ਭਾਈ ਆਪਣਾ ਹੁਨਰ ਹੈਂ
Jay Dee Music!
ਓ ਸ਼ੇਰ ਜਿੰਨੀ ਗੱਬਰੂ ਦੇ
ਹਿੱਕ ਵਿਚ ਜਾਂ ਨੀ
ਥੋਡੇ ਜੇ ਸਮੇ ਵਿਚ ਹੀ
ਬਾਨਤੀ ਪਿਹਿਚਾਨ ਨੀ
ਕਿਸੇ ਗਲ ਦੀ ਨਈ ਕਮੀ
ਬੇਬੇ ਬਾਪੂ ਦਾ ਪ੍ਯਾਰ ਆ
ਹਿਟ ਲਿਸਤਾ ਦੇ ਔਂਦਾ
ਦੇਖ ਤੇਰਾ ਯਾਰ ਆ
ਆ ਜਿਹਦੇ ਲੰਗਦੇ ਬਣਾਕੇ ਸਿਗੇ ਡੂਰਿਯਾ
ਓ ਨੇਹਦੇ ਆਕੇ ਬੇਹੁਨ ਲਗ ਪਏ
ਓ ਅਸੀ ਸ਼ੌਕ ਨੂ ਕਰਾਇਆ ਮੁੱਛਾਂ ਖੂੰਡਿਆ
ਲੋਕ ਵੈਲੀ ਕਿਹਣ ਲਗ ਪਏ
ਸ਼ੌਕ ਨੂ ਕਰਾਇਆ ਮੁੱਛਾਂ ਖੂੰਡਿਆ
ਲੋਕ ਵੈਲੀ ਕਿਹਣ ਲਗ ਪਏ
ਸ਼ੌਕ ਨੂ ਕਰਾਇਆ ਮੁੱਛਾਂ ਖੂੰਡਿਆ
ਲੋਕ ਵੈਲੀ ਕਿਹਣ ਲਗ ਪਏ
ਹੋ ਪਾ ਕੇ ਕੰਨਾ ਵਿਚ ਮੂਂਦੜਾ
ਮੈਂ ਰਾਂਝਾ ਨਾਯੋ ਬਨੇਯਾ
ਜ਼ਿੰਦਗੀ ਹੰਦਲੀ ਪਰ
ਕਿਹਾ ਕਿੰਨੇ ਜਾਣੇ ਆ
ਓ ਯਾਰਾ ਨਾਲ ਯਾਰੀ ਰਖੀ
ਕਾਇਮ ਸਰਦਾਰੀ ਰਖੀ
ਅੱਤ ਦੇ ਸ਼ਿਕਰਿਯਾ ਨੇ
ਚੀਜ਼ ਨਾ ਕੋਈ ਮਾਡੀ ਰਖੀ
ਪਾ ਕੇ ਕੰਨਾ ਵਿਚ ਮੂਂਦੜਾ
ਮੈਂ ਰਾਂਝਾ ਨਾਯੋ ਬਨੇਯਾ
ਜ਼ਿੰਦਗੀ ਹੰਦਲੀ ਪਰ
ਕਿਹਾ ਕਿੰਨੇ ਜਾਣੇ ਆ
ਓ ਯਾਰਾ ਨਾਲ ਯਾਰੀ ਰਖੀ
ਕਾਇਮ ਸਰਦਾਰੀ ਰਖੀ
ਅੱਤ ਦੇ ਸ਼ਿਕਰਿਯਾ ਨੇ
ਚੀਜ਼ ਨਾ ਕੋਈ ਮਾਡੀ ਰਖੀ
ਕਾਂਪਿਟੇਸ਼ਨ ਨੀ ਐਥੇ ਕੋਈ ਜੱਟ ਦਾ
ਨਾ ਸੁਪਨੇ ਚ ਲੈਣ ਲਗ ਪਏ
ਓ ਅਸੀ ਸ਼ੌਕ ਨੂ ਕਰਾਇਆ ਮੁੱਛਾਂ ਖੂੰਡਿਆ
ਲੋਕ ਵੈਲੀ ਕਿਹਣ ਲਗ ਪਏ
ਸ਼ੌਕ ਨੂ ਕਰਾਇਆ ਮੁੱਛਾਂ ਖੂੰਡਿਆ
ਲੋਕ ਵੈਲੀ ਕਿਹਣ ਲਗ ਪਏ
ਸ਼ੌਕ ਨੂ ਕਰਾਇਆ ਮੁੱਛਾਂ ਖੂੰਡਿਆ
ਲੋਕ ਵੈਲੀ ਕਿਹਣ ਲਗ ਪਏ
ਹੋ ਮੁੰਡਾ ਮਾਲਵੇ ਦੀ ਸ਼ਾਨ
ਬੁਣੇ ਸ਼ੌਕ ਨਾਲ ਤਂਧ ਨੀ
ਉਮਰਾ ਦਾ ਆਂਖਾ ਨਾ
ਕੋਈ ਵੀ ਸਂਬੰਧ ਨੀ
ਹੋ ਨਾਮ ਗੂਂਜਦਾ ਰਹੁੰਗਾ
ਮਗਰੋ ਵੀ ਸਾਡੇ ਜਾਂਦੇ
ਪਲਟਂਗੇ ਤਕ੍ਤੇ
ਜਮਾਨੇ ਦੀ ਜ਼ੁਬਾਨ ਤੇ
ਹੋ ਮੁੰਡਾ ਮਾਲਵੇ ਦੀ ਸ਼ਾਨ
ਬੁਣੇ ਸ਼ੌਕ ਨਾਲ ਤਂਧ ਨੀ
ਉਮਰਾ ਦਾ ਆਂਖਾ ਨਾ
ਕੋਈ ਵੀ ਸਂਬੰਧ ਨੀ
ਹੋ ਨਾਮ ਗੂਂਜਦਾ ਰਹੁੰਗਾ
ਮਗਰੋ ਵੀ ਸਾਡੇ ਜਾਂਦੇ
ਪਲਟਂਗੇ ਤਕ੍ਤੇ
ਜਮਾਨੇ ਦੀ ਜ਼ੁਬਾਨ ਤੇ
ਵੈਰੀ ਬੰਧ ਰਖਦੇ ਨਾਮ ਸੁਨ੍ਣ ਕੇ
ਤੇ ਸੋਚਾਂ ਵਿਚ ਪੈਣ ਲਗ ਪਏ
ਓ ਅਸੀ ਸ਼ੌਕ ਨੂ ਕਰਾਇਆ ਮੁੱਛਾਂ ਖੂੰਡਿਆ
ਲੋਕ ਵੈਲੀ ਕਿਹਣ ਲਗ ਪਏ
ਸ਼ੌਕ ਨੂ ਕਰਾਇਆ ਮੁੱਛਾਂ ਖੂੰਡਿਆ
ਲੋਕ ਵੈਲੀ ਕਿਹਣ ਲਗ ਪਏ
ਸ਼ੌਕ ਨੂ ਕਰਾਇਆ ਮੁੱਛਾਂ ਖੂੰਡਿਆ
ਲੋਕ ਵੈਲੀ ਕਿਹਣ ਲਗ ਪਏ