Elige una pista para reproducir
ਤੈਨੂੰ ਚਾਹੀਦੇ ਨੇ ਦਿਲ ਵਾਲੇ ਭੇਦ ਖੋਲਣੇ
ਤੈਨੂੰ ਚਾਹੀਦੇ ਨੇ ਦਿਲ ਵਾਲੇ ਭੇਦ ਖੋਲਣੇ
ਤੇਰੀ ਮਰਜ਼ੀ ਹੈ ਸਾਡੇ ਕੋਲੋਂ ਵੱਖ ਹੋਣ ਦੀ
ਤੇਰੀ ਮਰਜ਼ੀ ਹੈ ਸਾਡੇ ਕੋਲੋਂ ਵੱਖ ਹੋਣ ਦੀ
ਸਾਡੀ ਮਰਜ਼ੀ ਹੈ ਤੇਰੇ ਪਿੱਛੇ ਕਾਖ ਹੋਣ ਦੀ
ਤੇਰੀ ਮਰਜ਼ੀ ਹੈ ਸਾਡੇ ਕੋਲੋਂ ਵੱਖ ਹੋਣ ਦੀ
ਅਸਾਂ ਤੇਰੇ ਨਾਲ ਕਈ ਦੁੱਖ ਸੁੱਖ ਖੋਲਣੇ
ਅਸਾਂ ਤੇਰੇ ਨਾਲ ਕਈ ਦੁੱਖ ਸੁੱਖ ਖੋਲਣੇ
ਕਰ ਬੈਠੀ ਸਜਣਾ ਭਰੋਸਾ ਤੇਰੇ ਪਿਆਰ ਤੇ
ਏ ਏ ਏ ਏ
ਕਰ ਬੈਠੀ ਸਜਣਾ ਭਰੋਸਾ ਤੇਰੇ ਪਿਆਰ ਤੇ
ਏ ਏ ਏ ਏ
ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ
ਜੇ ਤੂੰ ਅੱਖੀਆਂ
ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ
ਤੇ ਬਿਬਾ ਸਾਡਾ ਦਿਲ ਮੋੜ ਦੇ
ਅਸਾਂ ਨਿੱਤ ਦਾ ਵਿਛੋੜਾ ਨਹੀਓ ਸਹਿਣਾ
ਅਸਾਂ ਨਿੱਤ ਦਾ
ਅਸਾਂ ਨਿੱਤ ਦਾ ਵਿਛੋੜਾ ਨਹੀਓ ਸਹਿਣਾ
ਤੇ ਬਿਬਾ ਸਾਡਾ ਦਿਲ ਮੋੜ ਦੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ
ਤੇ ਬਿਬਾ ਸਾਡਾ ਦਿਲ ਮੋੜ ਦੇ
ਅਸਾਂ ਨਿੱਤ ਦਾ ਵਿਛੋੜਾ ਨਹੀਓ ਸਹਿਣਾ
ਤੇ ਬਿਬਾ ਸਾਡਾ ਦਿਲ ਮੋੜ ਦੇ
ਕਰ ਬੈਠੀ ਸਜਣਾ ਭਰੋਸਾ ਤੇਰੇ ਪਿਆਰ ਤੇ
ਕਰ ਬੈਠੀ ਸਜਣਾ ਭਰੋਸਾ ਤੇਰੇ ਪਿਆਰ ਤੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ
ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ
ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ
ਤੇ ਬਿਬਾ ਸਾਡਾ ਦਿਲ ਮੋੜ ਦੇ