Elige una pista para reproducir
Need a call back for 8-6-6, 10-4
(Mad Mix)
Uh, negative, uh, that's confirmed, behind a corner
Yeah
(Hey Khazala)
ਮੇਰੇ ਦਾਦੇ ਨੇ ਕਿਹਾ ਸੀ ਪੁੱਤ ਮੈਂ ਜਮ ਲਾਏ
ਤੁਸੀ ਹੁਣ ਪੁੱਤਾਂ ਪੇਓ ਜਮੇਯੋ
ਲੋਡ ਨਹੀਂ ਆਈ ਇਵਨ ਗਿੰਤੀ ਵੱਢਾਉਣ ਦੀ
ਬਿਨਾ ਸ਼ੱਕ ਭਾਵੇਂ ਦੋਵੇਂ ਜਾਣੇ ਦੋ ਜਮੇਯੋ
ਬਸ ਫਿਰ ਇਕ ਪਾਸੇ ਮੈਂ ਆ ਗਿਆ
ਦੂਜੇ ਪਾਸੇ ਜਮਿਆ ਚਾਚੀ ਨੇ ਪੁੱਤ ਨੀ
ਮੱਥੇ ਉਤੇ ਵੱਟ ਸੀ ਜਮਾਂਦ੍ਰੂ ਮੇਰੇ
ਕਹਿੰਦੇ ਦੂਜਾ ਵੀ ਨਹੀਂ ਰੋਇਆ ਸੀ ਗਾ ਚੁਪ ਚੁਪ ਨਹੀਂ
ਖਿਡਾਉਣਿਆਂ ਚ ਸਾਨੂੰ ਪਿਸਤੌਲ ਮਿਲ ਗਏ
ਸੁਣਨ ਲਈ ਕਿਸੇ ਜੱਗੇ ਜੇਓਨੇ ਮੋਡ ਦੇ
ਆਪਣਾ ਹੋਵੇ ਜਾਂ ਕਿਸੇ ਗੈਰ ਦਾ ਬਿਲੋ
ਇਕ ਦੂਜੇ ਲਈ ਬਲੱਡ ਪਾਣੀ ਵਾਂਗੂ ਰੋੜਦੇ
ਰਾਗਾਂ ਵਿੱਚ ਖੂਨ ਨਹੀਂ ਬਰੂਡ ਭੱਜਦਾ
ਹੋਈ ਲਾ ਲਾ ਲਾ ਲਾ ਵਿੱਚ ਸਦਾ ਨਾਮ ਵੱਜਦਾ
ਮੈਂ 6 ਫੁੱਟ ਇਕ ਦੂਜਾ 6 ਲੱਗਦਾ
ਇਕੋ ਜਿਹਾ ਦੋਵੇਂ ਜਾਣੇ ਲੈਣੇ ਆ ਸਟੈਂਡ
ਤੇਰੇ ਸ਼ਹਿਰ ਚ ਮਜਲ ਨਹੀਂ ਕਰਾਉਂਦੇ ਬੈਂਗ ਬੈਂਗ
ਮਾਰਦੀ ਆ ਥਪੀਆਂ ਨਹੀਂ ਕਾਲੀ ਮੁਸਟੈਂਗ
ਮੇਰੇ ਨਾਲ ਹੁੰਦਾ ਆ ਚਾਚੇ ਦਾ ਪੁੱਤ ਨੀ
ਸਾਨੂੰ ਦੋਵੇਂ ਜਾਣਿਆਂ ਨੂੰ ਲੋਕੀਂ ਕਹਿੰਦੇ ਆ ਗੈਂਗ
ਮੇਰੇ ਕੋਲੋਂ ਨਾਰਾਂ ਨਹੀਂ ਘੁਮਾਈਆਂ ਜਾਂਦੀਆਂ
