Elige una pista para reproducir
ਸੰਗਦੀ ਸੰਗਦੀ ਨੀ ਕੋਲੋਂ ਲੱਗਦੀ ਲੱਗਦੀ ਨੀ ਗੁੱਤ ਡਗਦੀ ਡਗਦੀ
ਕਹਿ ਕੇ ਹੀਰ ਹੀਰ ਸਾਰੇ ਪਿੰਡ ਦੀ ਮੰਡੀਰ ਦਿਲ ਮੰਗਦੀ ਮੰਗਦੀ
ਆ ਨੀ ਆ ਲਾ ਦਿਲ ਵਿਚ ਡੇਰਾ ਨੀ ਯੂ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਤੂੰ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਗੋਲੇ ਗੋਲੇ ਗੋਲੇ ਗੋਲੇ ਗੋਲੇ ਗੋਲੇ ਗੋਲੇ ਗੋਲੇ
ਨੀ ਕੰਨ ਲਾ ਕੇ ਸੁਣ ਜੱਟੀਏ ਮੇਰਾ ਇਸ਼ਕ ਤੇਰੇ ਵਿਚ ਬੋਲ਼ੇ
ਨੀ ਤੇਰੇ ਨਾਲ ਮੈਂ ਜੱਚਦਾ ਜਿਵੇ ਗੁਡੀਆਂ ਨਾਲ ਪਟੋਲੇ
ਨੀ ਲੁਕ ਲੁਕ ਲਾਇਆ ਸੀ ਭੇਦ ਨੈਣਾ ਨੇ ਖੋਲ੍ਹੇ
ਨੀ ਲੁਕ ਲੁਕ ਲਾਇਆ ਸੀ ਭੇਦ ਨੈਣਾ ਨੇ ਖੋਲ੍ਹੇ
ਹੱਸ ਦੀ ਹੱਸ ਦੀ ਈ ਜਾਵੇ ਦੱਸ ਦੀ ਦੱਸ ਦੀ ਨੀ ਨੈਨੀ ਵੱਸ ਦੀ ਵੱਸ ਦੀ
ਬੁਜਾਰਤਾ ਤੂੰ ਪਾਉਂਦੀ ਗੱਲ ਦਿਲ ਦੀ ਲੁਕਾਉਂਦੀ ਨਾਇਓ ਦੱਸਦੀ ਦੱਸਦੀ
ਆ ਨੀ ਆ ਤੂੰ ਏ ਸੱਜਰਾ ਸਵੇਰ ਨਿਤ ਯੂ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਨੀ ਤੂੰ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਨਿਕ ਆ ਜੀਆ ਲਕ ਪਤਲੋ ਜਾਵੇ ਚੀਰ ਚੀਰ
ਸੀਨੇ ਅੱਗ ਪਤਲੋ let me see see
ਥੋੜਾ ਹੱਸ ਪਤਲੋ ਏਨੀ ਆਕੜ ਨਾ ਸਾਨੂ ਦਿਖਾ
ਨਾਮ ਰਿਹਾ ਜਪ ਪਤਲੋ
ਰੰਗ ਤੇਰੇ ਰੂਪ ਦਾ ਅੱਤ ਪਤਲੋ
ਇਕ ਵਾਰੀ ਸਾਡੇ ਵਲ ਤਕ ਪਤਲੋ
ਆਜਾ ਮੇਰੇ ਨਾਲ ਨਾਚ ਕੇ ਦਿਖਾ
ਚਾਵਾਂ ਚਾਵਾਂ ਚਾਵਾਂ ਚਾਵਾਂ ਚਾਵਾਂ ਚਾਵਾਂ
ਨੀ ਰੂਪ ਤੇਰਾ ਖੰਡ ਦੀ ਦਲਿਤ ਨੀ ਤੈਨੂੰ ਘੋਲ ਕੇ ਪੈਨਿਕ ਹੋ ਪੀ ਜਾਵਾ
ਨੀ ਗੋਰ ਨਾਲ ਤਕ ਬਾਲੀਏ ਤੇਰੇ ਨਾਲ ਮੇਰਾ ਪਰਛਾਵਾਂ
ਨੀ ਧੁੱਪ ਵਿਚ ਸੜਦੇ ਨੂੰ ਕਰ ਜ਼ੁਲਫ਼ਾਂ ਦੀਆਂ ਛਾਵਾਂ
ਸੱਜਦੀ ਸੱਜਦੀ ਨੀ ਬਾਰਾਂ ਫੱਬਦੀ ਫੱਬਦੀ ਸੂ ਰੱਬ ਦੀ ਰੱਬ ਦੀ
ਬਚ ਜਾ ਤੂੰ ਅੰਨ੍ਹੇ ਆਖ ਤੇਰੇ ਤੇ ਰਕਾਨੇ ਹੁਣ ਸਬ ਦੀ ਸਬ ਦੀ
ਆ ਨੀ ਆ ਨੀ ਦਿਲ ਤੜਪੇ ਮੇਰਾ ਤੂੰ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਤੂੰ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਆਰੇ ਆਰੇ ਆਰੇ ਆਰੇ ਆਰੇ ਆਰੇ
ਨੀ ਇਕ ਮੰਗ ਮੰਗ ਬਾਲੀਏ ਦੇਵਾ ਤੋੜ ਅੰਬਰ ਤੋਂ ਤਾਰੇ
ਨੀ ਫੁੱਲ ਵਾਂਗੂ ਹੱਸਦੀ ਰਹੇ ਤੇਰੇ ਮਿਸ਼ਰੀ ਤੋਂ ਬੋਲ ਪਿਆਰੇ
ਨੀ ਆਸ਼ਿਕ਼ ਕਮਲੇ ਨੂੰ ਗੱਲ ਲਾ ਲੈ ਮੁੱਟਿਆਰੇ
ਨੀ ਆਸ਼ਿਕ਼ ਕਮਲੇ ਨੂੰ ਗੱਲ ਲਾ ਲੈ ਮੁੱਟਿਆਰੇ
ਜਚਦੀ ਜਚਦੀ ਨੀ ਜਦੋਂ ਨੱਚਦੀ ਨੱਚਦੀ ਨੀ ਅੱਗ ਮੱਚਦੀ ਮੱਚਦੀ
ਕਾਗਰੇ ਦੀ ਜਾਣ ਰਾਜ ਹੋਇਆ ਬੇਈਮਾਨ ਗੱਲ ਸੱਚ ਦੀ ਸੱਚ ਦੀ
ਆ ਨੀ ਆ ਨੀ ਹੋਇਆ ਸਬਰ ਬਥੇਰਾ ਤੂੰ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਤੂੰ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