Elige una pista para reproducir
ਹੋ ਮੇਰੇ ਯਾਰ ਨਾਇਯੋ ਮੇਰੇ ਨੇ ਭਰਾ ਨੀ
ਜੇਦੇ ਅਸਲੇ ਦੀ ਕਰਦੇ ਆ ਛਾ ਨੀ
ਨਾਲ ਖੜ ਦੇ ਮੇਰੇ ਹਰ ਥਾਂ ਨੀ
ਹੁਣ ਕਿਦੇ ਕਿਦੇ ਦੱਸਾਂ ਤੈਨੂੰ ਨਾ ਨੀ
ਬੱਸ ਐਨਾ ਕੁ ਬੈਠਾ ਲਾ ਬਿੱਲੋ mind ਚ
ਬੱਸ ਐਨਾ ਕੁ ਬੈਠਾ ਲਾ ਬਿੱਲੋ mind ਚ
ਬਹੁਤ ਸ਼ੋਂਕ ਨਾ ’ ਨਿਭਾਈਆਂ ਜੱਟ ਨੇ
ਐਂਵੇ ਜਾਣੀ ਨਾ ਨੀ ਜਾਲੀ ਨੇ ਨੀ ਯਾਰੀਆਂ
ਬਹੁਤ ਔਖੀਆਂ ਕਮਾਈਆਂ ਜੱਟ ਨੇ
ਐਂਵੇ ਜਾਣੀ ਨਾ ਨੀ ਜਾਲੀ ਨੇ ਨੀ ਯਾਰੀਆਂ
ਬਹੁਤ ਔਖੀਆਂ ਕਮਾਈਆਂ ਜੱਟ ਨੇ
Mr. V groove
ਰੱਖਣ ਭੀੜ ਨਾ ਮੈਂ ਬਹੁਟੀ ਪਹਿਲੇ ਦਿਨ ਤੋਂ
ਬੰਦੇ ਥੋਡੇ ਜੋ ਯਾਰਾਂ ਚ ਗਿਣੇ ਜਾਣ ਗੇ
ਗੱਡੀ ਵਿਚ ਜੋ ਬੈਠੇ ਆ ਚੜ੍ਹ ਬਾਲੀਏ
ਇਹੁ ਸਿਵੇਆਂ ਤਈਂ ਚੱਕ ਕੇ ਲਈ ਜਾਨ ਗੇ
ਰੱਖਣ ਭੀੜ ਨਾ ਮੈਂ ਬਹੁਟੀ ਪਹਿਲੇ ਦਿਨ ਤੋਂ
ਬੰਦੇ ਥੋਡੇ ਜੋ ਯਾਰਾਂ ਚ ਗਿਣੇ ਜਾਣ ਗੇ
ਗੱਡੀ ਵਿਚ ਜੋ ਬੈਠੇ ਆ ਚੜ੍ਹ ਬਾਲੀਏ
ਇਹੁ ਸਿਵੇਆਂ ਤਈਂ ਚੱਕ ਕੇ ਲਈ ਜਾਨ ਗੇ
ਦੁੱਖ ਦੇਖੇ ਆ ਕੱਲੇ ਨੇ ਪਰ ਖੁਸ਼ੀਆਂ
ਦੁੱਖ ਦੇਖੇ ਆ ਕੱਲੇ ਨੇ ਪਰ ਖੁਸ਼ੀਆਂ
ਇਹਨਾਂ ਨਾਲ ਹੀ ਹਾਂਡਾਈਆਂ ਜੱਟ ਨੇ
ਐਂਵਾਈ ਜਾਣੀ ਨਾ ਨੀ ਜਾਲੀ ਨੇ ਨੀ ਯਾਰੀਆਂ
ਬਹੁਤ ਅਉਖੀਆਂ ਕਮਾਈਆਂ ਜੱਟ ਨੇ
ਐਂਵਾਈ ਜਾਣੀ ਨਾ ਨੀ ਜਾਲੀ ਨੇ ਨੀ ਯਾਰੀਆਂ
ਬਹੁਤ ਅਉਖੀਆਂ ਕਮਾਈਆਂ ਜੱਟ ਨੇ
ਯਾਰੀ ਤੇਰੇ ਨਾਲ ਲਈ ਗੱਲ ਵੱਖ ਨੀ
