Elige una pista para reproducir
Sickboi Sickboi Sickboi Sickboi
Hello Jxggi
ਪੈਂਦਾ ਫਰਕ ਨਹੀਂ ਭੂਰੇ ਜੇ ਕੋਈ ਪੱਖ ਨਾ
ਪੈਣ ਗੱਲ ਨੇ ਮੇਰੇ ਨੂੰ ਬੜੇ ਹੱਥ ਨਾ
ਪੈਂਦਾ ਫਰਕ ਨਹੀਂ ਭੂਰੇ ਜੇ ਕੋਈ ਪੱਖ ਨਾ
ਲਾਉਣਾ ਕੱਲੇ ਨੂੰ ਆਉਂਦਾ ਏ ਮੱਥਾ ਲੱਖ ਨਾਲ
ਪੈਣ ਗੱਲ ਨੇ ਮੇਰੇ ਨੂੰ ਬੜੇ ਹੱਥ ਨਾ
ਕੀਦੇ ਚਿੱਤ ਚ ਕਿ ਪੜ੍ਹੀ ਜਾਵਾ ਅੱਖ ਨਾਲ
ਚੌਂਦੇ ਚਲਣਾ ਕਿ ਮੇਰੇ ਆਲੇ touch ਨਾਲ
ਮੈਨੂੰ ਲਗਦਾ ਬੁਰਾ ਜੋ ਬੋਲੇ ਸੱਚ ਨਾ
ਮੇਰੀ ਅੱਜ ਵੀ ਲਿਖਾਈ ਪਾਵੇਂ ਗੰਦੀ ਆ ਰਕਾਨੇ
ਪਰ ਲਿਖਾਂ ਜੋ ਵੀ ਛੱਡਦਾ ਮੈਂ ਕੱਚ ਨਾ
ਲੈਣਾ ਮਿਲਕੇ ਕਿ ਯਾਰ ਦੇ ਮੈਂ ਰੰਗ ਵਿੱਚ ਹੋਵਾਂ
ਦੂਜਾ ਰੌਲ਼ੇ ਰਪੇਯਾ ਦੀ ਪਹਿਲੀ ਮੰਗ ਵਿੱਚ ਹੋਵਾਂ
ਜਦੋਂ ਲੜਾਂ ਤਾਂ ਮੈਂ ਰੱਖਾਂ ਆਰ ਪਾਰ ਵਾਲੀ ਨੀਤੀ
ਓਹੋ ਘੜਾ ਨਾਲ ਲਾਉਂਤਾ ਜਦੋਂ ਜੰਗ ਵਿੱਚ ਹੋਵਾਂ
ਕੰਨ ਸੁਣਕੇ ਨੀ ਖੁਸ਼ ਆਸ ਪਾਸ ਦੀਆਂ ਗੱਲਾਂ ਲਈਆਂ
ਕੱਟ ਪਰ ਕਰਾਂ ਮੈਂ class ਦੀਆਂ ਗੱਲਾਂ
ਓਹੀ EL ਦੀਆਂ ਗੱਲਾਂ, ਓਹੀ ਮਾਸ ਦੀਆਂ ਗੱਲਾਂ
ਤੇ ਮੈਂ ਰੱਖੀ ਨੀ ਕਿਸੇ ਤੋਂ ਜਿਹੜੀ ਆਸ ਦੀਆਂ ਗੱਲਾਂ
ਬੜੇ ਉੱਠਦੇ ਕਿਸੇ ਤੋਂ ਹੁੰਦਾ ਡੱਕ ਨਾ
ਰਾਜ਼ ਦਿਲਾਂ 'ਤੇ ਕਰਾਂ ਮੈਂ ਕੋਈ ਸ਼ੱਕ ਨਾ
ਓਹੀ ਚੱਲੇ ਜਿੱਥੇ ਚੱਲੇ ਮੇਰਾ luck ਨਾ
ਮਹਿੰਗੀ jean ਥੱਲੇ ਲੱਗਾ ਏ ਜੋ ਲੱਕ ਨਾ
