Elige una pista para reproducir
Sencillo / Pista
ਓ ਖੁੱਲੇ ਖਰਚੇ ਤੇ ਖੁੱਲ੍ਹਾ ਸਾਡਾ ਦਿਲ ਨੀ
ਕਰ shopping ਆ ਨਾਂ ਵੇਖ ਐਵੇ bill ਨੀ
ਓ ਖੁੱਲੇ ਖਰਚੇ ਤੇ ਖੁੱਲ੍ਹਾ ਸਾਡਾ ਦਿਲ ਨੀ
ਕਰ shopping ਆ ਨਾਂ ਵੇਖ ਐਵੇ bill ਨੀ
ਜੇ ਤੂੰ ਆਖੇ ਤੈਨੂੰ
ਜੇ ਤੂੰ ਆਖੇ ਤੈਨੂੰ
ਮਾਲਕ ਬਣਾਂਦਾ ਹੱਟ ਦੀ ਨੀ ਪੂਰੇ 25 ਕਿੱਲੇ
25 ਕਿੱਲੇ ਬੋਲਦੀ ਜ਼ਮੀਨ ਜੱਟ ਦੀ ਨੀ
ਪੂਰੇ 25 ਕਿੱਲੇ
25 ਕਿੱਲੇ ਬੋਲਦੀ ਜ਼ਮੀਨ ਜੱਟ ਦੀ ਨੀ
ਪੂਰੇ 25 ਕਿੱਲੇ
25 ਕਿੱਲੇ ਬੋਲਦੀ ਜ਼ਮੀਨ ਜੱਟ ਦੀ ਨੀ
ਪੂਰੇ 25 ਕਿੱਲੇ
ਪਾਈਏ ਕੁੜਤੇ ਪਜਾਮੇ ਨਾਲ਼ੇ ਦੇਸੀ ਰੱਖੀ look ਆ
ਏਰੀਏ ਦੇ ਵਿਚ ਪੂਰੀ ਜੱਟ ਦੀ ਤਾਂ ਠੁੱਕ ਆ
ਪਾਈਏ ਕੁੜਤੇ ਪਜਾਮੇ ਨਾਲ਼ੇ ਦੇਸੀ ਰੱਖੀ look ਆ
ਏਰੀਏ ਦੇ ਵਿਚ ਪੂਰੀ ਜੱਟ ਦੀ ਤਾਂ ਠੁੱਕ ਆ
ਓ ਸ਼ੌਂਕ ਘੋੜੀਆਂ ਦਾ ਓ ਸ਼ੌਂਕ ਘੋੜੀਆਂ ਦਾ
ਘੋੜੀ ਰੱਖੀ 60 ਲੱਖ ਦੀ ਨੀ
ਪੂਰੇ 25 ਕਿੱਲੇ
25 ਕਿੱਲੇ ਬੋਲਦੀ ਜ਼ਮੀਨ ਜੱਟ ਦੀ ਨੀ
ਪੂਰੇ 25 ਕਿੱਲੇ
25 ਕਿੱਲੇ ਬੋਲਦੀ ਜ਼ਮੀਨ ਜੱਟ ਦੀ ਨੀ
ਪੂਰੇ 25 ਕਿੱਲੇ
25 ਕਿੱਲੇ ਬੋਲਦੀ ਜ਼ਮੀਨ ਜੱਟ ਦੀ ਨੀ
ਪੂਰੇ 25 ਕਿੱਲੇ
ਅਸੀਂ ਖੇਡੀਏ ਕਬੱਡੀ ਨਾਲੇ ਦਿਲ ਦੇ ਦਲੇਰ ਆ
ਯਾਰ ਫੁਕਰੇ ਨੀ ਸਾਡੇ ਯਾਰ ਵੀਂ player ਆ
ਹੋ ਅਸੀਂ ਖੇਡੀਏ ਕਬੱਡੀ ਨਾਲੇ ਦਿਲ ਦੇ ਦਲੇਰ ਆ
ਯਾਰ ਫੁਕਰੇ ਨੀ ਸਾਡੇ ਯਾਰ ਵੀਂ player ਆ
ਓ ਗੱਢੀ ਵੈਰੀਆਂ ਦੀ ਗੱਢੀ ਵੈਰੀਆਂ ਦੀ
ਹਰ ਇਕ ਝੰਡੀ ਪੱਟ ਤੀ ਨੀ
ਪੂਰੇ 25 ਕਿੱਲੇ
25 ਕਿੱਲੇ ਬੋਲਦੀ ਜ਼ਮੀਨ ਜੱਟ ਦੀ ਨੀ
ਪੂਰੇ 25 ਕਿੱਲੇ
25 ਕਿੱਲੇ ਬੋਲਦੀ ਜ਼ਮੀਨ ਜੱਟ ਦੀ ਨੀ
ਪੂਰੇ 25 ਕਿੱਲੇ
25 ਕਿੱਲੇ ਬੋਲਦੀ ਜ਼ਮੀਨ ਜੱਟ ਦੀ ਨੀ
ਪੂਰੇ 25 ਕਿੱਲੇ