Elige una pista para reproducir
ਇਹ Zehr Vibe ਸਰਦਾਰ ਖੇਰਾ
Touchdown in Surrey And the city turns up
Welcome to Surrey Putting on the clubs
YVR ਤੋਂ flight ਕੀਤੀ land G-Wagon ਸੀ airport ਤੋਂ ਲੈਣ
ਟੁੱਟਦਾ ਸਰੀਰ ਤੇ ਦਿਮਾਗ ਨੂੰ ਨਾ ਚੈਣ
ਆਹ ਚੱਕ ਜੱਟਾ ਗੋਲੀ ਮੈਨੂੰ ਨਾਲ ਦੇ ਹੀ ਕਹਿਣ
ਜੱਸ ਡੀ, ਉਹ ਗੱਡੀ ਵਿੱਚ ਪਾਪੀਆਂ ਦੀ ਫ਼ੌਜ
ਕਾਟ ਰੋਡ ਕੋਲੋਂ ਗੱਡੀ ਪਾਲੀ King George
ਮਾਲ ਕੀਤਾ kick ਲੋਰ ਚੜ੍ਹ ਗਈ ਐ good
ਬਚ ਕੇ ਰਿਹੋ ਨੀ ਜੱਟ back in hood
ਸਰੀ ਸ਼ਹਿਰ, ਮਿੱਤਰਾਂ ਦੇ ਚੱਲਦੇ ਆ ਵੈਰ
ਸਰੀ ਸ਼ਹਿਰ, ਆਹ ਸਿਖਰ ਦੁਪਹਿਰੇ ਵੱਜੇ ਫ਼ੈਰ
ਸਰੀ ਸ਼ਹਿਰ, ਦੇਸੀ ਮੁੰਡੇ ਲੱਗਦੇ ਆ ਗੈਰ
ਸਰੀ ਸ਼ਹਿਰ, ਸਰੀ ਸ਼ਹਿਰ, ਸਰੀ ਸ਼ਹਿਰ, ਸਰੀ ਸ਼ਹਿਰ
ਆਹ ਜਾਣਦੇ ਆ ਸਾਰੇ ਕਿੱਥੇ ਰੋਕਦੇ ਆ ਮਾਮੇ
ਕਦੇ ਪਾਵਾਂ Dior ਕਦੇ ਕੁੜਤੇ ਪਜਾਮੇ
ਆਹ ਡਿੱਗੀ ਵਿੱਚ ਗੰਨਾਂ ਰੱਖੀਆਂ ਨੇ ਤਿੰਨ-ਚਾਰ
9mm ਲੱਗੇ ਡੱਬ ਨਾਲ ਜਗਾਣੇ
God damn, ਮਿੱਤਰਾਂ ਕੋਲ mention ਦਾ ਨੀ time
God damn, ਯਾਰਾਂ ਦਾ ਏ ਚੱਲਦਾ prime
ਤੈਨੂੰ ਕਿੱਥੋਂ ਲੈਜਾਂ ਦੱਸ downtown ਵੱਲ
ਅੱਜ ਯਾਰਾਂ ਨਾਲ ਆਂ ਮੈਂ call ਕਰੀਂ ਕੱਲ
ਸਰੀ ਸ਼ਹਿਰ, ਮਿੱਤਰਾਂ ਦੇ ਚੱਲਦੇ ਆ ਵੈਰ
ਸਰੀ ਸ਼ਹਿਰ, ਆਹ ਸਿਖਰ ਦੁਪਹਿਰੇ ਵੱਜੇ ਫ਼ੈਰ
ਸਰੀ ਸ਼ਹਿਰ, ਦੇਸੀ ਮੁੰਡੇ ਲੱਗਦੇ ਆ ਗੈਰ
ਸਰੀ ਸ਼ਹਿਰ, ਸਰੀ ਸ਼ਹਿਰ, ਸਰੀ ਸ਼ਹਿਰ, ਸਰੀ ਸ਼ਹਿਰ
ਸਰੀ, ਸਰੀ, ਸਰੀ ਨਾਲ ਨੱਡੀ ਇੱਕ ਖਰੀ
ਡਿੱਗੀ ਨੋਟਾਂ ਨਾਲ ਭਰੀ ਸਾਨੂੰ ਲੋਰ ਜਾਂਦੀ ਚੜੀ
ਅੱਠੋ ਪਹਿਰ ਅੱਖ ਰਹਿੰਦੀ ਮਾਲ ਨਾਲ ਖੜੀ
ਗੱਡੀ wraps ਆ ਥੱਲੇ OG ਬੰਦਿਆਂ ਨਾਲ ਭਰੀ
ਪੱਕੇ ਮੱਥੇ ਆ ਨਿਸ਼ਾਨੇ ਜਿੱਥੇ attack ਕਰਦੇ
ਨੀ ਪਿੰਡ ਬਹੁਤਿਆਂ ਨੂੰ ਸ਼ੱਕ ਆ black ਕਰਦੇ
ਦੋ ਨੰਬਰ ਦੇ ਧੰਦੇ ਉੱਤੇ ਐਸ਼ ਕਰਦੇ
ਪਿੰਡ ਬਹੁਤਿਆਂ ਨੂੰ ਸ਼ੱਕ ਆ black ਕਰਦੇ
ਮਾਲਟਨ 'ਚ ਕੱਲ ਜੱਟਾਂ ਵਾਰਦਾਤ ਕਰੀ
Israel ਦੀ ਸੀ Uzi auto clip ਖਾਲੀ ਕਰੀ
ਬੈਠਾ ਸੱਜੀ seat ਗਰੇਵਾਲ mag ਜਾਂਦਾ ਭਰੀ
Hoodie ਹੋਏ ਰੈੱਡ ਪਾਏ hood ਜਦੋਂ run ਕਰੀ
ਜੇ ਤੂੰ ਪੁੱਛਦਾ detail 604 dial ਕਰੀ
ਤੈਨੂੰ Google ਦੱਸੂਗਾ ਕਿੰਨਾ crime rate ਸਰੀ
ਸਰੀ ਸ਼ਹਿਰ, ਮਿੱਤਰਾਂ ਦੇ ਚੱਲਦੇ ਆ ਵੈਰ
ਸਰੀ ਸ਼ਹਿਰ, ਸਿਖਰ ਦੁਪਹਿਰੇ ਵੱਜੇ ਫ਼ੈਰ
ਸਰੀ ਸ਼ਹਿਰ, ਦੇਸੀ ਜੱਟ ਲੱਗਦੇ ਆ ਯਾਰ
ਸਰੀ ਸ਼ਹਿਰ, ਸਰੀ ਸ਼ਹਿਰ, ਸਰੀ ਸ਼ਹਿਰ, ਸਰੀ ਸ਼ਹਿਰ
ਮਿੱਤਰਾਂ ਦੇ ਚੱਲਦੇ ਆ ਵੈਰ
ਸਰੀ ਸ਼ਹਿਰ, ਸਿਖਰ ਦੁਪਹਿਰੇ ਵੱਜੇ ਫ਼ੈਰ
ਸਰੀ ਸ਼ਹਿਰ, ਦੇਸੀ ਜੱਟ ਲੱਗਦੇ ਆ ਯਾਰ
ਸਰੀ ਸ਼ਹਿਰ
Six o four