Elige una pista para reproducir
ਸੰਗਦੀ ਸੰਗਦੀ ਨੀ ਕੋਲੋਂ ਲੱਗਦੀ ਲੱਗਦੀ ਨੀ ਗੁੱਤ ਡਾਂਗਦੀ ਡਾਂਗਦੀ
ਕਹਿ ਕੇ ਹੀਰ ਹੀਰ ਸਾਰੇ ਪਿੰਡ ਦੀ ਮੰਡੀਰ ਦਿਲ ਮੰਗਦੀ ਮੰਗਦੀ
ਆ ਨੀ ਆ ਲਾ ਦਿਲ ਵਿਚ ਡੇਰਾ ਨੀ ਯੂ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਤੂੰ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਗੋਲੇ ਗੋਲੇ ਗੋਲੇ ਗੋਲੇ ਗੋਲੇ ਗੋਲੇ ਗੋਲੇ ਗੋਲੇ
ਨੀ ਕੰਨ ਲਾ ਕੇ ਸੁਣ ਜੱਟੀਏ ਮੇਰਾ ਇਸ਼ਕ ਤੇਰੇ ਵਿਚ ਬੋਲ਼ੇ
ਨੀ ਤੇਰੇ ਨਾਲ ਮੈਂ ਜੱਚਦਾ ਜਿਵੇ ਗੁਡੀਆਂ ਨਾਲ ਪਟੋਲੇ
ਨੀ ਲੁਕ ਲੁਕ ਲਾਇਆ ਸੀ ਭੇਦ ਨੈਣਾ ਨੇ ਖੋਲ੍ਹੇ
ਨੀ ਲੁਕ ਲੁਕ ਲਾਇਆ ਸੀ ਭੇਦ ਨੈਣਾ ਨੇ ਖੋਲ੍ਹੇ
ਹੱਸ ਦੀ ਹੱਸ ਦੀ ਈ ਜਾਵੇ ਦੱਸ ਦੀ ਦੱਸ ਦੀ ਨੀ ਨੈਨੀ ਵੱਸ ਦੀ ਵੱਸ ਦੀ
ਬੁਜਾਰਤਾ ਤੂੰ ਪਾਉਂਦੀ ਗੱਲ ਦਿਲ ਦੀ ਲੁਕਾਉਂਦੀ ਨਾਇਓ ਦੱਸਦੀ ਦੱਸਦੀ
ਆ ਨੀ ਆ ਤੂੰ ਏ ਸੱਜਰਾ ਸਵੇਰ ਨਿਤ ਯੂ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਨੀ ਤੂੰ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਕਾ ਬੋਲੇ ਬਨੇਰੇ ਤੇ
ਮੇਨੂ ਰਿਹਾ ਯਕੀਨ ਤੇਰੇ ਤੇ
ਕਾ ਬੋਲੇ ਬਨੇਰੇ ਤੇ
ਅੱਤਵਾਦੀ ਆਤਿਤੂਦੇ ਜੱਟ ਦਾ