਨੀ
ਹਾਏ ਕਿੰਨਾ ਗੁੱਸਾ ਕਰ ਬੈਠੀ ਵੱਖੀ ਵਿਚ ਵੱਜੇ ਹੂਰੇ ਦਾ
ਹੁਣ ਬੰਦ ਪਿਆ ਦਰਵਾਜਾ
ਹੁਣ ਬੰਦ ਪਿਆ ਦਰਵਾਜਾ ਜਿਓ ਫਾਟਕ ਕੋਟਕਪੂਰੇ ਦਾ
ਹੁਣ ਬੰਦ ਪਿਆ ਦਰਵਾਜਾ ਜਿਓ ਫਾਟਕ ਕੋਟਕਪੂਰੇ ਦਾ
ਲੜ ਦਾ ਸੀ ਤੂੰ ਲੜ ਦਾ ਸੀ
ਘਰ ਅੱਧੀ ਰਾਤੀ ਵੜ ਦਾ ਸੀ
ਆਉਂਦਾ ਹੀ ਗੁਤੋ ਫੜਦਾ ਸੀ
ਨਿੱਤ ਨਵਾਂ ਕੋਈ ਸ਼ੋਰ ਸ਼ਰਾਬਾਂ ਸਾਡੇ ਘਰ ਵਿਚ ਰਹਿੰਦਾ ਸੀ
ਏਹ ਜੈ ਵਢੀ ਦਾ ਦਾਰੂ ਪੀ ਕੇ
ਏਹ ਜੈ ਵਢੀ ਦਾ ਦਾਰੂ ਪੀ ਕੇ ਧਰਮਰਾਜ ਬਣ ਬਹਿੰਦਾ ਸੀ
ਏਹ ਜੈ ਵਢੀ ਦਾ ਦਾਰੂ ਪੀ ਕੇ ਧਰਮਰਾਜ ਬਣ ਬਹਿੰਦਾ ਸੀ
ਹਰ ਕਲਾ ਕਲੰਦਰ ਵੱਸੇ ਨੀ
ਹੁਣ ਘੜਓ ਪਾਣੀ ਨੱਸੇ ਨੀ
ਹੁਣ ਤੈਨੂੰ ਕਿਹੜਾ ਦੱਸੇ ਨੀ
ਮੈਂ ਕਿੰਨਾ ਦੁੱਖ ਮਨਾਇਆ ਸੀ ਕਰ ਨਾਥ ਜਲੇਬੀ ਜੂੜੇ ਦਾ
ਹੁਣ ਬੰਦ ਪਿਆ ਦਰਵਾਜਾ
ਹੁਣ ਬੰਦ ਪਿਆ ਦਰਵਾਜਾ ਜਿਓ ਫਾਟਕ ਕੋਟਕਪੂਰੇ ਦਾ
ਹੁਣ ਬੰਦ ਪਿਆ ਦਰਵਾਜਾ ਜਿਓ ਫਾਟਕ ਕੋਟਕਪੂਰੇ ਦਾ
ਅਖ਼ੇ ਰੂਪ ਨੀ ਚੜਦਾ ਕਾਲੀ ਤੇ
ਅੱਖ ਰੱਖੀ ਫਿਰਦਾ ਐ ਸਾਲੀ ਤੇ
ਸਾਲੀ ਅੱਧੇ ਘਰਵਾਲੀ ਤੇ
ਮੈਂ ਫੁਲਕੇ ਵਰਗੀ ਨਾਰ ਲਿਆਉਣੀ ਮਾਂ ਆਪਣੀ ਨੂੰ ਕਹਿੰਦਾ ਸੀ
ਏਹ ਜੈ ਵਢੀ ਦਾ ਦਾਰੂ ਪੀ ਕੇ
ਜੈਤੋ ਵਾਲੇ ਤਾਰੀ ਵਾਂਗੂ
ਧਰਮਰਾਜ ਬਣ ਬਹਿੰਦਾ ਸੀ
ਜੈਤੋ ਵਾਲੇ ਤਾਰੀ ਵਾਂਗੂ
ਧਰਮਰਾਜ ਬਣ ਬਹਿੰਦਾ ਸੀ
ਹੁਣ ਬੰਦ ਪਿਆ ਦਰਵਾਜਾ ਜਿਓ ਫਾਟਕ ਕੋਟਕਪੂਰੇ ਦਾ
ਹੁਣ ਬੰਦ ਪਿਆ ਦਰਵਾਜਾ ਜਿਓ ਫਾਟਕ ਕੋਟਕਪੂਰੇ ਦਾ