ਨਾ ਲਾਡ ਜੇ ਲੜਾਈ ਕੇ ਭਰਮਾਈਆਂ ਜਾਂਦੀਆਂ
ਉਸ ਲਾਣੇ ਵਿੱਚੋਂ ਮੁੰਡਾ ਸੇਰ ਚੁੱਕਦਾ
ਜਿੱਥੋਂ ਸਰਕਾਰਾਂ ਧਮਕਾਈਆਂ ਜਾਣਦੀਆਂ
ਗੋਲੀ ਵਰਦੀ ਚ ਖੜਾ ਕਦੇ ਮੈਂ ਨਹੀਂ ਨੱਸਿਆ
ਪਤਾ ਲੱਗ ਜਾਏਗਾ ਕਦੋਂ ਕਦੇ ਮੈਚ ਫਸਿਆ
ਕਿਦਾਂ ਮਰਨਾ ਯਾਰਾਂ ਲਈ ਇਹ ਚਾਚੇ ਨੇ ਦਿੱਤੀ ਮਤ
ਬੰਦਾ ਮਾਰਨਾ ਆ ਕਿਦਾ ਮੇਰੇ ਪੇਓ ਨੇ ਦੱਸਿਆ
ਨਾਹ ਮੈਣ ਵਾਰ ਪਿੱਠ ਤੇ ਨਹੀਂ ਕਰਦਾ
ਨਾਮ ਲੈ ਕੇ ਸਿੱਧਾ ਹਿੱਕਾ ਉਤੇ ਛੱਡੂ ਮੈ
ਮੈਂਨੂੰ ਵੈਰੀ ਲਲਕਾਰੇ ਜਾਂ ਫੇ ਯਾਰ ਵਾਜਾ ਮਾਰੇ
ਬਿਲੋ ਫੱਟੇ ਉਤੇ ਲੇਟਿਆ ਵੀ ਉਠ ਖੜੂੰ ਮੈ
ਕਿਉਂ ਪਾ ਕੇ ਅਖ ਵਿੱਚ ਅਖ ਪਾਵੇਂ ਯਬ ਵਿੱਚ ਨਹੀਂ
ਜਿਨ੍ਹਾਂ ਗਬਰੂ ਚ ਸੇਕ ਹਾਈਨੀ ਅੱਗ ਵਿੱਚ ਨਹੀਂ
ਦਾਬੇ ਮਾਰਦਾ ਲੋਹੇ ਦਾ ਪੁੱਤ ਡੱਬ ਵਿੱਚ ਨਹੀਂ
ਦਲਾਲੀ ਮੌਤ ਦੀ ਕਰੇ ਸਮਿੱਥ ਵੇਸਨ ਬ੍ਰਾਂਡ
ਤੇਰੇ ਸ਼ਹਿਰ ਚ ਮਝੈਲ ਨਹੀਂ ਕਰਾਉਂਦੇ ਬੈਂਗ ਬੈਂਗ
ਮਾਰਦੀ ਆ ਥਾਪੀਆਂ ਨਹੀਂ ਕਾਲੀ Mustang
ਮੇਰੇ ਨਾਲ ਹੁੰਦਾ ਆ ਚਾਚੇ ਦਾ ਪੁੱਤ ਨੀ
ਸਾਨੂੰ ਦੋਵਾਂ ਜਾਣਿਆਂ ਨੂੰ ਲੋਕੀਂ ਕਹਿੰਦੇ ਆ ਗੈਂਗ
ਤੇਰੇ ਸ਼ਹਿਰ ਚ ਮਝੈਲ ਨਹੀਂ ਕਰਾਉਂਦੇ ਬੈਂਗ ਬੈਂਗ
ਮਾਰਦੀ ਆ ਥਪੀਆਂ ਨੀ ਕਾਲੀ ਮੁਸਟੈਂਗ
ਮੇਰੇ ਨਾਲ ਹੁੰਦਾ ਆ ਚਾਚੇ ਦਾ ਪੁੱਤ ਨੀ
ਸਾਨੂੰ ਦੋਵੇਂ ਜਾਣਿਆਂ ਨੂੰ ਲੋਕੀਂ ਕਹਿੰਦੇ ਆ ਗੈਂਗ
ਮੁੱਛ ਫੁੱਟ ਦੀ ਸੀ ਓਦੋਂ ਚੁੱਕੋ ਪੁਲਿਸ ਨੇ ਜਦੋ
