Elige una pista para reproducir
ਗੋਰੀ ਬਾਂਹ ਤੇ ਲਿਖਾ ਕੇ ਤੇਰਾ ਨਾਂ ਸਜਣਾ
ਅੱਸਾ ਮੰਨ ਲੇਆ ਬਸ ਤੈਨੂੰ ਜਾ ਸਜਣਾ
ਗੋਰੀ ਬਾਂਹ ਤੇ ਲਿਖਾ ਕੇ ਤੇਰਾ ਨਾਂ ਸਜਣਾ
ਅੱਸਾ ਮੰਨ ਲੇਆ ਬਸ ਤੈਨੂੰ ਜਾ ਸਜਣਾ
ਪਾ ਕੇ ਪਿਆਰ ਵਾਲਾ ਛੱਲਾ ਦਿਲ ਹੋਇਆ ਮੇਰਾ ਝਲਾ
ਮੈਂ ਤਾਂ ਸ਼ੀਸ਼ੇ ਵਿੱਚ ਘੜੀ-ਘੜੀ ਤੱਕਦੀ ਰਹਾਂ
ਵੇ ਮੇਰੇ ਦਿਲ ਜਾਨ ਸਜਣਾ, ਸਜਣਾ
ਵੇ ਮੇਰੇ ਦਿਲ ਜਾਨ ਸਜਣਾ, ਸਜਣਾ
ਵੇ ਮੇਰੇ ਦਿਲ ਜਾਨ ਸਜਣਾ
ਮਿਲ ਕਦੀ ਪਲਕਾਂ ਦੀ ਛਾਂ ਕਰ ਦੇਵਾਂ
ਏ ਜ਼ਿੰਦਗੀ ਮਾਸੂਮ ਤੇਰੇ ਨਾਂ ਕਰ ਦੇਵਾਂ
ਏ ਜ਼ਿੰਦਗੀ ਮਾਸੂਮ ਤੇਰੇ ਨਾਂ ਕਰ ਦੇਵਾਂ
ਕਰ ਐਤਬਾਰ ਚੰਨਾ ਮੇਰੇ ਪਿਆਰ ਦਾ
ਏ ਦਿਲ ਮੇਰਾ ਤੇਰਾ ਏ ਮਕਾਮ ਕਰ ਦੇਵਾਂ
ਏ ਦਿਲ ਮੇਰਾ ਤੇਰਾ ਏ ਮਕਾਮ ਕਰ ਦੇਵਾਂ
ਏ ਜੁਲਫਾਂ ਦੇ ਸਾਏ ਮੈਂ ਤਾਂ ਤੇਰੇ ਲਈ ਸਜਾਏ
ਹੁਣ ਤੇਰੇ ਤੋਂ ਬਗੈਰ ਮੈਂ ਨਾ ਥੱਕਦੀ ਰਹਾਂ
ਵੇ ਮੇਰੇ ਦਿਲ ਜਾਨ ਸਜਣਾ, ਸਜਣਾ
ਵੇ ਮੇਰੇ ਦਿਲ ਜਾਨ ਸਜਣਾ, ਸਜਣਾ
ਵੇ ਮੇਰੇ ਦਿਲ ਜਾਨ ਸਜਣਾ
ਤੇਰਿਆਂ ਮੈਂ ਰਾਹਾਂ ਵੇਖਾਂ ਖੜ-ਖੜ ਕੇ
ਦੂਰ ਕਿਤੇ ਲੈ ਜਾ ਮੇਰਾ ਹੱਥ ਫੜ ਕੇ
ਵੇ ਦੂਰ ਕਿਤੇ ਲੈ ਜਾ ਮੇਰਾ ਹੱਥ ਫੜ ਕੇ
ਹਾਂ ਸੌਂਜਾ ਤੇਰੇ ਦਿਲ ਉੱਤੇ ਦਿਲ ਰੱਖ ਕੇ
ਹੋ ਜਾਏ ਏ ਜਮਾਨਾ ਭਾਵੇਂ ਕੋਲਾ ਸੜਕੇ
ਵੇ ਹੋ ਜਾਏ ਏ ਜਮਾਨਾ ਭਾਵੇਂ ਕੋਲਾ ਸੜਕੇ
ਪਾ ਕੇ ਪਿਆਰ ਵਾਲਾ ਛੱਲਾ ਦਿਲ ਹੋਇਆ ਮੇਰਾ ਝਲਾ
ਮੈਂ ਤਾਂ ਸ਼ੀਸ਼ੇ ਵਿੱਚ ਘੜੀ-ਘੜੀ ਤੱਕਦੀ ਰਹਾਂ
ਵੇ ਮੇਰੇ ਦਿਲ ਜਾਨ ਸਜਣਾ, ਸਜਣਾ
ਵੇ ਮੇਰੇ ਦਿਲ ਜਾਨ ਸਜਣਾ, ਸਜਣਾ
ਵੇ ਮੇਰੇ ਦਿਲ ਜਾਨ ਸਜਣਾ
ਗੋਰੀ ਬਾਂਹ ਤੇ ਲੇਖਾ ਕੇ ਤੇਰਾ ਨਾਂ ਸਜਣਾ
ਅੱਸਾ ਮਨ ਲੇਆ ਬਸ ਤੈਨੂੰ ਜਾਣ ਸਜਣਾ
ਪਾ ਕੇ ਪਿਆਰ ਵਾਲਾ ਛੱਲਾ ਦਿਲ ਹੋਇਆ ਮੇਰਾ ਝਲਾ
ਮੈਂ ਤਾਂ ਸ਼ੀਸ਼ੇ ਵਿੱਚ ਘੜੀ-ਘੜੀ ਤੱਕਦੀ ਰਹਾਂ
ਵੇ ਮੇਰੇ ਦਿਲ ਜਾਨ ਸਜਣਾ, ਸਜਣਾ
ਵੇ ਮੇਰੇ ਦਿਲ ਜਾਨ ਸਜਣਾ, ਸਜਣਾ
ਵੇ ਮੇਰੇ ਦਿਲ ਜਾਨ ਸਜਣਾ