Elige una pista para reproducir
ਹੋ Rep ਪੂਰੀ high ਰੱਖੀ ਏ
ਹੋ ਬਾਬੇ ਨੇ ਚੜਾਈ ਰੱਖੀ ਏ
ਹੋ hater ਨੇ ਰਹਿਣ ਮਚਦੇ
ਹੋ ਠਾਲ ਕੇ ਤਬਾਹੀ ਰੱਖੀ ਏ
ਹੋ Link ਸਾਡੇ ਕੰਮ ਕਰਦੇ
ਮੁਹਾਂ ਉੱਤੇ ਚੁਪ ਬਲਿਏ
ਹੋ Area ਚ ਠੁੱਕ ਬਲਿਏ
ਹੋ lit ਸਾਡੀ look ਬਲਿਏ
ਜੱਦ ਸ਼ਹਿਰ ਤੇਰੇ ਗੇੜਾ ਮਾਰਦਾ
ਨਾਰਾਂ ਜਾਂਦੀਆਂ ਨੇ ਰੁਕ ਬਲਿਏ
ਹਾਲਾਤਾਂ ਦੇ ਸਿਖਾਏ ਹੋਏ ਆ
ਹੋ ਉਂਜ ਅੱਸੀ ਵਧ ਨਾ ਪੜ੍ਹੇ
ਹੋ ਓਂ ਤੇ spot ਠੋਕਿਯੇ
ਓਏ ਜੇ ਕੋਯੀ ਬਾਡਾ ਸਿਰ ਤੇ ਚਢੇ
ਨਾਲ ਰਹਿੰਦੇ ਆਂ ਤੂਫਨਾ ਵਰਗੇ
ਜੋ ਪੈਂਦੇ ਟੁੱਟ ਟੁੱਟ ਬਲਿਏ
ਹੋ Area ਚ ਠੁੱਕ ਬਲਿਏ
ਹੋ lit ਸਾਡੀ look ਬਲਿਏ
ਜੱਦ ਸ਼ਹਿਰ ਤੇਰੇ ਗੇੜਾ ਮਾਰਦਾ
ਨਾਰਾਂ ਜਾਂਦੀਆਂ ਨੇ ਰੁਕ ਬਲਿਏ
ਹੋ Area ਚ ਠੁੱਕ ਬਲਿਏ
ਹੋ lit ਸਾਡੀ look ਬਲਿਏ
ਜੱਦ ਸ਼ਹਿਰ ਤੇਰੇ ਗੇੜਾ ਮਾਰਦਾ
ਨਾਰਾਂ ਜਾਂਦੀਆਂ ਨੇ ਰੁਕ ਬਲਿਏ
ਹੋ ਸੀਤੋਂ ਵਾਲਾ ਨਾਲ ਖੜਿਆ
ਹੋ ਜ਼ਿੰਦਗੀ ਚ ਆਏ ਨੇ ਬੜੇ
ਹੋ ਸਦਾ ਸ਼ੁਕਰਾਨਾ ਕਰੀਏ
ਕੇ ਸਾਥੋਂ ਰੱਬਾ ਕੋਯੀ ਤਾਂ ਸੜੇ
ਪ੍ਰੀਤ ਸੁਖ ਨਾਮ ਮੁੰਡੇ ਦਾ
ਯਾਰਾਂ ਤੋਂ ਲਈ ਪੁਛ ਬਲਿਏ
ਹੋ Area ਚ ਠੁੱਕ ਬਲਿਏ
ਹੋ lit ਸਾਡੀ look ਬਲਿਏ
ਜੱਦ ਸ਼ਹਿਰ ਤੇਰੇ ਗੇੜਾ ਮਾਰਦਾ
ਨਾਰਾਂ ਜਾਂਦੀਆਂ ਨੇ ਰੁਕ ਬਲਿਏ
ਹੋ Area ਚ ਠੁੱਕ ਬਲਿਏ
ਹੋ lit ਸਾਡੀ look ਬਲਿਏ
ਜੱਦ ਸ਼ਹਿਰ ਤੇਰੇ ਗੇੜਾ ਮਾਰਦਾ
ਨਾਰਾਂ ਜਾਂਦੀਆਂ ਨੇ ਰੁਕ ਬਲਿਏ