ਥਾਣੇਦਾਰ ਕਹਿੰਦਾ ਰਹਮ ਲਈ ਨਾ ਝੋਲੀ ਅਦੇਯੋ
ਮੈਂ ਵੀ ਕਿਹਾ ਕੁੱਤ ਲਾ ਤੂੰ ਜਿਨ੍ਹਾਂ ਕੁੱਟਣਾ
ਪਰ ਭੁੱਲ ਕੇ ਵੀ ਸਾਨੂੰ ਕੋਈ ਨਾ ਗੱਲ ਕਢੇਓ
ਸ਼ਰਮ ਜੀ ਖਾ ਕੇ ਅੱਗੋ ਕਹਿੰਦਾ ਹੱਸ ਕੇ
ਗੁੱਸਾ ਕਰ ਗਏਓ ਮੈਂ ਤਾਂ ਸੀ ਮਜਾਕ ਕਰਦਾ
ਮੈਂ ਕਿਹਾ ਥਾਣੇਦਾਰ ਮੈਂ ਨਹੀਂ ਝੂਠ ਬੋਲਦਾ
ਕਿਉਂਕਿ ਜੀਬ ਮੇਰੀ ਗੱਲ ਮੇਰਾ ਬਾਪ ਕਰਦਾ
ਤੇਡੀ ਜਰਾਂ ਨਾ ਕਰੀਚ ਬਾਪੂ ਦੇ ਕਮੀਜ ਦੀ
ਕੋਈ ਝਾਕੇ ਉਸਨੂੰ ਤੇੜਾ ਫਿਰ ਮੈਂ ਕਿਦਾਂ ਜਰਦਾ
ਹਾਂ ਤੋੜੀ ਆ ਮੈ ਲੱਤ ਸਾਲੇ ਚੇਅਰਮੈਨ ਦੀ
ਜੇਹਦਾ ਵੀ ਹੁੰਦਾ ਹੋਰ ਮੈਂ ਕੱਣਾ ਤੇ ਧਰਦਾ
ਕੋਈ ਤੂੰ ਕਹ ਕੇ ਬੋਲੇ ਮੇਰੇ ਰੱਬ ਨੂੰ
ਥਾਣੇਦਾਰ ਮੈਂ ਤੇ ਫੂਕ ਦਾਂਗਾ ਸਾਰੇ ਜੱਗ ਨੂੰ
ਜਿਨ੍ਹਾਂ ਗੱਲ ਕੱਦੀ ਉਹਨੂੰ ਦੁਨੀਆਂ ਤੋਂ ਕੱਢ ਦੁ
ਜਦੋ ਅੱਖੇਯਾ ਛੋਟੇ ਨੇ ਥਾਣਾ ਹੋ ਗਿਆ ਸੀ ਹੰਗ
ਤੇਰੇ ਸ਼ਹਿਰ ਚ ਮਝੈਲ ਨਹੀਂ ਕਰਾਉਂਦੇ ਬੈਂਗ ਬੈਂਗ
ਮਾਰਦੀ ਆ ਥਪੀਆਂ ਨਹੀਂ ਕਾਲੀ ਮੁਸਟੈਂਗ
ਮੇਰੇ ਨਾਲ ਹੁੰਦਾ ਆ ਚਾਚੇ ਦਾ ਪੁੱਤ ਨਹੀਂ
ਸਾਨੂੰ ਦੋਵੇਂ ਜਾਣਿਆਂ ਨੂੰ ਲੋਕੀਂ ਕਹਿੰਦੇ ਆ ਗੈਂਗ
ਤੇਰੇ ਸ਼ਹਿਰ ਚ ਮਝੈਲ ਨਹੀਂ ਕਰਾਉਂਦੇ ਬੈਂਗ ਬੈਂਗ
ਮਾਰਦੀ ਆ ਥਪੀਆਂ ਨਹੀਂ ਕਾਲੀ ਮੁਸਟੈਂਗ
ਮੇਰੇ ਨਾਲ ਹੁੰਦਾ ਆ ਚਾਚੇ ਦਾ ਪੁੱਤ ਨਹੀਂ
ਸਾਨੂੰ ਦੋਵੇਂ ਜਾਣਿਆਂ ਨੂੰ ਲੋਕੀਂ ਕਹਿੰਦੇ ਆ ਗੈਂਗ