Elige una pista para reproducir
ਓ ਚੰਨ ਦੀ ਕੁੜੀ
ਓ ਚੰਨ ਦੀ ਕੁੜੀ
ਓ ਚੰਨ ਦੀ ਕੁੜੀ ਬਦਲਣ ਦੀ ਭੈਣ
ਸਾਰੇ ਮੈਨੂੰ ਬਿਜਲੀ ਬਿਜਲੀ ਕਿਹਨ
ਜਿਹਦੇ ਉੱਤੇ ਗਿਰਡੀ ਬਚਦਾ ਵੀ ਕਖ ਨੀ
ਤਾਰੇ ਵੀ ਡਰ ਕੇ ਰਿਹਨ
ਓ Cinderella!
ਓ Cinderella ਮੇਰੇ ਉੱਤੇ ਆਯਾ
ਦਿਲ ਤੇਰਾ ਘੁੰਗਰੂ ਪਾ ਕੇ ਨਚਯਾ
ਆ ਜਿਹਦਾ ਕਾਲਾ ਕਜਲ ਪਾਯਾ
ਲੁਧਿਆਣਾ ਸਾਰਾ ਹੀ ਪਿਛਹੇ ਲਯਾ
ਲੁਧਿਆਣਾ ਸਾਰਾ ਹੀ ਪਿਛਹੇ ਲਯਾ
ਮੇਰਾ ਤੱਕ ਕੇ ਗੋਰੀਏ ਨੈਣ
ਓ ਚੰਨ ਦੀ ਕੁੜੀ ਬਦਲਣ ਦੀ ਭੈਣ
ਸਾਰੇ ਮੈਨੂੰ ਬਿਜਲੀ ਬਿਜਲੀ ਕਿਹਨ
ਜਿਹਦੇ ਉੱਤੇ ਗਿਰਡੀ ਬਚਦਾ ਵੀ ਕਖ ਨੀ
ਤਾਰੇ ਵੀ ਡਰ ਕੇ ਰਿਹਨ
ਓ Cinderella
ਨੀ ਮੈਂ ਜੱਟ ਨੂ ਪਸੰਦ ਹੋ ਗਯੀ
ਗਰਮੀ ਚ ਠੰਡ ਹੋ ਗਯੀ
ਤੂੰ ਮੇਰਾ Chocolate
ਮੈਂ ਤੇਰੀ ਖੰਡ ਹੋ ਗਯੀ
ਮੈਂ ਵੀ ਮਲੰਗ ਹੋਈ
ਤੂ ਵੀ ਮਲੰਗ ਹੋ ਗਯਾ
ਤਿਰਛਹੀ ਨਜ਼ਰ ਮੇਰੀ
ਆਸ਼ਿਕ਼ਾਂ ਲਯੀ ਭੰਗ ਹੋ ਗਯੀ
ਓ 3 ਫੂਲ’ਆਂ ਦੇ ਜਿੰਨਾ Weight
ਤੂੰ ਕਰਿ ਮੇਰੀ Wait
ਮੈਂ ਹੋ ਜਾਏ ਚਾਹੇ Late
ਓ ਅਖਾਂ ਮੇਰੀਆਂ ਨੇ ਤੈਨੂੰ ਐੱਡਾਂ ਲਗਦਾਏ
ਜਿਹਦੰ ਹਰੇ ਰੰਗ ਦੀ lake
ਮੈਂ ਹਰੇ ਰੰਗ ਦੀ lake
ਲੋਕ ਮੇਰੇ ਨਾਲ ਫੋਟੋ’ਆਂ ਲੈਣ
ਓ ਚੰਨ ਦੀ ਕੁੜੀ ਬਦਲਣ ਦੀ ਭੈਣ
ਸਾਰੇ ਮੈਨੂੰ ਬਿਜਲੀ ਬਿਜਲੀ ਕਿਹਨ
ਜਿਹਦੇ ਉੱਤੇ ਗਿਰਡੀ ਬਚਦਾ ਵੀ ਕਖ ਨੀ
ਤਾਰੇ ਵੀ ਡਰ ਕੇ ਰਿਹਨ
ਓ Cinderella ਮੇਰੇ ਉੱਤੇ ਆਯਾ
ਦਿਲ ਤੇਰਾ ਘੁੰਗਰੂ ਪਾ ਕੇ ਨਚਯਾ
ਆ ਜਿਹਦਾ ਕਾਲਾ ਕਜਲ ਪਾਯਾ
ਲੁਧਿਆਣਾ ਸਾਰਾ ਹੀ ਪਿਛਹੇ ਲਯਾਆ
ਮੇਰੇ ਤਕ ਲੈ ਸੋਹਣਿਆ ਨੈਣ
ਓ ਚੰਨ ਦੀ ਕੁੜੀ ਬਦਲਣ ਦੀ ਭੈਣ
ਸਾਰੇ ਮੈਨੂੰ ਬਿਜਲੀ ਬਿਜਲੀ ਕਿਹਨ
ਜਿਹਦੇ ਉੱਤੇ ਗਿਰਡੀ ਬਚਦਾ ਵੀ ਕਖ ਨੀ
ਤਾਰੇ ਵੀ ਡਰ ਕੇ ਰਿਹਨ
ਓ Cinderella ਮੇਰੇ ਉੱਤੇ ਆਇਆ
Hey everyone hope you like this video
If you like them please give them thumbs up
And don''t forget to subscribe my channel
I post new videos every friday
Also follow my instagram and snapchat aish offical 22
All the links here in description below
You can check there out thank you so much b byee