Elige una pista para reproducir
Desi Crew, Desi Crew
Desi Crew, Desi Crew
ਕਾਹਦਾ ਨੇੜੇ ਹੋਕੇ ਹੱਸਦੀ ਨੂੰ ਤੱਕਿਆ
ਨੇੜੇ ਹੋਕੇ ਹੱਸਦੀ ਨੂੰ ਤੱਕਿਆ
ਬਣੀ ਦਿਲ ਚ Unique Profile ਕੁੜੀ ਦੀ
ਜਿਹੜਾ ਤਕ ਲੈ ਤਲੀ ਤੇ ਜਾਨ ਰੱਖ ਲੈ
ਤਕ ਲਾਏ ਤਲੀ ਤੇ ਜਾਨ ਰੱਖ ਲੈ
Monalisa ਵਰਗੀ smile ਕੁੜੀ ਦੀ
ਪਤਲਾ ਜਿਯਾ ਲੱਕ ਪੱਬ ਬੋਚ ਬੋਚ ਧਰਦੀ
ਨੈਣਾ ਨਾਲ ਮਰਜਾਣੀ ਤਿਤਲੀਆਂ ਫੜ ਦੀ
ਪਤਲਾ ਜਿਯਾ ਲੱਕ ਪੱਬ ਬੋਚ ਬੋਚ ਧਰਦੀ
ਨੈਣਾ ਨਾਲ ਮਰਜਾਣੀ ਤਿਤਲੀਆਂ ਫੜ ਦੀ
ਕਿਦਾਂ ਕਰੀਦਾ ਸ਼ਿਕਾਰ ਦੱਸ ਨੁਸਖੇ
ਕਰੀਦਾ ਸ਼ਿਕਾਰ ਦੱਸ ਨੁਸਖੇ
ਕਰੇ ਸਿਫਤਾਂ ਮੁਰੀਦ ਹੋਇ Missile ਕੁੜੀ ਦੀ
ਜੇੜਾ ਤਕ ਲਏ ਤਲੀ ਤੇ ਜਾਨ ਰੱਖ ਲੈ
ਤਕ ਲਏ ਤਲੀ ਤੇ ਜਾਨ ਰੱਖ ਲੈ
Monalisa ਵਰਗੀ Smile ਕੁੜੀ ਦੀ
ਤਕ ਲਏ ਤਲੀ ਤੇ ਜਾਨ ਰੱਖ ਲੈ
ਤਕ ਲਏ ਤਲੀ ਤੇ ਜਾਨ ਰੱਖ ਲੈ
Monalisa ਵਰਗੀ Smile ਕੁੜੀ ਦੀ
ਹੋ ਬੁੱਲੀਆਂ ਚ Natural Color ਗੁਲਾਬ ਦਾ
ਕੋਹਿਨੂਰ ਨਾਲੋਂ ਮਹਿੰਗਾ ਨਖਰਾ ਜਨਾਬ ਦਾ
ਬੁੱਲੀਆਂ ਚ Natural Color ਗੁਲਾਬ ਦਾ
ਕੋਹਿਨੂਰ ਨਾਲੋਂ ਮਹਿੰਗਾ ਨਖਰਾ ਜਨਾਬ ਦਾ
Copy ਕਰਦੀਆਂ ਸਿਰੇ ਦੀਆਂ Model ਆਂ
ਕਰਦੀਆਂ ਸਿਰੇ ਦੀਆਂ Model ਆਂ
ਕਰਦੀਆਂ Copy ਨੇ Style ਕੁੜੀ ਦੀ
ਜਿਹੜਾ ਤਕ ਲਏ ਤਲੀ ਤੇ ਜਾਨ ਰੱਖ ਲੈ
ਤਕ ਲਏ ਤਲੀ ਤੇ ਜਾਨ ਰੱਖ ਲੈ
Monalisa ਵਰਗੀ Smile ਕੁੜੀ ਦੀ
ਉਹ ਲੱਗਦਾ Demand ਤੇ ਬਨਾਈ ਹੋਇ ਰੱਬ ਨੇ
ਕਲਾਕਾਰੀ ਰੱਜਕੇ ਵਿਖਾਈ ਹੋਇ ਰੱਬ ਨੇ
ਉਹ ਲੱਗਦਾ Demand ਤੇ ਬਨਾਈ ਹੋਈ ਰੱਬ ਨੇ
ਕਲਾਕਾਰੀ ਰੱਜਕੇ ਵੇਖਿਆ ਹੋਈ ਰੱਬ ਨੇ
ਉਹ ਡਾਉਂਦੀ ਸੰਧੂ Kuldeep ਦੀਆਂ ਨੀਂਦਰਾਂ
ਸੰਧੂ Kuldeep ਦੀਆਂ ਨੀਂਦਰਾਂ
ਛਣ ਛਣ ਛਣਕ ਦੀ ਪਾਇਲ ਕੁੜੀ ਦੀ
ਜੇੜਾ ਤਕ ਲਏ ਤਲੀ ਤੇ ਜਾਨ ਰੱਖ ਲੈ
ਤਕ ਲਏ ਤਲੀ ਤੇ ਜਾਨ ਰੱਖ ਲੈ
Monalisa ਵਰਗੀ Smile ਕੁੜੀ ਦੀ