ਇਹੁ ਨਾ ਜਾਣੀ ਤੇਰੇ ਤਕ ਹੀ ਮੈਂ ਸੀਮਤ ਆਂ
ਮੇਰੇ ਯਾਰ ਮੇਰੇ ਲਈ ਰਬ ਵਰਗੇ
ਬਿੱਲੋ ਤੂੰ ਕੀ ਜਾਣੇ ਇਹਨਾਂ ਦੀਆਂ ਕੀਮਤਾਂ
ਬਿੱਲੋ ਤੂੰ ਕੀ ਜਾਣੇ ਇਹਨਾਂ ਦੀਆਂ ਕੀਮਤਾਂ
ਯਾਰੀ ਤੇਰੇ ਨਾਲ ਲਈ ਗੱਲ ਵੱਖ ਨੀ
ਇਹੁ ਨਾ ਜਾਣੀ ਤੇਰੇ ਤਕ ਹੀ ਮੈਂ ਸੀਮਤ ਆਂ
ਮੇਰੇ ਯਾਰ ਮੇਰੇ ਲਈ ਰਬ ਵਰਗੇ
ਬਿੱਲੋ ਤੂੰ ਕੀ ਜਾਣੇ ਇਹਨਾਂ ਦੀਆਂ ਕੀਮਤਾਂ
ਦੱਸ ਕੀਦੀ ਆ ਮਜਾਲ ਦੂੰ ਮੋੜ ਜੁ
ਦੱਸ ਕੀਦੀ ਆ ਮਜਾਲ ਦੂੰ ਮੋੜ ਜੁ
ਬਹੁਤ ਭਜੀਆਂ ਨੇ ਪਾਈਆਂ ਜੱਟ ਨੇ
ਐਂਵੇ ਜਾਣੀ ਨਾ ਨੀ ਜਾਲੀ ਨੇ ਨੀ ਯਾਰੀਆਂ
ਬਹੁਤ ਔਖੀਆਂ ਕਮਾਈਆਂ ਜੱਟ ਨੇ
ਐਂਵੇ ਜਾਣੀ ਨਾ ਨੀ ਜਾਲੀ ਨੇ ਨੀ ਯਾਰੀਆਂ
ਬਹੁਤ ਔਖੀਆਂ ਕਮਾਈਆਂ ਜੱਟ ਨੇ
ਅੱਧੀ ਰਾਤੀ ਝੱਟ ਲਾ ਲੈਣਦੇ ਫੋਨ ਨੀ
ਕਹਿੰਦੇ ਦੁੱਖ ਕੀ ਆ ਸਾਡੀ ਜਾਣ ਨੂੰ
ਯਾਰ ਮੈਂ ਵੀ ਆ ਬਣਾਏ ਤੇਜੀ ਵਰਗੇ
ਐਂਵੇ ਜਾਣੀ ਨਾ ਨੰਗ ਕੁੜੇ ਖਾਨ ਨੂੰ
ਅੱਧੀ ਰਾਤੀ ਝੱਟ ਲਾ ਲੈਣਦੇ ਫੋਨ ਨੀ
ਕਹਿੰਦੇ ਦੁੱਖ ਕੀ ਆ ਸਾਡੀ ਜਾਣ ਨੂੰ
ਯਾਰ ਮੈਂ ਵੀ ਆ ਬਣਾਏ ਤੇਜੀ ਵਰਗੇ
ਐਂਵੇ ਜਾਣੀ ਨਾ ਨੰਗ ਕੁੜੇ ਖਾਨ ਨੂੰ
ਐਂਵੇ ਸੋਚੀ ਨਾ ਰਕਾਨੇ ਗੀਤ ਲਿਖਦਾ
ਐਂਵੇ ਸੋਚੀ ਨਾ ਰਕਾਨੇ ਗੀਤ ਲਿਖਦਾ
ਗੱਲਾਂ ਸਚੀਆਂ ਸੁਣਾਈਆਂ ਜੱਟ ਨੇ
ਐਂਵਾਈ ਜਾਣੀ ਨਾ ਨੀ ਜਾਲੀ ਨੇ ਨੀ ਯਾਰੀਆਂ
ਬਹੁਤ ਅਉਖੀਆਂ ਕਮਾਈਆਂ ਜੱਟ ਨੇ
ਐਂਵਾਈ ਜਾਣੀ ਨਾ ਨੀ ਜਾਲੀ ਨੇ ਨੀ ਯਾਰੀਆਂ
ਬਹੁਤ ਅਉਖੀਆਂ ਕਮਾਈਆਂ ਜੱਟ ਨੇ