ਬਹੁਤੀ ਸੁਣਾ ਮੈਂ ਕਿਸੇ ਦੀ ਬੱਕ ਬੱਕ ਨਾ
ਮਾੜਾ ਬੋਲਦੇ ਕਿਸੇ ਦੀ ਦਿੱਤੀ ਚੱਕ ਨਾ
ਤੇ ਮੈਂ ਕਦੇ ਸਮਝੌਤੇ ਨਹੀਂ ਅਸੂਲਾਂ ਦੇ ਨਾ ਕਰੇ
ਹੋਏ ਆ negative ਗੱਲਾਂ ਤੇ stuck ਨਾ
ਦੁਨੀਆ ਮੇਰੇ ਤੋਂ ਹੱਕੀ ਬੱਕੀ ਦੇਖ ਕੇ
ਜ਼ਿੰਮੇਵਾਰੀ ਮੋਢਿਆਂ 'ਤੇ ਚੱਕੀ ਦੇਖ ਕੇ
ਅੱਖਾਂ ਵਿੱਚ ਪਾਣੀ ਆ ਜੇ ਸੋਚ ਲਾ ਦੇਖ ਵੀ
ਮਾਂ ਨੇ ਕਿੰਨੀ ਖੁਸ਼ ਹੋਣਾ ਸੀ ਤਰੱਕੀ ਦੇਖ ਕੇ
ਮੈਨੂੰ ਸੋਹਣੀਏ ਮੁਸੀਬਤਾਂ ਨੇ ਢੋ ਕੇ ਵੇਖਿਆ
ਨੀ ਮੈਂ ਐਵੇਂ ਨੀ ਬੁਲੰਦੀਆਂ ਨੂੰ ਛੋਹ ਕੇ ਵੇਖਿਆ
ਕੌਣ ਰਾਜ਼ੀ ਮੈਨੂੰ ਦੇਖ ਕੇ ਨੀ ਦੂਰੋਂ ਹੀ ਦੱਸਦਾ
ਨੀ ਮੈਂ ਜ਼ਿੰਦਗੀ ਨੂੰ ਐਨਾ ਨੇੜੇ ਹੋਕੇ ਵੇਖਿਆ
ਬੇਬੇ ਕਹਿੰਦੀ ਸੀ ਕਿਸੇ ਦਾ ਮਾਰੀ ਹੱਕ ਨਾ
ਸ਼ਰੇਆਮ ਚੱਲਾਂ ਕਿਸੇ ਦੀ ਵੀ ਜੱਕ ਨਾ
ਲੋਕੀ ਭਾਲਦੇ ਮੇਰੇ ਤੋਂ ਦਵਾਂ fuck ਨਾ
ਤਾਂ ਹੀ ਕਡਦੇ ਪਏ ਨੇ ਲੋਕਾਂ ਨੱਕ ਨਾਲ
ਮੇਰੀ ਪਾਣੀ ਜਿਹੀ ਤਸੀਰ ਖੇਡਾਂ ਅੱਗ ਨਾ
ਤੇ ਮੈਂ ਰਲੇਯਾ ਸ਼ੁਰੂ ਤੋਂ ਹੀ ਨੀ ਵੱਗ ਨਾਲ
ਨਾਮ Jaggi ਦਾ ਏ ਜੱਗ ਦੀ ਜ਼ਬਾਨ 'ਤੇ ਰਕਾਨੇ
ਦੂਜੀ ਕਲਾ ਨਾਲ ਪਛਾਣ ਪਹਿਲੀ ਪੱਗ ਨਾਲ
ਪੈਂਦਾ ਫਰਕ ਨਹੀਂ ਭੂਰੇ ਜੇ ਕੋਈ ਪੱਖ ਨਾ
ਲਾਉਣਾ ਕੱਲੇ ਨੂੰ ਆਉਂਦਾ ਏ ਮੱਥਾ ਲੱਖ ਨਾਲ
ਪੈਣ ਗੱਲ ਨੇ ਮੇਰੇ ਨੂੰ ਬੜੇ ਹੱਥ ਨਾ
ਕੀਦੇ ਚਿੱਤ ਚ ਕਿ ਪੜ੍ਹੀ ਜਾਵਾ ਅੱਖ ਨਾਲ