ਹੋਰਾਂ ਜਗੀਰਾਂ ਦਾ ਸਾਨੂੰ ਕੀ ਭਾਅ
ਤੂੰ ਸ਼ੇਰਾ ਦੇ ਬੱਚਿਆਂ ਨੂੰ ਕਾਣਾ ਵਖਾ
ਹੋਰਾਂ ਜਗੀਰਾਂ ਦਾ ਸਾਨੂੰ ਕੀ ਭਾਅ
ਤੂੰ ਸ਼ੇਰਾ ਦੇ ਬੱਚਿਆਂ ਨੂੰ ਕਾਣਾ ਵਖਾ
ਕਰ ਲੈ ਜੋ ਲੱਗਦਾ ਏ ਤੈਨੂੰ ਮਾਕੂਲ ਹੈ
ਕਬੂਲ ਹੈ ਕਬੂਲ ਹੈ
ਸ਼ਹਾਦਤ ਕਬੂਲ ਹੈ
ਕਬੂਲ ਹੈ ਕਬੂਲ ਹੈ
ਸ਼ਹਾਦਤ ਕਬੂਲ ਹੈ
ਕਬੂਲ ਹੈ ਕਬੂਲ ਹੈ
ਸ਼ਹਾਦਤ ਕਬੂਲ ਹੈ
ਕਬੂਲ ਹੈ ਕਬੂਲ ਹੈ
ਸ਼ਹਾਦਤ ਕਬੂਲ
ਕਬੂਲ ਹੈ
ਕਬੂਲ ਹੈ
ਪਿੱਛੋਂ ਕੜ ਸਾਡੇ ਤੇ ਨਜ਼ਰ ਤੂੰ ਪਾਈ
ਨਿੱਕੀਆਂ ਨੇ ਉਮਰਾਂ ਨਾ ਉਮਰਾਂ ਤੇ ਜਾਈ
ਪਿੱਛੋਂ ਕੜ ਸਾਡੇ ਤੇ ਨਜ਼ਰ ਤੂੰ ਪਾਈ
ਨਿੱਕੀਆਂ ਨੇ ਉਮਰਾਂ ਨਾ ਉਮਰਾਂ ਤੇ ਜਾਈ
ਖੂਨ ਸ਼ਹੀਦਾ ਵਿੱਚ ਨਬਜ਼ਾਂ ਰਵਾਏ
ਮਨੁੱਖਤਾ ਤੋਂ ਵੱਡਾ ਨਾ ਨਾ ਮੁਕੱਦਰ ਜਹਾਏ
ਮਿਟਣਾ ਏ ਨਾਲੇ ਸਿੱਖੀ ਅਸੂਲ ਹੈ
ਕਬੂਲ ਹੈ ਕਬੂਲ ਹੈ
ਸ਼ਹਾਦਤ ਕਬੂਲ ਹੈ
ਕਬੂਲ ਹੈ ਕਬੂਲ ਹੈ
ਸ਼ਹਾਦਤ ਕਬੂਲ ਹੈ
ਕਬੂਲ ਹੈ ਕਬੂਲ ਹੈ
ਸ਼ਹਾਦਤ ਕਬੂਲ ਹੈ
ਕਬੂਲ ਹੈ ਕਬੂਲ ਹੈ
ਸ਼ਹਾਦਤ ਕਬੂਲ
ਕਬੂਲ ਹੈ
ਕਬੂਲ ਹੈ
ਤੱਤੀਆਂ ਤਵੀਆਂ ਰੰਬੀਆਂ ਤੇ ਹਾਰੇ
ਸਿਤਮ ਗਰ ਸਿਤਮ ਕਰ ਕਰਕੇ ਹਾਰੇ
ਤੱਤੀਆਂ ਤਵੀਆਂ ਰੰਬੀਆਂ ਤੇ ਹਾਰੇ
ਸਿਤਮ ਗਰ ਸਿਤਮ ਕਰ ਕਰਕੇ ਹਾਰੇ
ਸੋ ਸੋ ਮਨ ਰੱਤ ਦੇਹਾ ਜੋ ਵਦਿਆ
ਝੱਲੇ ਤਸੀਹੇ ਪਰ ਸਿਦਕ ਨਾ ਛੱਡਿਆ
ਖਾਲਸਾ ਕਦੇ ਵੀ ਨਾ ਹੋਇਆ ਮਲੂਲ ਏ
ਕਬੂਲ ਹੈ ਕਬੂਲ ਹੈ
ਸ਼ਹਾਦਤ ਕਬੂਲ ਹੈ
ਕਬੂਲ ਹੈ ਕਬੂਲ ਹੈ
ਸ਼ਹਾਦਤ ਕਬੂਲ ਹੈ
ਕਬੂਲ ਹੈ ਕਬੂਲ ਹੈ
ਸ਼ਹਾਦਤ ਕਬੂਲ ਹੈ
ਕਬੂਲ ਹੈ ਕਬੂਲ ਹੈ
ਸ਼ਹਾਦਤ ਕਬੂਲ
ਕਬੂਲ ਹੈ
ਕਬੂਲ ਹੈ
ਜੀ ਹਾਂ ਅਸੀਂ ਗੁਰੂ ਨਾਨਕ ਦੇ ਘਰ ਦੇ
ਨਾ ਸਜਦਾ ਕਿਸੇ ਨਾ ਗੈਰ ਨੂੰ ਕਰਦੇ
ਜੀ ਹਾਂ ਅਸੀਂ ਗੁਰੂ ਨਾਨਕ ਦੇ ਘਰ ਦੇ
ਨਾ ਸਜਦਾ ਕਿਸੇ ਨਾ ਗੈਰ ਨੂੰ ਕਰਦੇ
ਕਿਸਨੇ ਵੇਖਾਇਆ ਵਰਗੇ ਸਦਾਕਤ
ਤੂੰ ਸਾਡੀ ਵਿਚ ਹੋਣ ਦੀ ਤਾਕਤ
ਓਹੀ ਗੁਰੂ ਸਾਡਾ ਓਹੀ ਰਸੂਲ ਹੈ
ਕਬੂਲ ਹੈ ਕਬੂਲ ਹੈ
ਸ਼ਹਾਦਤ ਕਬੂਲ ਹੈ
ਕਬੂਲ ਹੈ ਕਬੂਲ ਹੈ
ਸ਼ਹਾਦਤ ਕਬੂਲ ਹੈ
ਕਬੂਲ ਹੈ ਕਬੂਲ ਹੈ
ਸ਼ਹਾਦਤ ਕਬੂਲ ਹੈ
ਕਬੂਲ ਹੈ ਕਬੂਲ ਹੈ
ਸ਼ਹਾਦਤ ਕਬੂਲ
ਕਬੂਲ ਹੈ
ਕਬੂਲ ਹੈ