Elige una pista para reproducir
ਸਾਗਰਾਂ ਤੋਂ ਗਹਿਰੀ ਏ ਉਂਚੀ ਅਸਮਾਨ ਤੋਂ
ਕੁਝ ਵੀ ਤਾ ਸੋਹਣਾ ਨੀ ਤੇਰੀ ਮੁਸਕਾਨ ਤੋਂ
ਜਾਵੇਂ ਤੂੰ ਜਿਥੇ ਉਥੇ ਮਹਿਕਾਂ ਖਿਲਾਰ ਦੀ
ਤੂ ਹੀ ਦਸ ਕਿਵੇਂ ਕਾਰਾਂ ਗਲ ਕੋਈ ਪ੍ਯਾਰ ਦੀ
ਗਲ ਕੋਈ
ਮੈਨੂ ਮਾਫ ਕਰੀ ਤਾਰੀਫ ਜੇ ਮੈਂ ਜਿਆਦਾ ਕਰਦਾ
ਏ ਤਾਂ ਹਾਲੇ ਕੁਝ ਵੀ ਨਹੀ
ਤੂ ਮੈਨੂ ਮਾਫ ਕਰੀ ਤਾਰੀਫ ਜੇ ਮੈਂ ਜਿਆਦਾ ਕਰਦਾ
ਏ ਤਾਂ ਹਾਲੇ ਕੁਝ ਵੀ ਨਹੀ
ਮੁਖੜੇ ਦੀ ਲਾਲੀ ਤੋਂ ਫੁਲ ਸ਼ਰਮੌਂਦੇ ਨੇ
ਨੈਨਾ ਦੀ ਚਮਕ ਤੋਂ ਹੀਰੇ ਘਬਰੌਂਦੇ ਨੇ
ਮੁਖੜੇ ਦੀ ਲਾਲੀ ਤੋਂ ਫੁਲ ਸ਼ਰਮੌਂਦੇ ਨੇ
ਨੈਨਾ ਦੀ ਚਮਕ ਤੋਂ ਹੀਰੇ ਘਬਰੌਂਦੇ ਨੇ
ਬਣ ਜਾ ਵੇ ਗਹਿਣਾ ਕੋਈ ਚੰਨ ਵੀ ਤਰਸ ਦਾ
ਬਦਲ ਵੀ ਚਨ ਦੇ ਲਈ ਬੂੰਦਾ ‘ਚ ਬਰਸ..
ਰੱਬ ਵੀ ਹੋਣਾ ਸ਼ਾਇਦ ਤੇਰੇ ਉੱਤੇ ਮਰਦਾ
ਇਹ ਤਾ ਹਾਲੇ ਕੁਝ ਵੀ ਨਹੀ
ਤੂੰ ਮੈਨੂ ਮਾਫ ਕਰੀ ਤਾਰੀਫ ਜੇ ਮੈਂ ਜਿਆਦਾ ਕਰਦਾ
ਇਹ ਤਾ ਹਾਲੇ ਕੁਝ ਵੀ ਨਹੀ
ਤੂ ਮੈਨੂ ਮਾਫ ਕਰੀ ਤਾਰੀਫ ਜੇ ਮੈਂ ਜਿਆਦਾ ਕਰਦਾ
ਇਹ ਤਾ ਹਾਲੇ ਕੁਝ ਵੀ ਨਹੀ
ਤੇਰੇ ਕੋਲੋਂ ਸਿੱਖਿਆ ਏ ਮੋੜਨ ਨੇ ਵੀ ਖਿਲਨਾ
ਏਹੋ ਜਾ ਨਜ਼ਾਰਾ ਕੀਤੇ ਹੋਰ ਨਹੀਓ ਮਿਲਣਾ
ਤੇਰੇ ਕੋਲੋਂ ਸਿੱਖਿਆ ਏ ਮੋਰਾਂ ਨੇ ਵੀ ਖਿਲਨਾ
ਏਹੋ ਜਾ ਨਜ਼ਾਰਾ ਕੀਤੇ ਹੋਰ ਨਹੀਓ ਮਿਲਣਾ
ਤੈਨੂੰ ਦੇਖ ਚਿੜੀਆਂ ਵੀ ਗੀਤ ਗੌਣ ਲੱਗੀਆਂ
ਤੂ ਨਾਹੀਓ ਜਿਥੇ ਮੈਨੂ ਥਾਵਾ ਨਹੀਓ ਲਭਿਯਾ
ਰੂਪ ਤੇਰਾ ਹਵਾਵਾ ਉੱਤੇ ਫਿਰੇ ਤਰਦਾ
ਏ ਤਾ ਹਾਲੇ ਕੁਜ ਵੀ ਨਹੀ
ਤੂ ਮੈਨੂ ਮਾਫ ਕਰੀ ਤਾਰੀਫ ਜੇ ਮੈਂ ਜ਼ਯਾਦਾ ਕਰਦਾ
ਏ ਤਾ ਹਾਲੇ ਕੁਝ ਵੀ ਨਹੀ
ਤੂ ਮੈਨੂ ਮਾਫ ਕਰੀ ਤਾਰੀਫ ਜੇ ਮੈਂ ਜ਼ਯਾਦਾ ਕਰਦਾ
ਏ ਤਾ ਹਾਲੇ ਕੁਝ ਵੀ ਨਹੀ
ਜ਼ੁਲਫ਼ਾਂ ਖਿਲਾਰੇ ਤਾ ਹੋ ਜਾਂਦੀ ਰਾਤ ਨੀ
ਹਰ ਕੋਈ ਚਾਵੇ ਤੇਰੇ ਨਾਲ ਮੁਲਾਕਾਤ ਨੀ
ਜ਼ੁਲਫ਼ਾਂ ਖਿਲਾਰੇ ਤਾ ਹੋ ਜਾਂਦੀ ਰਾਤ ਨੀ
ਹਰ ਕੋਈ ਚਾਵੇ ਤੇਰੇ ਨਾਲ ਮੁਲਾਕਾਤ ਨੀ
ਕਰਮ ਦੇ ਨਾਲ ਐਸੇ ਸਾਜਨ ਆ ਮਿਲਦੇ
ਘਰ ਹੀ ਬਣਓਣ ਜਿਹਦੇ ਕੋਨੇ ਕੋਨੇ ਦਿਲ ਦੇ
ਤੇਰੇ ਲ ਲਿਖਦਾ ਗੀਤ Kailey ਕੀਤੇ ਸਰਦਾ
ਏ ਤਾ ਹਾਲੇ ਕੁਝ ਵੀ ਨਹੀ
ਤੂ ਮੈਨੂ ਮਾਫ ਕਰੀ ਤਾਰੀਫ ਜੇ ਮੈਂ ਜ਼ਯਾਦਾ ਕਰਦਾ
ਏ ਤਾ ਹਾਲੇ ਕੁਝ ਵੀ ਨਹੀ
ਏ ਤਾ ਹਾਲੇ ਕੁਝ ਵੀ ਨਹੀ
ਏ ਤਾ ਹਾਲੇ ਕੁਝ ਵੀ ਨਹੀ